ਇਸ ਸਮੇਂ ਦੀ ਵੱਡੀ ਖਬਰ ਪੰਜਾਬ ਤੋਂ ਲੈ ਕੇ ਹਾਜਰ ਹੋਇਆ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਰਾਜ ਹੈ ਭਗਵੰਤ ਮਾਨ ਇਸ ਪਾਰਟੀ ਦੇ ਸੀਐਮ ਬਣੇ ਗਏ ਹਨ ਜਿਸ ਤੋਂ ਮਗਰੋਂ ਭਗਵੰਤ ਮਾਨ ਨੇ ਕਈ ਵੱਡੇ ਐਲਾਨ ਵੀ ਕੀਤੇ ਸਨ ਅਤੇ ਭਗਵੰਤ ਮਾਨ ਨੇ ਵੀ ਕਰ ਕੇ ਦਿਖਾਏ ਹਨ ਜਿਵੇਂ ਕਿ ਬਿਜਲੀ ਦਾ ਬਿਲ ਹੈ ਭਗਵੰਤ ਮਾਨ ਨੇ ਕਿਹਾ ਸੀ ਕਿ ਹਰ ਘਰ ਦੀ ਬਿਜਲੀ ਆਵੇਗੀ ਹਰ ਘਰ ਨੂੰ ਮੁਫ਼ਤ ਬਿਜਲੀ ਮਿਲੇਗੀ ਅਤੇ ਹਰ ਘਰ ਵਿੱਚ ਇੱਕ ਬਿਜਲੀ ਜਾ ਰਹੀ ਹੈ ਜਿਸ ਕਰਕੇ ਹਰ ਘਰ ਦੇ ਅੰਦਰ ਬਲਮ ਜਗ ਰਿਹਾ ਹੈ ਇਹ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਜਾ ਨਾਲ ਹੋਇਆ ਹੈ
ਅਤੇ ਹੋਰ ਵੀ ਕਈ ਵੱਡੇ ਐਲਾਨ ਕੀਤੇ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਕੇ ਦਿਖਾਏ ਹਨ ਜਿਸ ਕਰਕੇ ਲੋਕਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਬਹੁਤ ਜਿਆਦਾ ਪਿਆਰ ਬਣਿਆ ਹੋਇਆ ਹੈ ਅਤੇ 26 ਜਨਵਰੀ ਵਾਲੇ ਦੇਣਗੇ ਸੀ ਭਗਵੰਤ ਮਾਨ ਨੇ ਕਈ ਵੱਡੇ ਐਲਾਨ ਕਰ ਦਿੱਤਾ ਕਰੋੜਾਂ ਦੇ ਵਾਅਦੇ ਕਿਹਾ ਕਿ ਆਉਣ ਵਾਲੇ ਸਮੇਂ ਦੇਵੇ ਤੇ ਇਹ ਵਾਅਦੇ ਕੀਤੇ ਜਾਣਗੇ ਪੂਰੇ ਦੇ ਪੂਰੇ ਹੋ ਜਾਣ ਕਿਉਂਕਿ ਆਮ ਆਦਮੀ ਪਾਰਟੀ ਨੇ ਅਜੇ ਤੱਕ ਕੋਈ ਵੀ ਵਾਆਦਾਂ ਨਹੀਂ ਹੈ ਸੋ ਪੂਰਾ ਨਹੀਂ ਕੀਤਾ ਹੁਣ ਜਲਦ ਹੀ ਔਰਤਾਂ ਦੇ ਖਾਤਿਆਂ ਵਿੱਚ ਵੀ ਪੈਸੇ ਹੋਣ ਲੱਗ
ਜਾਣਗੇ ਜੋ ਕਿ ਸੁਣਨ ਨੂੰ ਮਿਲ ਰਿਹਾ ਹੈ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿਚ ਪੂਰੀ ਜਾਣਕਾਰੀ ਵਿਸਥਾਰ ਰੂਪ ਬਣਾ ਦਿੱਤੀ ਗਈ ਹੈ ਇਸ ਵੀਡੀਓ ਦੇ ਮਾਧਿਅਮ ਰਾਹੀਂ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਇਹ ਵੀਡੀਓ ਯੂ ਟਿਊਬ ਲਈ ਗਈ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਜੇਕਰ ਸਾਡੇ ਕੋਲ ਹੋਰ ਕੋਈ ਜਾਣਕਾਰੀ ਆਵੇਗੀ ਜਲਦ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਕਿਉਂਕਿ ਸਾਡਾ ਮਕਸਦ ਤੁਹਾਨੂੰ ਸਹੀ ਜਾਣਕਾਰੀ ਦੇਣਾ ਹੈ ਅਤੇ ਤੁਹਾਨੂੰ ਸਭ ਤੋਂ ਪਹਿਲਾ ਸਮੇਂ ਨਾਲ ਆਪਡੇਟ ਕਰਨਾ ਹੈ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.