Home / ਦੁਨੀਆ ਭਰ / ਪੈਟਰੋਲ ਤੇ ਕਣਕ ਬਾਰੇ ਆਈ ਵੱਡੀ ਖਬਰ

ਪੈਟਰੋਲ ਤੇ ਕਣਕ ਬਾਰੇ ਆਈ ਵੱਡੀ ਖਬਰ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਸੁਰੂਵਾਦ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਤੇ ਹਮਲਾ ਬੰਦੀ ਸਿੰਘਾਂ ਲਈ

ਲਏ ਧਰਨੇ ਚ ਪਹੁੰਚੀ ਸੀ। ਅੱਜ ਦੀ ਦੂਜੀ ਵੱਡੀ ਖਬਰ ਤ੍ਰਿਪੁਰਾ ਚ 16 ਫਰਬਰੀ ਮੇਘਾਲਿਆ ਅਤੇ ਨਾਗਾਲੈਂਡ ਤੋਂ 27 ਫਰਵਰੀ ਨੂੰ ਚੋਣਾਂ 2 ਮਾਰਚ ਨੂੰ ਹੋਵੇਗੀ ਵੋਟਾਂ ਦੀ ਗਿਣਤੀ ਚੋਣ ਕਮਿਸ਼ਨ ਦਾ ਐਲਾਨ। ਅੱਜ ਦੀ ਤੀਜੀ ਵੱਡੀ ਖਬਰ ਸਿੱਧੂ ਮੂਸੇਵਾਲੇ

ਦੇ ਬੈਸਟ ਫਰੈਂਡ ਸੰਨੀ ਮਾਲਟਨ ਦੇ ਘਰ ਆਈਆਂ ਖੁਸੀਆ ਪਤਨੀ ਨੇ ਬੇਟੀ ਨੂੰ ਦਿੱਤਾ ਜਨਮ। ਅੱਜ ਦੀ ਚੌਥੀ ਵੱਡੀ ਖਬਰ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਚੰਡੀਗੜ੍ਹੀਆ ਨੂੰ ਵੱਡਾ ਝਟਕਾ ਫਲੋਰ ਵਾਈਸ ਰਜਿਸਟਰੀਆਂ ਤੇ ਰੋਕ।

ਅੱਜ ਦੀ ਪੰਜਵੀਂ ਵੱਡੀ ਖਬਰ ਖੰਨਾ ਪੁਲਸ ਨੇ ਗੈਂਗਸਟਰ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਤੇ ਤੇਰਾ ਸਾਰਪ ਸੂਟਰਾ ਨੂੰ ਹਥਿਆਰਾ ਸਮੇਤ ਕੀਤਾ ਕਾਬੂ। ਅੱਜ ਦੀ ਛੇਵੀਂ ਵੱਡੀ ਖਬਰ 108 ਐਂਬੂਲੈਂਸ ਦੀ ਹੜਤਾਲ ਖਤਮ ਸਿਹਤ ਮੰਤਰੀ ਨੇ ਮੰਗਾਂ ਜਲਦੀ ਲਾਗੂ ਕਰਨ ਦਾ ਦਿੱਤਾ ਭਰੋਸਾ।

ਅੱਜ ਦੀ ਸੱਤਵੀਂ ਵੱਡੀ ਖਬਰ ਹਨੇਰੀ ਮੀਂਹ ਤੇ ਬਰਫਬਾਰੀ ਮੌਸਮ ਵਿਭਾਗ ਨੇ ਦੱਸਿਆ ਅਗਲੇ ਹਫਤੇ ਕਿਵੇਂ ਰਹੇਗਾ ਮੌਸਮ। ਅੱਜ ਦੀ ਅੱਠਵੀਂ ਵੱਡੀ ਖਬਰ ਪ੍ਰਧਾਨ ਪਰਧਾਨ ਮੰਤਰੀ ਕਿਸਾਨ ਯੋਜਨਾ ਤੇ ਵੱਡਾ ਅਪਡੇਟ ਹੁਣ ਇਸ ਦਿਨ ਮਿਲਣਗੇ ਤੇਰਵੀਂ ਕਿਸ਼ਤ ਦੇ ਪੈਸੇ। ਦੋਸਤੋ ਹੋਰ ਖਬਰਾਂ ਜਾਣਨ ਦੇ ਲਈ ਵੀਡੀਓ ਵੇਖੋ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …