Home / ਦੁਨੀਆ ਭਰ / ਅੱਜ ਦੀਆਂ ਮੁੱਖ ਵੱਡੀਆਂ ਖਬਰਾਂ ਜਾਣੋ

ਅੱਜ ਦੀਆਂ ਮੁੱਖ ਵੱਡੀਆਂ ਖਬਰਾਂ ਜਾਣੋ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨਾ ਹੋਵੇਗਾ ਮਹਿੰਗਾ ਦੱਸ ਪੈਸੇ ਪ੍ਰਤੀ ਕਿਲੋਮੀਟਰ

ਵਾਧਾ ਕਰਨ ਦੀ ਤਿਆਰੀ। ਅੱਜ ਦੀ ਦੂਜੀ ਵੱਡੀ ਖਬਰ ਮੁੱਖ ਮੰਤਰੀ ਮੁੱਖ ਮੰਤਰੀ ਦੀ ਪਤਨੀ ਦੇ ਕਾਫ਼ਲੇ ਵਿੱਚ ਹੁਣ 15 ਦੀ ਬਜਾਏ ਹੋਣਗੇ ਚਾਲੀ ਸੁਰੱਖਿਆ ਕਰਮਚਾਰੀ। ਅੱਜ ਦੀ ਤੀਜੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਪੰਜਾਬ ਦੀਆਂ ਔਰਤਾਂ

ਨੂੰ ਦੇਣ ਜਾ ਰਹੀ ਵੱਡਾ ਤੋਹਫਾ ਬਜਟ ਮਗਰੋਂ ਹੋਏਗਾ ਐਲਾਨ। ਅੱਜ ਦੀ ਚੌਥੀ ਵੱਡੀ ਖਬਰ ਤੁਰਕੀ ਸੀਰੀਆ ਹੁਣ ਤੱਕ ਮੌਤਾਂ ਦੀ ਗਿਣਤੀ 21 ਹਜ਼ਾਰ ਤੋਂ ਪਾਰ ਭਾਰਤੀ ਬਚਾਅ ਟੀਮ ਨੇ ਇਸ ਤਰ੍ਹਾਂ ਬਚਾਈ ਛੇ ਸਾਲ ਦੀ ਬੱਚੀ ਦੀ ਜਾਨ।

ਅੱਜ ਦੀ ਪੰਜਵੀਂ ਵੱਡੀ ਖਬਰ ਡੋਨਾਲਡ ਟਰੰਪ ਦਾ ਫੇਸਬੁੱਕ ਅਤੇ instagram account ਬਹਾਲ ਮੀਟਾ ਨੇ ਦੋ ਸਾਲਾਂ ਬਾਅਦ ਹਟਾਈ ਪਾਬੰਦੀ। ਅੱਜ ਦੀ ਛੇਵੀਂ ਵੱਡੀ ਖਬਰ ਆਲ ਇੰਡੀਆ ਸਰਵਿਸ ਕਬੱਡੀ ਟੂਰਨਾਮੈਂਟ ਲਈ

ਇਸ ਦਿਨ ਕਰਵਾਏ ਜਾਣਗੇ ਪੰਜਾਬ ਦੀਆਂ ਟੀਮਾਂ ਦੇ ਟਰਾਇਲ। ਅੱਜ ਦੀ ਸੱਤਵੀਂ ਵੱਡੀ ਖਬਰ ਸਿਰਫ ਕੁਝ ਹੀ ਘੰਟਿਆਂ ਦਾ ਹੈ ਮੌਕਾ ਜੇ ਕਰ ਤੁਸੀਂ ਇਸ ਨੂੰ ਗਵਾ ਦਿੱਤਾ ਤਾਂ ਨਹੀਂ ਮਿਲੇਗਾ ਪੀ ਐਮ ਕਿਸਾਨ ਦਾ ਪੈਸਾ। ਅੱਜ ਦੀ ਅੱਠਵੀਂ ਵੱਡੀ ਖਬਰ ਪ੍ਰਧਾਨ ਮੰਤਰੀ ਮੋਦੀ ਨੇ ਦੋ ਵੰਦੇ ਐਕਸਪ੍ਰੈਸ ਰੇਲ ਗੱਡੀਆਂ ਨੂੰ ਦਿਖਾਈ ਹਰੀ ਝੰਡੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …