Home / ਦੁਨੀਆ ਭਰ / ਕਨੇਡਾ ਦੇ ਮੰਤਰੀ ਦਾ ਵੱਡਾ ਐਲਾਨ

ਕਨੇਡਾ ਦੇ ਮੰਤਰੀ ਦਾ ਵੱਡਾ ਐਲਾਨ

ਇਸ ਸਮੇਂ ਦੀ ਵੱਡੀ ਖਬਰ ਕਨੇਡਾ ਦੇ ਸਾਹਮਣੇ ਨਿਕਲ ਕੇ ਆ ਰਹੀ ਹੈ ਜਦੋਂ ਕਿ ਕੈਨੇਡਾ ਦਾ ਨਾਮ ਸੁਣਦੇ ਹਾਂ ਹਰ ਕਿਸੇ ਦੇ ਮਨ ਵਿੱਚ ਇੱਕ ਹੀ ਸਵਾਲ ਉੱਠਦਾ ਹੈ ਕਿ ਕੈਨੇਡਾ ਤਬਦੀਲੀ ਖਬਰ ਸਾਹਮਣੇ ਆਈ ਹੋਵੇਗੀ ਕਿਉਕਿ ਅੱਜ ਕੱਲ ਹਰ ਕਿਸੇ ਦਾ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਹਾਂ ਦੇ ਵਿੱਚ ਗਿਆ ਹੋਵੇਗਾ ਇਸ ਕਰਕੇ ਹਰ ਕਿਸੇ ਨੂੰ ਉਮੀਦ ਹੁੰਦੀ ਹੈ ਕਿ ਚੰਗੀ ਖਬਰ ਸਾਹਮਣੇ ਆਵੇ ਪ੍ਰੰਤੂ ਜੇਕਰ ਹੁਣ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਤਾਂ ਬਹੁਤ ਚੰਗੀ ਖਬਰ ਹੈ ਕਿਉਂ ਕੇ ਕਨੇਡਾ ਦੀ ਸਰਕਾਰ ਨੇ ਹੁਣ ਇਕ ਬਾਂਹ ਤੇ ਵੱਡਾ ਐਲਾਨ ਕਰ ਦਿੱਤਾ ਹੈ ਕਨੇਡਾ ਦੀ ਸਰਕਾਰ ਨੇ ਦਿੱਤਾ ਹੈ ਕਿ ਉਹ ਆਉਣ ਵਾਲੇ ਨਵੇਂ ਸਾਲ ਦੇ ਵਿਚ ਬਹੁਤ ਵੱਡੇ-ਵੱਡੇ ਨਵੇਂ ਐਲਾਨ ਕਰੇਗੀ ਜਿਸ ਨਾਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ

new

ਅੰਗਰੇਜ਼ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਬੇਲਿਆਂ ਦੇ ਵਿੱਚ ਕਾਫੀ ਲੋਕਾਂ ਨੂੰ ਪੱਕੇ ਵੀ ਕੀਤਾ ਜਾਵੇਗਾ ਅਤੇ ਹਰ ਮਹੀਨੇ ਡਰਾਅ ਕੱਢੇ ਜਾਣਗੇ ਜਿਸ ਦੇ ਤੌਰ ਤੇ ਤੁਸੀਂ ਫਾਈਲ ਆਪਣੀ ਲਗਾ ਸਕੋਗੇ ਜਦੋਂ ਇਹ ਖ਼ਬਰ ਲੋਕਾਂ ਵਿੱਚ ਫੈਲੀ ਤਾਂ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਹਰ ਕੋਈ ਬਹੁਤ ਖੁਸ਼ ਸੀ ਕਿਉਂਕਿ ਇਹ ਖ਼ਬਰ ਹੀ ਖੁਸ਼ੀਆਂ ਵਾਲੀ ਸੀ ਕਿਉਂਕਿ ਅੱਜ ਕੱਲ ਹਰ ਇੱਕ ਪੰਜਾਬੀ ਕਨੇਡਾ ਜਾਣਾ ਚਾਹੁੰਦਾ ਹੈ ਆਪਣੇ ਇੱਕ ਚੰਗੇ ਭਵਿੱਖ ਲਈ ਪੱਗ ਕਵਿਤਾ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਜਿਸ ਨਾਲ ਇੱਕ ਬਹੁਤ ਹੀ ਚੰਗਾ ਹੋ ਜਾਂਦਾ ਹੈ ਇਸ ਮਾਮਲੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਸਕਿੰਟਾਂ ਵਿੱਚ ਲੋਕਾਂ ਨੇ ਵੇਖ ਲਿਆ ਇਹੋ ਜਿਆ ਵੀਡੀਓ ਵਿੱਚ ਕੀ ਹੈ ਇਹ ਤਾਂ ਤੁਹਾਨੂੰ ਵੀਡੀਓ ਵੇਖਣ ਤੋਂ ਮਗਰੋਂ ਹੀ ਪਤਾ ਲੱਗੇਗਾ ਵੀਡੀਓ ਵੇਖੋ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਸਾਡੇ ਕੋਲ ਹੋਰ ਕੋਈ ਜਾਣਕਾਰੀ ਹੂੰਦੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!