Home / ਦੁਨੀਆ ਭਰ / ਅਮਰ ਨੂਰੀ ਦੇ ਘਰੋਂ ਆਈ ਵੱਡੀ ਖਬਰ

ਅਮਰ ਨੂਰੀ ਦੇ ਘਰੋਂ ਆਈ ਵੱਡੀ ਖਬਰ

ਅਮਰ ਨੂਰੀ ਦਾ ਜਨਮ 23 ਜਨਵਰੀ 1967 ਨੂੰ ਰੂਪਨਗਰ ਦੇ ਪਿੰਡ ਰੰਗੀਲਪੁਰ ਵਿਖੇ ਹੋਇਆ। ਉਹ ਪ੍ਰਸਿੱਧ ਗਾਇਕ ਰੌਸ਼ਨ ਸਾਗਰ ਦੀ ਧੀ ਹੈ। ਨੂਰੀ ਨੇ 9 ਸਾਲ ਦੀ ਉਮਰ ‘ਚ ਗਾਇਕੀ ਦੀ ਦੁਨੀਆ ‘ਚ ਕਦਮ ਰੱਖਿਆਪੰਜਾਬੀ ਗਾਇਕਾ ਅਮਰ ਨੂਰੀ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਡੇ ਲਈ ਨੂਰੀ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਖਾਸ ਤੇ ਦਿਲਚਸਪ ਕਿੱਸਾ ਲੈਕੇ ਆਏ ਹਾਂ। ਇਹ ਕਿੱਸਾ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੋਵਾਂ ਨਾਲ ਜੁੜਿਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਨੂਰੀ ਤੇ ਸਰਦੂਲ ਸਿਕੰਦਰ ਦੀ ਲਵ ਸਟੋਰੀ ਬਾਰੇ:ਅਮਰ ਨੂਰੀ ਦਾ ਜਨਮ 23 ਜਨਵਰੀ 1967 ਨੂੰ ਰੂਪਨਗਰ ਦੇ ਪਿੰਡ ਰੰਗੀਲਪੁਰ ਵਿਖੇ ਹੋਇਆ ਸੀ। ਉਹ ਪ੍ਰਸਿੱਧ ਗਾਇਕ ਰੌਸ਼ਨ ਸਾਗਰ ਦੀ ਧੀ ਹੈ। ਉਨ੍ਹਾਂ ਨੇ ਸੰਗੀਤ ਦੀ ਸਿਖਲਾਈ ਆਪਣੇ ਪਿਤਾ ਕੋਲੋਂ ਹੀ ਲਈ ਹੈ।

new

ਉਨ੍ਹਾਂ ਦੇ ਪਿਤਾ ਬਹੁਤ ਹੀ ਸੁਰੀਲੇ ਗਾਇਕ ਸਨ। ਜਦੋਂ ਰੌਸ਼ਨ ਸਾਗਰ ਦਾ ਕਰੀਅਰ ਸਿਖਰਾਂ ‘ਤੇ ਸੀ ਤਾਂ ਉਨ੍ਹਾਂ ਦੇ ਕਿਸੇ ਵਿਰੋਧੀ ਨੇ ਰੰਜਿਸ਼ ਦੇ ਚਲਦਿਆਂ ਉਨ੍ਹਾਂ ਨੂੰ ਕੱਚ ਪੀਸ ਦੇ ਦਿੱਤਾ ਸੀ। ਇਸ ਕਰਕੇ ਉਹ ਦੁਨੀਆ ਤੋਂ ਹੋ ਗਈ ਸੀ। ਰੌਸ਼ਨ ਸਾਗਰ ਦੀ ਮੌ ਤ ਤੋਂ ਬਾਅਦ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਅਮਰ ਨੂਰੀ ਤੇ ਉਨ੍ਹਾਂ ਦੇ ਭਰਾ ਦੇ ਮੋਢਿਆਂ ‘ਤੇ ਆ ਗਈ। ਇਸ ਤੋਂ ਬਾਅਦ ਹੀ ਨੂਰੀ ਨੇ 9 ਸਾਲ ਦੀ ਉਮਰ ‘ਚ ਗਾਇਕੀ ਦੀ ਦੁਨੀਆ ‘ਚ ਕਦਮ ਰੱਖਿਆ।

ਦੱਸ ਦਈਏ ਕਿ ਇੰਜ ਹੋਈ ਸਰਦੂਲ ਸਿਕੰਦਰ ਨਾਲ ਮੁਲਾਕਾਤ 13 ਸਾਲ ਦੀ ਉਮਰ ‘ਚ ਅਮਰ ਨੂਰੀ ਦਾ ਪਹਿਲਾ ਗਾਣਾ ਰਿਕਾਰਡ ਹੋਇਆ ਸੀ। ਉਸ ਸਮੇਂ ਉਹ ਦੀਦਾਰ ਸੰਧੂ ਨਾਲ ਗਾਉਂਦੀ ਹੁੰਦੀ ਸੀ। ਇਸੇ ਦੌਰਾਨ ਨੂਰੀ ਦੀ ਮੁਲਾਕਾਤ ਸਰਦੂਲ ਸਿਕੰਦਰ ਨਾਲ ਹੋਈ ਤੇ ਉਨ੍ਹਾਂ ਨੇ ਸਿਕੰਦਰ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਦੀ ਮੁਲਾਕਾਤ ਸਰਦੂਲ ਸਿਕੰਦਰ ਦੇ ਚਾਚੇ ਦੇ ਮੁੰਡੇ ਦੇ ਵਿਆਹ ‘ਤੇ ਹੋਈ ਸੀ। ਇੱਥੇ ਨੂਰੀ ਨੇ ਸਟੇਜ ਪਰਫਾਰਮੈਂਸ ਦਿੱਤਾ ਸੀ। ਸਰਦੂਲ ਨੂਰੀ ਦੀ ਪਰਫਾਸਮੈਂਸ ਤੋਂ ਇੰਨੇਂ ਪ੍ਰਭਾਵਤ ਹੋਏ ਸੀ ਕਿ ਉਨ੍ਹਾਂ ਨੇ ਨੂਰੀ ਦੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ। ਦੋਵਾਂ ਨੇ ਇਕੱਠੇ ਕਈ ਲਾਈਵ ਸ਼ੋਅਜ਼ ਕੀਤੇ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!