Home / ਦੁਨੀਆ ਭਰ / ਪੈਟਰੋਲ ਤੇ ਡੀਜ਼ਲ ਬਾਰੇ ਆਈ ਵੱਡੀ ਖਬਰ

ਪੈਟਰੋਲ ਤੇ ਡੀਜ਼ਲ ਬਾਰੇ ਆਈ ਵੱਡੀ ਖਬਰ

ਹੁਣੇ ਹੁਣੇ ਇਕ ਵੱਡੀ ਖੁਸ਼ਖਬਰੀ ਹੈ ਇਸ ਨਾਲ ਲੋਕਾਂ ਨੂੰ ਜ਼ਰੂਰ ਰਾਹਤ ਮਿਲੇਗੀ। ਹੁਣ ਪੈਟਰੋਲ ਡੀਜ਼ਲ ਸਸਤਾ ਹੋ ਚੁੱਕੇ ਹੈ ਲੋਕ ਲਗਾਤਾਰ ਮਹਿੰਗਾਈ ਦੇ ਨਾਲ ਝੂਜ ਰਹੇ ਸਨ।ਇਸੇ ਵਿਚਾਲੇ ਹੁਣ ਵੱਡੀ ਖਬਰ ਆ ਰਹੀ ਹੈ ਪੈਟ੍ਰੋਲ ਡੀਜ਼ਲ ਦੀਆਂ

ਕੀਮਤਾਂ ਦੇ ਵਿਚ ਭਾਰੀ ਗਿਰਾਵਟ ਕੀਤੀ ਗਈ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਸਨ ਹੁਣ ਸਰਕਾਰੀ ਕੰਪਨੀ ਵੱਲੋਂ ਇਸ ਦੀ ਕੀਮਤ ਵਿੱਚ ਗਿਰਾਵਟ ਕੀਤੀ ਹੈ। ਪੈਟਰੋਲ ਦੀ ਕੀਮਤ ਇੱਕ ਸੋ ਪੰਜ ਰੁਪਏ ਪ੍ਰਤੀ ਲਿਟਰ ਦਿੱਤੀ ਗਈ ਹੈ।

ਉੱਥੇ ਹੀ ਡੀਜ਼ਲ ਦੀ ਕੀਮਤ 54 ਪੈਸੇ ਘਟਾ ਕੇ 92 ਰੁਪਏ ਦੇ ਹਿਸਾਬ ਨਾਲ ਮਿਲੇਗਾ।ਲਗਾਤਾਰ ਇਹਨਾਂ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਸੀ। ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ।

ਦੋਸਤੋ 105 ਰੁਪਏ ਪ੍ਰਤੀ ਲੀਡਰ ਹੁਣ ਤੁਹਾਨੂੰ ਪੈਟਰੋਲ ਮਿਲੇਗਾ ਅਤੇ 92.49 ਪ੍ਰਤੀ ਲੀਟਰ ਦੇ ਹਿਸਾਬ ਨਾਲ ਡੀਜ਼ਲ ਮਿਲੇਗਾ। ਦਿੱਲੀ ਦੇ ਵਿੱਚ ਤੇਲ ਦੀਆਂ ਕੀਮਤਾਂ ਵਿਚ ਕੋਈ ਵੀ ਕਟੌਤੀ ਨਹੀਂ ਕੀਤੀ ਗਈ ਹੈ। ਜਦ ਕਿ ਯੂਪੀ ਦੇ ਡੀਜ਼ਲ 25 ਪੈਸੇ ਸਸਤਾ ਹੋਇਆ।

ਪੱਛਮੀ ਬੰਗਾਲ ਦੇ ਵਿੱਚ ਪੈਟਰੋਲ 44 ਪੈਸੇ ਡੀਜ਼ਲ 41 ਪੈਸੇ ਸਸਤਾ ਹੋਇਆ ਹੈ। ਦੱਖਣੀ ਭਾਰਤ ਦੇ ਰਾਜਾਂ ਵਿੱਚ ਪੈਟਰੋਲ ਡੀਜ਼ਲ ਮਾਮੂਲੀ ਮਹਿੰਗਾ ਹੋ ਗਿਆ ਹੈ।ਮਹਾਰਸਟਰ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …