Home / ਦੁਨੀਆ ਭਰ / ਬਿਜਲੀ ਮੀਟਰ ਬਾਰੇ ਆਈ ਵੱਡੀ ਖਬਰ

ਬਿਜਲੀ ਮੀਟਰ ਬਾਰੇ ਆਈ ਵੱਡੀ ਖਬਰ

ਦੋਸਤੋ ਪੰਜਾਬ ਦੇ ਲੱਗਣਗੇ ਸਿੰਗਲ ਫੇਜ ਮੀਟਰ। ਪੁਰਾਣੇ ਮੀਟਰ ਬੰਦ ਹੋਣਗੇ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਦੱਸ ਦਈਏ ਇਹ ਮੀਟਰ ਦੋ ਤਰੀਕਿਆਂ ਨਾਲ ਲਗਾਏ ਜਾਣਗੇ ਪਹਿਲਾ ਪੁਰਾਣੇ ਨੂੰ ਹਟਾ ਕੇ ਦੂਜਾ

ਕੁਨੈਕਸ਼ਨ ਲੈਣ ਵਾਲਿਆਂ ਲਈ। ਦੋਸਤੋ ਪੰਜਾਬ ਵਿੱਚ ਸਿੰਗਲ ਫੇਜ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾਂ ਸਿਰਫ 3 ਫੇਜ smart ਮੀਟਰ ਲਗਾਏ ਜਾ ਰਹੇ ਸਨ। ਦੋਸਤੋ ਇਸ ਦੇ ਲਈ 5 ਲੱਖ ਮੀਟਰ ਖ਼ਰੀਦਣ ਦੀ

ਪ੍ਰਕਿਰਿਆ ਚੱਲ ਰਹੀ ਹੈ।ਇਹ ਮੀਟਰ ਦੋ ਤਰੀਕਿਆਂ ਨਾਲ ਲਗਾਏ ਜਾਣਗੇ।ਪਹਿਲਾ ਪੁਰਾਣੇ ਨੂੰ ਹਟਾ ਕੇ ਅਤੇ ਦੂਜਾ ਨਵਾ ਕਨੈਕਸ਼ਨ ਲੈਣ ਵਾਲਿਆਂ ਲਈ ਇਹ ਮੀਟਰ ਲਗਾਏ ਜਾਣਗੇ। ਦੱਸ ਦਈਏ ਮੀਟਰਾਂ ਵਿੱਚ ਡਿਊਲ ਟੈਕਨਾਲੋਜੀ ਹੈ

ਯਾਨੀ ਇਹਨਾਂ ਵਿੱਚ ਅਜਿਹੇ ਕੰਪੋਨੈਂਟ ਲਗਾਏ ਜਾਣਗੇ ਜਿਸ ਦੇ ਜ਼ਰੀਏ ਪਾਵਰਕੌਮ ਜਦੋਂ ਵੀ ਚਾਹੇ ਇਹਨਾਂ ਨੂੰ ਪਰੀਵੇਡ ਬਿਲਿੰਗ ਲਈ ਵਰਤ ਸਕੇਗਾ। ਦੋਸਤੋ ਸਮਾਰਟ ਮੀਟਰਿੰਗ ਨਾਲ ਬਿਜਲੀ ਚੋਰੀ ਨੂੰ ਰੋਕਣਾ ਅਤੇ

ਆਨਲਾਈਨ ਬਿਲਿੰਗ ਸੰਭਵ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …