Home / ਦੁਨੀਆ ਭਰ / ਅੱਜ ਦੀਆਂ ਵੱਡੀਆਂ ਮੁੱਖ ਖਬਰਾਂ

ਅੱਜ ਦੀਆਂ ਵੱਡੀਆਂ ਮੁੱਖ ਖਬਰਾਂ

ਦੋਸਤੋ ਦੱਸਣ ਜਾ ਰਹੇ ਹਾਂ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ। ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ 27 ਜਨਵਰੀ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਦੇਣਗੇ ਪੰਜਾਬੀਆਂ ਨੂੰ ਤੋਹਫਾ ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ। ਅੱਜ ਦੀ ਦੂਜੀ ਵੱਡੀ ਖਬਰ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ ਯੈਲੋ ਅਲਰਟ ਜਾਰੀ। ਅੱਜ ਦੀ ਤੀਜੀ ਵੱਡੀ ਖਬਰ ਆਈ 40 ਦਿਨਾਂ ਦੀ ਪੈਰੋਲ ਤੇ ਬਾਹਰ ਆਏ ਰਾਮ ਰਹੀਮ ਦਾ ਨਵਾਂ ਕੰਮ ਤਲਵਾਰ ਨਾਲ ਕੱਟ ਕੇ ਮਨਾਇਆ ਜਸ਼ਨ।

ਅੱਜ ਦੀ ਚੌਥੀ ਵੱਡੀ ਖਬਰ ਚੀਨੀ ਡੋਰ ਰੱਖਣ ਅਤੇ ਵੇਚਣ ਵਾਲਿਆਂ ਦੀ ਖੈਰ ਨਹੀਂ 225 ਲੋਕਾਂ ਦੀ ਹੋਈ ਗ੍ਰਿਫ਼ ਤਾਰੀ ਜੇ ਕੋਈ ਡੋਰ ਨਾਲ ਦਿਸਿਆ ਤਾਂ। ਅੱਜ ਦੀ ਪੰਜਵੀਂ ਵੱਡੀ ਖਬਰ ਸੀਓ ਵਿਨ ਤੋਂ ਬਾਅਦ ਸਰਕਾਰ ਨੇ ਲਾਂਚ ਕੀਤਾ ਯੂ ਵਿਨ ਗਰਭਵਤੀ ਔਰਤਾਂ

ਅਤੇ ਬੱਚਿਆਂ ਦਾ ਟੀਕਾਕਰਨ ਹੋਵੇਗਾ ਆਸਾਨ। ਅੱਜ ਦੀ ਛੇਵੀਂ ਵੱਡੀ ਖਬਰ 26 ਜਨਵਰੀ ਨੂੰ ਆਂਧਰਾ tamilnadu ਬਿਹਾਰ ਸਮੇਤ ਦੇਸ਼ ਭਰ ਚ ਹੋਵੇਗੀ ਟਰੈਕਟਰ ਪਰੇਡ ਜੀਂਦ ਚ ਕਿਸਾਨਾਂ ਦੀ ਮਹਾਪੰਚਾਇਤ।

ਅੱਜ ਦੀ ਸੱਤਵੀਂ ਵੱਡੀ ਖਬਰ ਈਡੀ ਨੇ ਪੰਜਾਬ ਦੇ ਮਾਮਲਿਆਂ ਵਿਚ ਸੱਤ ਪੁਆਇੰਟ ਨੱਬੇ ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ। ਅੱਜ ਦੀ ਅੱਠਵੀਂ ਵੱਡੀ ਖਬਰ ਪੰਜਾਬ ਦੇ ਇਹਨਾਂ ਸੱਤ ਆਈ ਪੀ ਐਸ ਅਧਿਕਾਰੀਆਂ ਨੂੰ ਡੀਜੀਪੀ ਰੈਂਕ

ਵਜੋਂ ਮਿਲੀ ਤਰੱਕੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ। ਧੰਨਵਾਦ ਜੀ।।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …