Home / ਦੁਨੀਆ ਭਰ / ਲਗਾਤਾਰ ਛੁੱਟੀਆਂ ਬਾਰੇ ਆਈ ਵੱਡੀ ਖਬਰ

ਲਗਾਤਾਰ ਛੁੱਟੀਆਂ ਬਾਰੇ ਆਈ ਵੱਡੀ ਖਬਰ

ਨਵੇਂ ਸਾਲ 2023 ਦੀ ਸ਼ੁਰੂਆਤ ਹੋ ਗਈ ਹੈ। ਅਗਲਾ ਸਾਲ ਛੁੱਟੀਆਂ ਦੀਆਂ ਖੁਸ਼ੀਆਂ ਨਾਲ ਭਰਿਆ ਹੋਣ ਵਾਲਾ ਹੈ। ਇਸ ਵਿਚ 17 ਜਨਤਕ ਛੁੱਟੀਆਂ ਹਨ। ਕੁਝ ਛੁੱਟੀਆਂ ਅਸੀਂ ਇੱਛਾ ਅਨੁਸਾਰ ਕਰ ਲੈਂਦੇ ਹਾਂ।ਅਸੀਂ ਸਾਰੇ ਵੀਕੈਂਡ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ। ਪਰਿਵਾਰ ਨਾਲ ਸਮਾਂ ਗੁਜ਼ਾਰਨ ਤੋਂ ਇਲਾਵਾ ਪਲਾਨ ‘ਚ ਸ਼ੌਪਿੰਗ, ਮੂਵੀ ਜਾਂ ਬਾਹਰ ਘੁੰਮਣ ਜਾਣਾ ਸ਼ਾਮਲ ਹੈ। ਨਾਲ ਹੀ ਸ਼ਨਿਚਰਵਾਰ ਤੇ ਐਤਵਾਰ ਨੂੰ ਜੋੜ ਕੇ ਛੁੱਟੀ ਹੋਵੇ ਤਾਂ ਮੌਜ-ਮਸਤੀ ਖ਼ੂਬ ਹੁੰਦੀ ਹੈ। ਅਜਿਹੇ ਵਿਚ ਵੀਕੈਂਡ ਦਾ ਸਾਰਿਆਂ ਨੂੰ ਇੰਤਜ਼ਾਰ ਰਹਿੰਦਾ ਹੈ। ਨਵੇਂ ਸਾਲ 2023 ਦੀ ਸ਼ੁਰੂਆਤ ਹੋ ਗਈ ਹੈ।

new

ਅਗਲਾ ਸਾਲ ਛੁੱਟੀਆਂ ਦੀਆਂ ਖੁਸ਼ੀਆਂ ਨਾਲ ਭਰਿਆ ਹੋਣ ਵਾਲਾ ਹੈ। ਇਸ ਵਿਚ 17 ਜਨਤਕ ਛੁੱਟੀਆਂ ਹਨ। ਕੁਝ ਛੁੱਟੀਆਂ ਅਸੀਂ ਇੱਛਾ ਅਨੁਸਾਰ ਕਰ ਲੈਂਦੇ ਹਾਂ। ਇਨ੍ਹਾਂ ਸਭ ਦਾ ਫਾਇਦਾ ਉਠਾਉਂਦੇ ਹੋਏ ਤੁਸੀਂ 2-5 ਦਿਨਾਂ ਦਾ ਲੰਬਾ ਵੀਕੈਂਡ ਇੰਜੁਆਏ ਕਰ ਸਕੋਗੇ14 ਜਨਵਰੀ, ਸ਼ਨਿਚਰਵਾਰ ਨੂੰ ਮਕਰ ਸੰਕ੍ਰਾਂਤੀ ਤੇ 15 ਜਨਵਰੀ ਨੂੰ ਐਤਵਾਰ ਹੈ। ਇਸ ਨੂੰ ਚਾਰ ਦਿਨਾਂ ਦਾ ਵੀਕੈਂਡ ਬਣਾਉਣ ਲਈ 13 ਜਨਵਰੀ ਸ਼ੁੱਕਰਵਾਰ ਤੇ 16 ਜਨਵਰੀ ਸੋਮਵਾਰ ਨੂੰ ਛੁੱਟੀ ਲਓ। ਚਾਰ ਦਿਨਾਂ ਦਾ ਵੀਕੈਂਡ ਹੋਵੇਗਾ। 26 ਜਨਵਰੀ ਵੀਰਵਾਰ ਨੂੰ ਗਣਤੰਤਰ ਦਿਵਸ ਹੈ। 28 ਜਨਵਰੀ ਸ਼ਨਿਚਰਵਾਰ ਤੇ 29 ਜਨਵਰੀ ਨੂੰ ਐਤਵਾਰ ਹੈ। 27 ਜਨਵਰੀ ਨੂੰ ਛੁੱਟੀ ਲੈ ਕੇ ਤੁਸੀਂ ਚਾਰ ਦਿਨਾਂ ਦੀ ਛੁੱਟੀ ਦਾ ਆਨੰਦ ਲੈ ਸਕਦੇ ਹਨ।ਫਰਵਰੀ 2023 ‘ਚ ਲੌਂਗ ਵੀਕੈਂਡ

ਮਹਾਸ਼ਿਵਰਾਤਰੀ 18 ਫਰਵਰੀ (ਸ਼ਨੀਵਾਰ) ਨੂੰ ਹੈ। 19 ਫਰਵਰੀ ਨੂੰ ਐਤਵਾਰ ਹੈ। ਜੇਕਰ ਤੁਸੀਂ 17 ਫਰਵਰੀ (ਸ਼ੁੱਕਰਵਾਰ) ਨੂੰ ਛੁੱਟੀ ਲੈਂਦੇ ਹੋ ਤਾਂ ਤੁਹਾਨੂੰ ਲਗਾਤਾਰ ਤਿੰਨ ਦਿਨ ਦੀ ਛੁੱਟੀ ਮਿਲੇਗੀ। ਮਾਰਚ 2023 ‘ਚ ਲੌਂਗ ਵੀਕੈਂਡ ਹੋਲੀ 8 ਮਾਰਚ ਬੁੱਧਵਾਰ ਨੂੰ ਮਨਾਈ ਜਾਵੇਗੀ। 11 ਮਾਰਚ ਨੂੰ ਸ਼ਨੀਵਾਰ ਤੇ 12 ਮਾਰਚ ਨੂੰ ਐਤਵਾਰ ਹੈ। ਤੁਸੀਂ 9 ਮਾਰਚ ਤੇ 10 ਮਾਰਚ ਦੀ ਛੁੱਟੀ ਲੈ ਕੇ ਪੰਜ ਦਿਨਾਂ ਦਾ ਵੀਕਐਂਡ ਮਨਾ ਸਕਦੇ ਹੋ।ਅਪ੍ਰੈਲ 2023 ‘ਚ ਲੰਬਾ ਵੀਕੈਂਡ

newhttps://punjabiinworld.com/wp-admin/options-general.php?page=ad-inserter.php#tab-4

ਮੰਗਲਵਾਰ 4 ਅਪ੍ਰੈਲ ਨੂੰ ਮਹਾਵੀਰ ਜੈਅੰਤੀ ਹੈ। ਸ਼ੁੱਕਰਵਾਰ 7 ਅਪ੍ਰੈਲ ਗੁਡ ਫ੍ਰਾਈਡੇ ਹੈ। 8 ਅਪ੍ਰੈਲ ਨੂੰ ਸ਼ਨੀਵਾਰ ਤੇ 9 ਅਪ੍ਰੈਲ ਨੂੰ ਐਤਵਾਰ ਹੈ। ਜੇਕਰ ਤੁਸੀਂ 5 ਅਪ੍ਰੈਲ ਬੁੱਧਵਾਰ ਤੇ 6 ਅਪ੍ਰੈਲ ਵੀਰਵਾਰ ਨੂੰ ਛੁੱਟੀ ਲੈਂਦੇ ਹੋ ਤਾਂ ਤੁਹਾਨੂੰ 6 ਦਿਨਾਂ ਦਾ ਲੰਬਾ ਵੀਕੈਂਡ ਮਿਲੇਗਾ। ਮਈ 2023 ‘ਚ ਲੰਬਾ ਵੀਕੈਂਡ

new

ਬੁੱਧ ਪੂਰਨਿਮਾ ਸ਼ੁੱਕਰਵਾਰ 5 ਮਈ ਨੂੰ ਹੈ। 6 ਮਈ ਨੂੰ ਸ਼ਨੀਵਾਰ ਤੇ 7 ਮਈ ਨੂੰ ਐਤਵਾਰ ਹੈ। ਜੂਨ ਤੇ ਜੁਲਾਈ 2023 ‘ਚ ਲੌਂਗ ਵੀਕੈਂਡ 17 ਜੂਨ ਸ਼ਨੀਵਾਰ ਤੇ 18 ਜੂਨ ਐਤਵਾਰ ਹੈ। ਮੰਗਲਵਾਰ 20 ਜੂਨ ਨੂੰ ਰੱਥ ਯਾਤਰਾ (ਆਪਸ਼ਨਲ ਛੁੱਟੀ ) ਹੈ। ਜੇਕਰ ਤੁਸੀਂ 4 ਦਿਨਾਂ ਦੀ ਛੁੱਟੀ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਸੋਮਵਾਰ 19 ਜੂਨ ਨੂੰ ਛੁੱਟੀ ਲਓ। ਬਕਰੀਦ ਈਦ ਦਾ ਤਿਉਹਾਰ 29 ਜੂਨ ਵੀਰਵਾਰ ਨੂੰ ਹੈ। 1 ਜੁਲਾਈ ਸ਼ਨੀਵਾਰ ਤੇ 2 ਜੁਲਾਈ ਨੂੰ ਐਤਵਾਰ ਹੈ। ਲਗਾਤਾਰ ਚਾਰ ਦਿਨਾਂ ਦੀ ਛੁੱਟੀ ਦਾ ਆਨੰਦ ਲੈਣ ਲਈ ਸ਼ੁੱਕਰਵਾਰ 30 ਜੂਨ ਦੀ ਛੁੱਟੀ ਲਓ।ਅਗਸਤ 2023 ‘ਚ ਲੌਂਗ ਵੀਕੈਂਡ

12 ਅਗਸਤ ਸ਼ਨੀਵਾਰ ਤੇ 13 ਅਗਸਤ ਐਤਵਾਰ ਹੈ। ਮੰਗਲਵਾਰ 15 ਅਗਸਤ ਨੂੰ ਸੁਤੰਤਰਤਾ ਦਿਵਸ ਹੈ। ਫਿਰ ਬੁੱਧਵਾਰ 16 ਅਗਸਤ ਨੂੰ ਪਾਰਸੀ ਨਵਾਂ ਸਾਲ ਹੈ। ਜੇਕਰ ਤੁਸੀਂ 14 ਅਗਸਤ ਦੀ ਛੁੱਟੀ ਲੈਂਦੇ ਹੋ ਤਾਂ ਇਹ ਪੰਜ ਦਿਨਾਂ ਦਾ ਵੀਕੈਂਡ ਹੋਵੇਗਾ। 26 ਅਗਸਤ ਸ਼ਨੀਵਾਰ ਤੇ 27 ਅਗਸਤ ਐਤਵਾਰ ਹੈ। ਓਨਮ ਮੰਗਲਵਾਰ 29 ਅਗਸਤ ਨੂੰ ਹੈ ਤੇ ਰੱਖੜ ਪੁੰਨਿਆ ਬੁੱਧਵਾਰ 30 ਅਗਸਤ ਨੂੰ ਹੈ। ਤੁਸੀਂ ਲਗਾਤਾਰ ਪੰਜ ਦਿਨਾਂ ਦੀ ਛੁੱਟੀ ਦਾ ਆਨੰਦ ਲੈਣ ਲਈ ਸੋਮਵਾਰ 28 ਅਗਸਤ ਦੀ ਛੁੱਟੀ ਲੈ ਕੇ ਮਜ਼ਾ ਲੈ ਸਕਦੇ ਹੋ।

ਸਤੰਬਰ 2023 ‘ਚ ਲੰਮਾ ਵੀਕੈਂਡ ਜਨਮ ਅਸ਼ਟਮੀ ਦੀ ਛੁੱਟੀ 7 ਸਤੰਬਰ, ਵੀਰਵਾਰ ਨੂੰ ਹੈ। 9 ਸਤੰਬਰ ਨੂੰ ਸ਼ਨੀਵਾਰ ਹੈ ਤੇ 10 ਸਤੰਬਰ ਐਤਵਾਰ ਹੈ। ਜੇਕਰ ਤੁਸੀਂ ਸੋਮਵਾਰ 8 ਸਤੰਬਰ ਨੂੰ ਛੁੱਟੀ ਲੈਂਦੇ ਹੋ ਤਾਂ ਤੁਸੀਂ ਲਗਾਤਾਰ ਚਾਰ ਦਿਨ ਆਨੰਦ ਲੈ ਸਕਦੇ ਹੋ।ਅਗਸਤ 2023 ‘ਚ ਲੌਂਗ ਵੀਕੈਂਡ

12 ਅਗਸਤ ਸ਼ਨੀਵਾਰ ਤੇ 13 ਅਗਸਤ ਐਤਵਾਰ ਹੈ। ਮੰਗਲਵਾਰ 15 ਅਗਸਤ ਨੂੰ ਸੁਤੰਤਰਤਾ ਦਿਵਸ ਹੈ। ਫਿਰ ਬੁੱਧਵਾਰ 16 ਅਗਸਤ ਨੂੰ ਪਾਰਸੀ ਨਵਾਂ ਸਾਲ ਹੈ। ਜੇਕਰ ਤੁਸੀਂ 14 ਅਗਸਤ ਦੀ ਛੁੱਟੀ ਲੈਂਦੇ ਹੋ ਤਾਂ ਇਹ ਪੰਜ ਦਿਨਾਂ ਦਾ ਵੀਕੈਂਡ ਹੋਵੇਗਾ। 26 ਅਗਸਤ ਸ਼ਨੀਵਾਰ ਤੇ 27 ਅਗਸਤ ਐਤਵਾਰ ਹੈ। ਓਨਮ ਮੰਗਲਵਾਰ 29 ਅਗਸਤ ਨੂੰ ਹੈ ਤੇ ਰੱਖੜ ਪੁੰਨਿਆ ਬੁੱਧਵਾਰ 30 ਅਗਸਤ ਨੂੰ ਹੈ। ਤੁਸੀਂ ਲਗਾਤਾਰ ਪੰਜ ਦਿਨਾਂ ਦੀ ਛੁੱਟੀ ਦਾ ਆਨੰਦ ਲੈਣ ਲਈ ਸੋਮਵਾਰ 28 ਅਗਸਤ ਦੀ ਛੁੱਟੀ ਲੈ ਕੇ ਮਜ਼ਾ ਲੈ ਸਕਦੇ ਹੋ।

ਸਤੰਬਰ 2023 ‘ਚ ਲੰਮਾ ਵੀਕੈਂਡ ਜਨਮ ਅਸ਼ਟਮੀ ਦੀ ਛੁੱਟੀ 7 ਸਤੰਬਰ, ਵੀਰਵਾਰ ਨੂੰ ਹੈ। 9 ਸਤੰਬਰ ਨੂੰ ਸ਼ਨੀਵਾਰ ਹੈ ਤੇ 10 ਸਤੰਬਰ ਐਤਵਾਰ ਹੈ। ਜੇਕਰ ਤੁਸੀਂ ਸੋਮਵਾਰ 8 ਸਤੰਬਰ ਨੂੰ ਛੁੱਟੀ ਲੈਂਦੇ ਹੋ ਤਾਂ ਤੁਸੀਂ ਲਗਾਤਾਰ ਚਾਰ ਦਿਨ ਆਨੰਦ ਲੈ ਸਕਦੇ ਹੋ।ਅਕਤੂਬਰ 2023 ‘ਚ ਲੰਬਾ ਵੀਕੈਂਡ

30 ਸਤੰਬਰ ਸ਼ਨੀਵਾਰ ਹੈ ਅਤੇ 1 ਅਕਤੂਬਰ ਐਤਵਾਰ ਹੈ। ਗਾਂਧੀ ਜੈਅੰਤੀ ਸੋਮਵਾਰ, 2 ਅਕਤੂਬਰ ਨੂੰ ਹੈ। ਲਗਾਤਾਰ ਤਿੰਨ ਦਿਨ ਦੀ ਛੁੱਟੀ। ਅਕਤੂਬਰ 21 ਸ਼ਨੀਵਾਰ ਹੈ ਤੇ 22 ਅਕਤੂਬਰ ਐਤਵਾਰ ਹੈ। ਦੁਸਹਿਰਾ 24 ਅਕਤੂਬਰ ਮੰਗਲਵਾਰ ਨੂੰ ਹੈ। ਸੋਮਵਾਰ 23 ਅਕਤੂਬਰ ਨੂੰ ਛੁੱਟੀ ਲਓ ਤੇ ਪਰਿਵਾਰ ਨਾਲ ਘੁੰਮਣ ਜਾਓ।

ਨਵੰਬਰ 2023 ‘ਚ ਲੌਂਗ ਵੀਕੈਂਡ 25 ਨਵੰਬਰ ਸ਼ਨੀਵਾਰ, 26 ਨਵੰਬਰ ਐਤਵਾਰ ਤੇ 27 ਨਵੰਬਰ ਸੋਮਵਾਰ ਨੂੰ ਗੁਰਪੁਰਬ ਹੈ। ਅਜਿਹੀ ਸਥਿਤੀ ਵਿਚ ਤੁਸੀਂ ਲਗਾਤਾਰ ਤਿੰਨ ਦਿਨ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ।

ਦਸੰਬਰ 2023 ‘ਚ ਲੌਂਗ ਵੀਕੈਂਡ 23 ਦਸੰਬਰ ਨੂੰ ਸ਼ਨੀਵਾਰ ਤੇ 24 ਦਸੰਬਰ ਨੂੰ ਐਤਵਾਰ ਹੈ। ਕ੍ਰਿਸਮਸ ਸੋਮਵਾਰ 25 ਦਸੰਬਰ ਨੂੰ ਹੈ। ਜੇਕਰ ਤੁਸੀਂ ਸ਼ੁੱਕਰਵਾਰ ਨੂੰ 22 ਦਸੰਬਰ ਦੀ ਛੁੱਟੀ ਲੈਂਦੇ ਹੋ ਤਾਂ ਤੁਸੀਂ ਇੱਕ ਸ਼ਾਨਦਾਰ ਵੀਕਐਂਡ ਦਾ ਆਨੰਦ ਲੈ ਸਕਦੇ ਹੋ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!