Home / ਦੁਨੀਆ ਭਰ / ਕੈਨੇਡਾ ਤੋਂ ਪੰਜਾਬੀਆਂ ਲਈ ਵੱਡੀ ਖ਼ਬਰ

ਕੈਨੇਡਾ ਤੋਂ ਪੰਜਾਬੀਆਂ ਲਈ ਵੱਡੀ ਖ਼ਬਰ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉਤੇ ਅਕਸਰ ਹੀ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਇਸਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਜਿੰਨੇ ਵੀ ਲੋਕ ਖੇਡਾ ਦੇ ਵਿਚ ਰਹਿ ਰਹੇ ਹਨ ਪਰ ਜਿਨ੍ਹਾਂ ਦੇ ਘਰ ਖਰੀਦੇ ਹੋਏ ਹਨ ਜੋ ਕਿ ਪੰਜਾਬੀ ਘਰਾਂ ਦੇ ਵਿੱਚ ਰਹਿ ਰਹੇ ਹਨ ਜੇਕਰ ਉਹ ਆਪਣੇ ਘਰਾਂ ਨੂੰ ਇਸ ਤਰੀਕੇ ਦੇ ਨਾਲ ਛੱਡ ਕੇ ਪੰਜਾਬ ਘੁੰਮਣ ਦੇ ਲਈ ਆ ਰਹੇ ਹਨ ਉਨ੍ਹਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪਵੇਗਾ ਕਿ ਜੇਕਰ ਉਹ ਕਨੇਡਾ ਤੋਂ ਪੰਜਾਬ ਆ ਰਹੇ ਹਨ ਤੁਹਾਨੂੰ ਆਪਣੇ ਘਰਾਂ ਦੀ ਸੁਰੱਖਿਆ ਜੁੜੀ ਹੈ ਉਹ ਵੱਡੇ ਪੱਧਰ ਤੇ ਕਰਨੀ ਪਵੇਗੀ

ਕਿਉਂਕਿ ਕੈਨੇਡਾ ਦੇ ਵਿਚ ਇਕ ਪਰਿਵਾਰ ਦੇ ਨਾਲ ਜੋ ਵਾਪਰਿਆ ਹੈ ਉਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਹੋਸ਼ ਰਹੀ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਕਰਾਏਦਾਰ ਨੂੰ ਆਪਣਾ ਮਕਾਨ ਦਿੱਤਾ ਹੋਇਆ ਹੈ ਅਤੇ ਤੁਸੀਂ ਉਸਤੋਂ ਕਰਾਇਆ ਵੀ ਲੈ ਰਹੇ ਹੋ ਤੁਸੀਂ ਪੰਜਾਬ ਦੇ ਵਿਚ ਘੁੰਮਣ-ਫਿਰਨ ਦੇ ਵਾਸਤੇ ਚਲੇ ਗਏ ਤਾਂ ਤੁਹਾਡੇ ਨਾਲ ਇੱਕ ਬਹੁਤ ਵੱਡਾ ਫਰੌਡ ਜਿਹੜਾ ਇਹ ਹੋ ਸਕਦਾ ਹੈ ਜਿਵੇਂ ਕਿ ਉਹਨਾਂ ਦੇ ਨਾਲ ਹੋਇਆ ਇਸਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਉਨ੍ਹਾਂ ਦੇ ਵੱਲੋਂ ਸਾਰਾ ਕੁਝ ਛੱਡ ਛੱਡ ਕੇ ਘਰ ਆਏ ਦਾ ਰੇਡੀਓ ਤੇ ਭਰੋਸਾ ਕੀਤਾ ਜਾਂਦਾ ਹੈ ਅੱਜ ਦੇ ਨਾਲ ਉਹਨਾਂ ਦੇ ਵੱਲੋਂ ਜਾਅਲੀ ਡਾਕੂਮੈਂਟ ਬਣਾ ਕੇ ਘਰ ਭੇਜ ਦਿੱਤਾ ਜਾ ਸਕਦਾ ਹੈ

ਕਿਉਂ ਕਿ ਇਹ ਇੱਕ ਪਰਿਵਾਰ ਦੇ ਨਾਲ ਵਾਪਰ ਚੁੱਕਿਆ ਹੈ ਜਿਵੇਂ ਹੀ ਉਹ ਘਰ ਤੋਂ ਕਿਤੇ ਬਾਹਰ ਗਏ ਹੋਏ ਸੀ ਕਿਰਾਏਦਾਰਾਂ ਦੇ ਵੱਲੋਂ ਆਪਣੇ ਨਾਮ ਤੇ ਕਰ ਕੇ ਘਰ ਨੂੰ ਭੇਜ ਦਿੱਤਾ ਹੂਰਾਂ ਦੇ ਵੱਲੋਂ ਜਾਅਲੀ ਡਾਕੂਮੈਂਟ ਬਣਾ ਕੇ ਉਹ ਘਰ ਭੇਜ ਦਿੱਤਾ ਗਿਆ ਹੈ ਅਤੇ ਹੁਣ ਉਸ ਘਰ ਦੇ ਵਿੱਚ ਕੋਈ ਹੋਰ ਹੈ ਅਤੇ ਹੁਣ ਜਦੋਂ ਤੱਕ ਉਹ ਸਾਬਤ ਨਹੀਂ ਕਰ ਸਕਦਾ ਹੈ ਕਿ ਇਹ ਮੇਰਾ ਘਰ ਸੀ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਕੰਮ ਕਾਰ ਜਾਂ ਫਿਰ ਓਥੇ ਜਾ ਕੇ ਹੰਗਾਮਾ ਨਹੀਂ ਕਰ ਸਕਦਾ ਹੈ ਉਸ ਨੂੰ ਸਰਕਾਰ ਦੇ ਰਾਹੀਂ ਇਹ ਸਾਰਾ ਕੰਮ ਕਰਵਾਉਣਾ ਪਵੇਗਾ ਤੇ ਇਸ ਲਈ ਟਾਈਮ ਅਤੇ ਪੈਸਾ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਖ਼ਰਚ ਹੁੰਦੀਆਂ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …