Home / ਦੁਨੀਆ ਭਰ / ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਜਾਰੀ

ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਜਾਰੀ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਨਵੇਂ ਨਵੇਂ ਐਲਾਨ ਕੀਤੇ ਜਾ ਰਹੇ ਹਨ ਉਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਇਕ ਹੋਰ ਬਹੁਤ ਵੱਡਾ ਐਲਾਨ ਜਿਹੜਾ ਹੈ ਮੁੱਖ ਮੰਤਰੀ ਵੱਲੋਂ ਕਰ ਦਿੱਤਾ ਗਿਆ ਹੈ ਦੱਸਣਾ ਚਾਹੁੰਦੇ ਹਾਂ ਕਿ ਮੁਹਾਲੀ ਵਿੱਚ 23 24 ਫਰਵਰੀ ਨੂੰ ਹੋਣ ਜਾ ਰਹੇ ਪੰਜਾਬ ਨਿਵੇਸ਼ਕ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਅਤਕਾਰਾਂ ਨਾਲ ਵਿਚਾਰ ਵਿਟਾਂਦਰਾ ਕੀਤਾ ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੰਨਤ ਵਿਚ ਮੋਹਰੀ ਸੂਬਾ ਬਣਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ ਉਨ੍ਹਾਂ ਕਿਹਾ ਕਿ ਭਾਰੀ ਨਿਵੇਸ਼ ਕ ਨਾਲੋਂ ਸਥਾਨਕ ਨੂੰ ਪਹਿਲਾਂ ਤਹਿਜ਼ੀਬ ਦਿੱਤੀ ਜਾਵੇਗੀ

new

ਮੁੱਖ ਮੰਤਰੀ ਭਗਤ ਮਾਨ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਘੁੰਮਣ ਵਾਲੀਆ ਜਗਾਵਾਂ ਹਨ ਉਨ੍ਹਾਂ ਦੇ ਵਿੱਚੋਂ ਕੁਝ ਹੋਰ ਜਗਾਵਾਂ ਬਾਰੇ ਹੀ ਲੋਕਾਂ ਨੂੰ ਪਤਾ ਹੈ ਕਿ ਇੰਨੀ ਜ਼ਿਆਦਾ ਵਧੀਆ ਵਧੀਆ ਜਗ੍ਹਾ ਹੈ ਜਿੱਥੇ ਅੱਜ ਤੱਕ ਵਿਕਾਸ ਨਹੀਂ ਹੋਇਆ ਜੇਕਰ ਅਸੀਂ ਉਹਨਾਂ ਚੀਜ਼ਾਂ ਦੇ ਵੱਲ ਵਿਕਾਸ ਕਰਨਾ ਸ਼ੁਰੂ ਕਰ ਦਿਓ ਤਾਂ ਉੱਥੇ ਵੀ ਲੋਕਾਂ ਦੇ ਮੇਲੇ ਲੱਗਣਗੇ ਅਤੇ ਵੱਡੇ ਪੱਧਰ ਦੇ ਉੱਤੇ ਲੋਕ ਉਥੇ ਘੁੰਮਣ ਫ਼ਿਰਨ ਵਾਸਤੇ ਆਉਣਗੇ ਲੋਕ ਉਨ੍ਹਾਂ ਜਗ੍ਹਾਵਾਂ ਤੇ ਘੁੰਮਣ ਜਾਂਦੇ ਹਨ ਜੇ ਕੋਈ ਬਹੁਤ ਵਧੀਆ ਚੀਜ਼ਾਂ ਦੇਖਣ ਨੂੰ ਹੋਣ ਜਿਵੇਂ ਕਿ ਪੰਜਾਬ ਦੇ ਵਿਚ ਵੱਡੇ ਪੱਧਰ ਦਿਲ ਤੇ ਬਹੁਤ ਸਾਰੇ ਅਜਿਹੀ ਜਗ੍ਹਾ ਜਿੱਥੇ ਬਹੁਤ ਦੇਖਣਯੋਗ ਹਨ

ਬੱਸ ਸਵਾਲ ਇਹ ਉਠਦਾ ਹੈ ਕਿ ਉਨ੍ਹਾਂ ਨੂੰ ਜਦੋਂ ਤੱਕ ਅਸੀਂ ਆਪਣੇ ਡਰ ਨਹੀਂ ਕਰਾਂਗੇ ਉਨ੍ਹਾਂ ਦੀ ਵੱਲ ਧਿਆਨ ਨਹੀਂ ਜਾਵਾਂਗੀ ਉਦੋਂ ਤੱਕ ਸਾਡਾ ਕੁਝ ਵੀ ਨਹੀਂ ਹੋ ਸਕਦਾ ਹੈ ਸਾਨੂੰ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਪਵੇਗਾ ਅਸੀਂ ਜਦੋਂ ਤੱਕ ਇਨਾਂ ਚੀਜ਼ਾਂ ਦੇ ਵੱਲ ਧਿਆਨ ਨਹੀਂ ਜਾਵਾਂਗੀ ਉਦੋਂ ਤੱਕ ਅਸੀ ਤਰੱਕੀ ਨਹੀਂ ਕਰ ਸਕਦੇ ਹਨ ਪੰਜਾਬ ਤਾਂ ਇੰਨਾ ਜ਼ਿਆਦਾ ਸੋਹਣਾ ਸੂਬਾ ਹੈ ਜੇਕਰ ਘੁੰਮਣ ਵਾਲੀਆ ਜਗਾਵਾਂ ਨੂੰ ਥੋੜ੍ਹਾ ਜਿਹਾ ਅਪਡੇਟ ਕਰ ਦਿੱਤਾ ਜਾਵੇ ਤਾਂ ਬਦੇਸ਼ਾਂ ਦੇ ਵਿੱਚੋਂ ਲੋਹੇ ਦੇ ਵੱਡੇ ਪੱਧਰ ਦੀ ਉੱਤੇ ਘੁੰਮਣ ਵਾਸਤੇ ਆਉਣਗੇ ਕਿਉਂਕਿ ਬਦੇਸ਼ਾਂ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ

newhttps://punjabiinworld.com/wp-admin/options-general.php?page=ad-inserter.php#tab-4

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!