Home / ਦੁਨੀਆ ਭਰ / ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ

ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ

ਦੋਸਤੋ ਮਾਨ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ ਜਿਸ ਤਰਾਂ ਹੁਣ ਬਿਜਲੀ ਦੇ ਬਿਲ ਆਉਂਦੇ ਹਨ ਇਸ ਤਰ੍ਹਾਂ ਹੁਣ ਪਾਣੀ ਦੇ‌ ਵੀ ਮੀਟਰ ਲੱਗਣਗੇ। ਦੱਸ ਦਈਏ ਇਹ ਮਾਨ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ। ਧਰਤੀ ਹੇਠਲੇ ਪਾਣੀ ਦੀ ਸੰਭਾਲ ਤੇ। ਦੋਸਤੋ ਧਰਤੀ ਚੋਂ ਪਾਣੀ ਕੱਢਣ ਤੇ ਲੱਗੇਗਾ ਮੀਟਰ। 1 ਫਰਵਰੀ 2003 ਤੋਂ ਮੀਟਰ ਦੀ ਰੀਡਿੰਗ ਦੇ ਅਨੁਸਾਰ ਬਿੱਲ ਆਵੇਗਾ। ਦੋਸਤੋ ਚਾਰ ਸੋ ਤੋਂ ਪੰਜ ਸੋ ਕਿਬੂਇਕ ਤੱਕ ਹੋਵੇਗਾ ਚਾਰ ਤੋਂ ਅੱਠ ਰੁਪਏ ਰੇਟ।

ਦੱਸ ਦਈਏ ਤਿੰਨ ਸੋ ਕਿਊਮਿਕ ਜ਼ਮੀਨੀ ਪਾਣੀ ਕੱਢਣ ਤੇ ਸਾਰੇ ਉਪਭੋਗਤਾ ਮਿਲੇਗੀ ਛੋਟ। ਦੋਸਤੋ ਖੇਤੀਬਾੜੀ ਪੀਣ ਵਾਸਤੇ ਤੇ ਘਰੇਲੂ ਵਰਤੋਂ ਵਾਸਤੇ ਪਾਣੀ ਵਰਤਣ ਤੇ ਕੋਈ ਪੈਸਾ ਨਹੀਂ ਲੱਗਾਂਗਾ। ਜੇਕਰ ਤੁਸੀਂ ਖੇਤੀਬਾੜੀ ਕਰਦੇ ਹੋ ਤਾਂ ਉਸ ਵਿਚ ਪਾਣੀ

ਤੁਸੀਂ 400 ਤੋਂ 500 ਕਿਊਬਿਕ ਤੱਕ ਵਰਤਦੇ ਹੋ ਚਾਰ ਤੋਂ ਅੱਠ ਰੁਪਏ ਰੇਟ ਲੱਗਾਂਗਾ। ਜੇਕਰ ਤੁਸੀਂ ਖੇਤੀਬਾੜੀ ਕਰਦੇ ਹਾਂ ਜੇਕਰ ਤਿੰਨ ਸੌ ਕਿਊਵਿਕ ਮਹੀਨਾ ਹੈ ਤਾਂ ਉਸ ਵਿਚ ਤਹਾਨੂੰ ਛੋਟ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਸਰਕਾਰੀ ਜਲ ਸਪਲਾਈ ਸਕੀਮਾਂ ਫੌਜ ਤੇ ਕੇਂਦਰੀ ਫੌਜੀ ਬਲਾਂ ਸਥਾਨਕ ਪੰਚਾਇਤਾਂ ਛਾਉਣੀ ਬੋਰਡਾਂ ਟਲਾਸਿਟ ਤੇ ਪੂਜਾ ਸਥਾਨਾਂ ਨੂੰ ਛੋਟ ਦਿੱਤੀ ਗਈ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …