Home / ਦੁਨੀਆ ਭਰ / ਈ ਕਾਰਡ ਬਣਾਉਣ ਲਈ ਆਈ ਵੱਡੀ ਖਬਰ

ਈ ਕਾਰਡ ਬਣਾਉਣ ਲਈ ਆਈ ਵੱਡੀ ਖਬਰ

ਦੋਸਤੋ ਅੱਜ ਇਕ ਵੱਡੀ ਖੁਸ਼ਖ਼ਬਰੀ ਲੈ ਕੇ ਆਏ ਹਾਂ ਜਿੰਨਾ ਲੋਕਾਂ ਕੋਲ ਈ ਸ਼ਰਮ ਕਾਰਡ ਹਨ।ਦੱਸ ਦਈਏ ਈ ਸਰਮਕਾਰਡ ਵਾਲਿਆਂ ਨੂੰ ਸਰਕਾਰ ਨੇ ਇੱਕ ਤੋਹਫਾ ਦਿੱਤਾ ਹੈ। ਉਹਨਾਂ ਲੋਕਾਂ ਲਈ ਬਹੁਤ ਸਾਰੀਆਂ ਸਹੂਲਤਾਂ ਹੋਣ ਵਾਲੀਆਂ ਹਨ । ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਦੋਸਤੋ ਕੇਂਦਰ ਸਰਕਾਰ ਲੋਕਾਂ ਦੀ ਭਲਾਈ ਨੂੰ ਦੇਖਦੇ ਹੋਏ ਨਿੱਤ ਨਵੀਂ ਸਕੀਮਾਂ ਲੈ ਕੇ ਆਉਂਦੀ ਹੈ ਤਾਂ ਜੋ ਇਹਨਾਂ ਸਕੀਮਾਂ ਦਾ ਲੋਕਾਂ ਨੂੰ ਫਾਇਦਾ ਮਿਲ ਸਕੇ।

new

ਦੱਸ ਦਈਏ ਕਿ ਈਸ਼ਰਮ ਕਾਰਡ ਉਨ੍ਹਾਂ ਲੋਕਾਂ ਦਾ ਬਣਦਾ ਹੈ ਜੋ ਲੋਕ ਮਜ਼ਦੂਰੀ ਕਰਦੇ ਹਨ। ਦੋਸਤੋ ਇਹ ਸ਼ਰਮ ਕਾਰਡ ਬਣਾਉਣ ਲਈ ਜਰੂਰੀ ਸਬੂਤ ਅਧਾਰ ਕਾਰਡ ਬੈਂਕ ਖਾਤਾ ਕਾਪੀ ਇਕ ਮੋਬਾਇਲ ਨੰਬਰ ਤੁਹਾਡਾ ਅਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਇੱਕ ਰਾਸ਼ਨ ਕਾਰਡ ਦੀ ਫੋਟੋ ਕਾਪੀ ਤੇ ਇੱਕ ਤੁਹਾਡੀ ਫੋਟੋ ਲਗਦੀ ਹੈ ਦੋਸਤੋ ਇਸ ਕਾਰਡ ਤੇ ਕਈ ਸਾਰੀਆਂ ਸਕੀਮਾਂ ਮਿਲਦੀਆਂ ਹਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

newhttps://punjabiinworld.com/wp-admin/options-general.php?page=ad-inserter.php#tab-4

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

new

ਵੱਡੀ ਖੁਸ਼ਖ਼ਬਰੀ ਲੈ ਕੇ ਆਏ ਹਾਂ ਜਿੰਨਾ ਲੋਕਾਂ ਕੋਲ ਈ ਸ਼ਰਮ ਕਾਰਡ ਹਨ।ਦੱਸ ਦਈਏ ਈ ਸਰਮਕਾਰਡ ਵਾਲਿਆਂ ਨੂੰ ਸਰਕਾਰ ਨੇ ਇੱਕ ਤੋਹਫਾ ਦਿੱਤਾ ਹੈ। ਉਹਨਾਂ ਲੋਕਾਂ ਲਈ ਬਹੁਤ ਸਾਰੀਆਂ ਸਹੂਲਤਾਂ ਹੋਣ ਵਾਲੀਆਂ ਹਨ । ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਦੋਸਤੋ ਕੇਂਦਰ ਸਰਕਾਰ ਲੋਕਾਂ ਦੀ ਭਲਾਈ ਨੂੰ ਦੇਖਦੇ ਹੋਏ ਨਿੱਤ ਨਵੀਂ ਸਕੀਮਾਂ ਲੈ ਕੇ ਆਉਂਦੀ ਹੈ ਤਾਂ ਜੋ ਇਹਨਾਂ ਸਕੀਮਾਂ ਦਾ ਲੋਕਾਂ ਨੂੰ ਫਾਇਦਾ ਮਿਲ ਸਕੇ

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!