Home / ਦੁਨੀਆ ਭਰ / ਕੇਦਰ ਸਰਕਾਰ ਵੱਲੋਂ ਆਈ ਵੱਡੀ ਖਬਰ

ਕੇਦਰ ਸਰਕਾਰ ਵੱਲੋਂ ਆਈ ਵੱਡੀ ਖਬਰ

ਦੋਸਤੋ ਕੇਂਦਰ ਸਰਕਾਰ ਦੀਆਂ ਉਹ ਤਿੰਨ ਸਕੀਮਾਂ ਜਿਸਦੇ ਵਿੱਚ ਤਹਾਨੂੰ ਮਿਲ ਰਹੇ ਹਨ ਮੁਫ਼ਤ ਪੈਸੇ। ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਦੋਸਤੋ ਕੇਂਦਰ ਸਰਕਾਰ ਦੀਆਂ ਅਜਿਹੀਆਂ ਬਹੁਤ ਸਾਰੀਆਂ ਸਕੀਮਾਂ ਆਉਂਦੀਆਂ ਹਨ ਜਿਨ੍ਹਾਂ ਦੇ ਵਿਚ ਕੇਂਦਰ ਸਰਕਾਰ ਲੋਕਾਂ ਨੂੰ ਪੈਸਾ ਵੱਡਦੀ ਹੈ। ਪਰ ਬਹੁਤ ਸਾਰੇ ਲੋਕ ਇਨ੍ਹਾਂ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਅਸੀਂ ਕੇਦਰ ਸਰਕਾਰ ਦੀਆਂ ਤਿੰਨ ਸਕੀਮਾਂ ਬਾਰੇ ਜਾਣੂ ਕਰਵਾਏਗੀ ਇਹਨਾਂ ਦਾ ਲਾਭ ਲੈ ਕੇ ਤੁਸੀਂ ਇਹ ਪੈਸਾ ਪ੍ਰਾਪਤ ਕਰ ਸਕਦੇ ਹੋ।

ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਈ ਸ਼ਰਮ ਕਾਰਡ ਦੇ ਬਾਰੇ। ਇਹ ਕਾਰਡ ਪੂਰੇ ਭਾਰਤ ਦੇ ਵਿੱਚ ਬਣੇ ਹੋਏ ਹਨ। ਇਹ ਕਾਰਡ ਪੂਰੇ ਭਾਰਤ ਵਿੱਚ ਚਲਦੇ ਹਨ। ਵੱਖ-ਵੱਖ ਸਰਕਾਰਾਂ ਦੇ ਵੱਲੋਂ ਵੱਖ ਵੱਖ ਰਾਜਾਂ ਦੇ ਵਿੱਚ ਇਸ ਦੇ ਵੈਨੀਫੈਟ ਦਿੱਤੇ ਜਾਂਦੇ ਹਨ।

ਜੇਕਰ ਗੱਲ ਕਰੀਏ ਯੂਪੀ ਸਰਕਾਰ ਦੀ ਕਰੋਨਾ ਸਮੇਂ ਈ ਸ਼ਰਮ ਕਾਰਡ ਵਾਲਿਆਂ ਨੂੰ ਸਰਕਾਰ ਵੱਲੋਂ ਪੰਜ ਪੰਜ ਸੋ ਰੁਪਏ ਦਿੱਤੇ ਗਏ ਸਨ। ਇਸ ਕਾਰਡ ਵਿੱਚ ਤੁਹਾਨੂੰ ਦੋ ਲੱਖ ਰੁਪਏ ਹੈਲਥ ਬੀਮਾ ਮਿਲਦਾ ਹੈ। ਦੂਜੀ ਸਕੀਮ ਹੈ ਪ੍ਰਧਾਨ ਮੰਤਰੀ ਮੰਨ ਧੰਨ ਯੋਜਨਾ।

ਤੁਹਾਨੂੰ ਇਸ ਵਿੱਚ ਹਰ ਮਹੀਨੇ ਤਿੰਨ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …