Home / ਦੁਨੀਆ ਭਰ / ਬਿਜਲੀ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ

ਬਿਜਲੀ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ

ਦੋਸਤੋ ਛੇ ਸੌ ਯੂਨਿਟ ਲੈਣ ਵਾਲਿਆਂ ਦੇ ਲਈ ਆ ਗਈ ਹੈ ਇਕ ਵੱਡੀ ਖ਼ਬਰ। ਦੋਸਤੋ ਸਰਕਾਰ ਨੇ ਕਰ ਦਿੱਤਾ ਇਕ ਵੱਡਾ ਬਦਲਾਵ ਤੁਸੀ ਜਲਦ ਤੋਂ ਜਲਦ ਕਰ ਲਓ ਇਹ ਕੰਮ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ।

ਮੁਫ਼ਤ ਬਿਜਲੀ ਦੇਣ ਦਾ ਇਸ ਐਲਾਨ ਨੂੰ ਪੂਰਾ ਵੀ ਜ਼ਰੂਰ ਕੀਤਾ ਗਿਆ ਹੈ।ਜਿਸ ਵੇਲੇ ਦਾ ਦੋ ਹਜ਼ਾਰ ਬਾਈ ਦੀਆਂ ਚੋਣਾਂ ਸਨ ਉਸ ਵੇਲੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗ੍ਰੰਟੀ ਦਿੱਤੀ ਤਿੰਨ ਸੌ ਯੂਨਿਟ ਹਰ ਘਰ ਦੀ ਬਿਜਲੀ ਮਾਫ ਹੋਵੇਗੀ।

ਸੱਚਮੁੱਚ ਲੋਕਾਂ ਦੇ ਘਰਾਂ ਦੇ ਬਿੱਲ ਮਾਫ਼ ਜ਼ਰੂਰ ਕੀਤੇ ਗਏ ਹਨ। ਸਰਕਾਰ ਨੇ ਇੱਕ ਐਲਾਨ ਕੀਤਾ ਸੀ ਜੇਕਰ ਛੇ ਸੌ ਯੂਨਿਟ ਤੋਂ ਉੱਪਰ ਬਿੱਲ ਆਵੇਗਾ ਤਾਂ ਪੂਰਾ ਬਿੱਲ ਭਰਨਾ ਪਵੇਗਾ। ਦੋਸਤੋ ਪੰਜਾਬ ਦੇ ਵਿਚ 90 ਫ਼ੀ ਸਦੀ ਲੋਕਾਂ ਦਾ ਬਿੱਲ ਜ਼ੀਰੋ ਨਜ਼ਰ ਆਉਂਦਾ ਹੈ।

ਇਸ ਐਲਾਨ ਤੋਂ ਬਾਅਦ ਲੋਕਾਂ ਦੇ ਵਿਚ ਖੁਸ਼ੀ ਦੇਖੀ ਯਾਰੀ ਹੈ। ਗਰਮੀਆਂ ਦੇ ਵਿੱਚ ਇਹ ਬਿੱਲ ਵੱਧ ਕੇ ਜਰੂਰ ਆ ਸਕਦੇ ਹਨ। ਜੇਕਰ ਕੋਈ ਬਿਜਲੀ ਚੋਰੀ ਕਰਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …