Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬੀਆਂ ਲਈ ਆਈ ਵੱਡੀ ਖਬਰ

ਪੰਜਾਬੀਆਂ ਲਈ ਆਈ ਵੱਡੀ ਖਬਰ

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੁਆਰਾ ਆਮ ਜਨਤਾ ਦੇ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਨਵੇਂ ਸਾਲ ਦੌਰਾਨ ਨਵੀਆਂ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਪੰਜਾਬ ਸਰਕਾਰ ਦੇ ਇਹਨਾਂ ਕੰਮਾਂ ਤੋਂ ਆਮ ਜਨਤਾ ਵੀ ਕਾਫੀ ਜ਼ਿਆਦਾ ਖੁਸ਼ ਹੈ।ਦੋਸਤੋ ਇਸ ਵੇਲੇ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਾਸ਼ਣ ਦਿੰਦੇ ਹੋਏ ਨਜ਼ਰ ਆ ਰਹੇ ਹਨ। ਜਿਸ ਵਿੱਚ ਮੁੱਖ ਮੰਤਰੀ ਜੀ ਕਹਿ ਰਹੇ ਹਨ ਕਿ ਚਿਹਰੇ ਦੇ ਜਿੰਨੇ ਵੀ ਡੀ.ਸੀ ,ਡੀ.ਐਸ.ਪੀ ਅਤੇ

ਹੋਰ ਵੀ ਵੱਡੇ ਅਫਸਰ ਹਨ ਇਨ੍ਹਾਂ ਨੂੰ ਕਿਹਾ ਹੋਇਆ ਹੈ ਕਿ ਆ ਜੋਤਾ ਦੇ ਲੋਕਾਂ ਨੂੰ ਇੱਜ਼ਤ ਦੇਣੀ ਹੈ ਅਤੇ ਨਾਲ ਹੀ ਇੱਕ ਹੋਰ ਨਵਾਂ ਕੰਮ ਸ਼ੁਰੂ ਕੀਤਾ ਹੈ ,ਜਿਸ ਦੇ ਵਿਚ ਇਹ ਸਭ ਅਫਸਰ ਹਫਤੇ ਵਿਚ ਦੋ ਦਿਨ ਜ਼ਿਲੇ ਦੇ ਬੀ.ਸੀ ,ਏ.ਡੀ.ਐਮ ਅਤੇ ਤਸੀਲਦਾਰ ਪਿੰਡਾਂ ਦੇ ਵਿੱਚ ਜਾਕੇ ਗੁਰਦੁਆਰਿਆਂ ਵਿੱਚ

ਲੋਸ਼ਮੈਂਟ ਕਰਵਾ ਕੇ ਬੋਹੜ ਥੱਲੇ ਬੈਠ ਕੇ ਪਿੰਡਾਂ ਦੇ ਨਾਗਰਿਕਾਂ ਦੀਆਂ ਜੋ ਸਮੱਸਿਆਵਾਂ ਹੋਣਗੀਆਂ ਉਹ ਓਥੇ ਹੀ ਬੈਠ ਕੇ ਉਨ੍ਹਾਂ ਨੂੰ ਹੱਲ ਕਰਨਗੇ। ਉਹਨਾਂ ਦੇ ਹਿਸਾਬ ਉਹ ਅਕਸਰ ਆਪਣੇ ਆਪਣੇ ਕੰਪਿਊਟਰ ਆਪਣੇ ਨਾਲ ਹੀ ਲੈ ਕੇ ਜਾਣਗੇ ਅਤੇ ਪਿੰਡਾਂ ਦੇ ਨਾਗਰਿਕਾਂ ਦੀਆਂ

ਸਾਰੀਆਂ ਸਮੱਸਿਆਵਾਂ ਹੱਲ ਕਰ ਕੇ ਆਉਣਗੇ। ਨਾਲ ਹੀ ਇਹ ਸਭ ਪਿੰਡਾਂ ਦੇ ਨਾਗਰਿਕਾਂ ਦਾ ਆਦਰ-ਮਾਣ ਕਰਨਗੇ ਅਤੇ ਨਾਗਰਿਕ ਵੀ ਇਹਨਾਂ ਅਫਸਰਾਂ ਦੇ ਨਾਲ ਆਦਰ-ਸਤਿਕਾਰ ਨਾਲ ਗੱਲਬਾਤ ਕਰਨਗੇ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹਨ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

Check Also

Gurjeet Toot ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ,

ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਲਈ CM ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ …