Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਦੋਸਤੋ ਪੰਜਾਬ ਦੇ ਵਿੱਚ ਮੌਸਮ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਜੇਕਰ ਆਪਾਂ ਬੀਤੇ ਦਿਨਾਂ ਦੀ ਗੱਲ ਕਰੀਏ ਜਿੱਥੇ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਸੀ।ਹੁਣ ਇਕ ਵਾਰ ਫਿਰ ਤਿੱਖੀ ਧੁੱਪ ਨਿਕਲੀ ਹੋਈ ਨਜ਼ਰ ਆ ਰਹੀ ਹੈ।

ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਲਈ ਜਾਰੀ ਕਰ ਦਿੱਤਾ ਗਿਆ ਸੀ।ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਮੀਂਹ ਫਿਰ ਦੇਖਣ ਨੂੰ ਮਿਲੇਗਾ।ਆਪਾ ਹੁਣ ਪੰਜਾਬ ਦੇ ਦੁਆਬਾ ਖੇਤਰ ਦੀ ਗੱਲ ਕਰੀਏ ਤਾਂ ਉੱਥੇ ਦਾ ਹੁਣ ਮੌਸਮ ਸਾਫ਼ ਦਿਖਾਈ ਦੇ ਰਿਹਾ ਹੈ।

ਤੇ ਨਾਲ ਹੀ ਹਵਾਵਾਂ ਚਲਦੀਆਂ ਹੋਈਆਂ ਨਜ਼ਰ ਆਉਣੀਆਂ। ਬੱਦਲਵਾਈ ਦੁਆਬਾ ਖੇਤਰ ਦੇ ਵਿਚ ਦੇਖਣ ਨੂੰ ਮਿਲੇਗੀ। ਹੁਣ ਮੀਂਹ ਦਾ ਅਨੁਮਾਨ ਘਟਦਾ ਹੋਇਆ ਨਜ਼ਰ ਆ ਰਿਹਾ ਹੈ। ਜੇਕਰ ਹੁਣ ਪੰਜਾਬ ਦੇ ਮਾਲਵੇ ਇਲਾਕੇ ਦੀ ਜਾਣਕਾਰੀ ਸਾਂਝੀ ਕਰੀਏ ਤਾਂ

ਬਾਈ ਡਿਗਰੀ ਤਾਪਮਾਨ ਮੌਸਮ ਵਿਭਾਗ ਵੱਲੋਂ ਦਰਜ ਕੀਤਾ ਗਿਆ ਹੈ। ਤੇ ਨਾਲ ਹੀ ਮੀਂਹ ਦਾ ਤੀਹ ਪ੍ਰਤੀਸ਼ਤ ਅਨੁਮਾਨ ਲਗਾਇਆ ਜਾ ਰਿਹਾ।ਤੇ ਬੱਦਲਵਾਈ ਵੀ ਛਾਈ ਰਹੇਗੀ ਤੇ ਨਾਲ ਹੀ ਤੇਜ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆਉਣਗੀਆਂ।

ਮਾਂਝਾ ਖੇਤਰ ਦਾ ਤਾਪਮਾਨ ਤੇਰਾਂ ਡਿਗਰੀ ਦਰਜ ਹੋਇਆ ਹੈ ਹੀ ਦੂਜੇ ਪਾਸੇ ਬੱਦਲਵਾਈ ਛਾਈ ਰਹੇਗੀ। ਇਸ ਦੇ ਨਾਲ ਪੰਜਾਬ ਦੇ ਵਿੱਚ ਮੌਸਮ ਦਾ ਮਿਜਾਜ਼ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਸਵੇਰੇ ਦੇ ਸਮੇਂ ਕੁਝ ਇਲਾਕਿਆਂ ਚ ਹਲਕੀ ਬਾਰਸ਼ ਹੋਈ ਸੀ।

ਹਜੇ ਵੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਇੱਕ ਦੋ ਦਿਨਾਂ ਤੱਕ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਮੀਂਹ ਪੈ ਸਕਦਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

Check Also

Navigating King Casino Online feels surprisingly straightforward for newcomers

Navigating king casino online presents a clean layout and intuitive menus that help newcomers feel at ease while getting accustomed to its features, inviting a smooth start to their experience.