Home / ਦੁਨੀਆ ਭਰ / ਬਿਜਲੀ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ

ਬਿਜਲੀ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ

ਦੋਸਤੋ ਪੀ ਐਸ ਪੀ ਸੀ ਐਲ ਵੱਲੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ। ਘਰੇਲੂ ਖਪਤਕਾਰਾਂ ਦੁਕਾਨਾਂ ਅਤੇ ਉਦਯੋਗਾਂ ਲਈ ਵੱਡੀ ਅਪਡੇਟ ਆਈ ਹੈ। ਦੋਸਤੋ ਦਰ ਅਸਲ ਪਾਵਰਕੌਮ ਨੇ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਨਵੇਂ ਸਾਲ ਦੇ ਦਰਾਂ ਵਿਚ ਵਾਧਾ ਦੀ ਮੰਗ ਕੀਤੀ ਹੈ। ਕਮਿਸ਼ਨਰ ਨੂੰ ਪੱਤਰ ਲਿਖ ਕੇ ਆਉਣ ਵਾਲੇ ਵਿੱਤੀ ਸਾਲ ਦੇ ਖਰਚਿਆਂ ਦੀ ਮਨਜ਼ੂਰੀ ਮੰਗੀ ਹੈ। ਇਸ ਪੱਤਰ ਵਿੱਚ ਲਿਖਿਆ ਹੈ ਬਿਜਲੀ ਖ਼ਰੀਦ ਅਤੇ ਘਰੇਲੂ ਖਰਚੇ ਵਧੇ ਹਨ ਦੋ ਹਜ਼ਾਰ 23 ਅਤੇ 24 ਵਿਚ ਬਿਜਲੀ ਖ਼ਰੀਦਣ ਤੇ ਸਤਾਈ ਹਜ਼ਾਰ ਦੋ ਚਾਰ ਕਰੋੜ ਰੁਪਏ ਰੱਖੇ ਜਾਣਗੇ।

new

ਦੋਸਤੋ ਦੱਸ ਦੇਈਏ ਪਿਛਲੇ ਸਾਲ ਇਹ ਖਰਚ ਕਰੀਬ ਤੇਈ ਹਜ਼ਾਰ ਸੰਤੀ ਕਰੋੜ ਸੀ ਇਸਦਾ ਕਾਰਨ ਹੈ ਬਿਜਲੀ ਜਨਰੇਸਨ ਘੱਟ ਹੈ ਸੋ ਦੋਸਤੋ ਕਿਉਂਕਿ ਲੋਡ ਲਗਾਤਾਰ ਵੱਧ ਰਿਹਾ ਹੈ ਇਹ ਤੇਰਾ ਹਜ਼ਾਰ 845 ਮੈਗਾਵਾਟ ਜਨਰੇਸਨ ਦੀ ਤੁਲਨਾ ਵਿਚ ਅਠਾਰਾਂ ਹਜ਼ਾਰ ਮੈਗਾਵਾਟ ਦੇ ਕਰੀਬ ਹੈ।

ਦੱਸ ਦਈਏ ਪੰਜਾਬ ਦੇ ਵਿੱਚ ਤਿੰਨ ਯੂਨਿਟ ਪ੍ਰਤੀ ਮਹੀਨਾ ਮੁਫਤ ਮਿਲ ਰਹੀ ਹੈ। ਦੋਸਤੋ ਪੰਜਾਬ ਵਿੱਚ ਪਛੱਤਰ ਪੈਸੇ ਪ੍ਰਤੀ ਯੂਨਿਟ ਤੱਕ ਦੁਕਾਨਾਂ ਦਫ਼ਤਰਾਂ ਦੀ ਬਿਜਲੀ ਮਹਿੰਗੀ ਹੋ ਸਕਦੀ ਹੈ। ਦੋਸਤੋ ਅਪ੍ਰੈਲ ਦੇ ਪਹਿਲੇ ਹਫ਼ਤੇ ਬਿਜਲੀ ਦੀਆਂ ਨਵੀਆਂ ਦਰਾਂ ਦਾ ਐਲਾਨ ਸੰਭਵ ਹੈ।

newhttps://punjabiinworld.com/wp-admin/options-general.php?page=ad-inserter.php#tab-4

ਇਸ ਦੇ ਦੌਰਾਨ ਵਪਾਰਕ ਸ਼੍ਰੇਣੀ ਦਫ਼ਤਰਾਂ ਦੁਕਾਨਾਂ ਦੇ ਬਿਜਲੀ ਰੇਟਾਂ ਵਿੱਚ ਪ੍ਰਤੀ ਯੂਨਿਟ ਪਛੱਤਰ ਪੈਸੇ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

new

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!