Home / ਦੁਨੀਆ ਭਰ / ਦਰਬਾਰ ਸਾਹਿਬ ਸਰੋਵਰ ਦੀ ਤਾਕਤ

ਦਰਬਾਰ ਸਾਹਿਬ ਸਰੋਵਰ ਦੀ ਤਾਕਤ

ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਚੰਗੀ ਖ਼ਬਰ ਹੈ “ਵਾਹਿਗੁਰੂ ਬੋਲ ਕੇ” ਅੱਗੇ ਫਟਾ-ਫਟ ਸ਼ੇਅਰ ਕਰੋ ਪੰਜਾਬੀਓ! ਜਿਹੜੇ ਅਖੌਤੀ ਪ੍ਰਚਾਰਕ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਘਰ ਅਤੇ ਪਾਵਨ ਅੰਮ੍ਰਿਤ ਸਰੋਵਰ ਦੀ ਨਿੰਦਿਆ ਦਿਨ ਰਾਤ ਕਰਦੇ ਨਹੀਂ ਥਕਦੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ।ਪਿਛਲੇ ਸਮੇ ਤੋਂ ਕੈਂਸਰ ਨਾਲ ਪੀੜਤ ਸੋਨਾਲੀ ਬੇਂਦਰੇ ਜੋ ਫਿਲਮੀ ਇੰਡਸਟਰੀ ਦੀ ਯਾਨੀ ਮਾਨੀ ਐਕਟਰ ਹੈ ਜੋ ਕਾਫੀ ਲੰਮੇ ਸਮੇਂ ਤੋਂ ਕੈਂਸਰ ਦੀ ਮਰੀਜ਼ ਸੀ। ਮੈਨੂੰ ਕਿਸੇ ਦਸਿਆ ਕਿ ਪਿਛਲੇ ਸਮੇਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਆਪਣੇ ਪਰਿਵਾਰ ਸਮੇਤ ਆਈ ਸੀ

new

ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗਰੰਥੀ ਸਿੰਘ ਸਾਹਿਬ ਜੀ ਪਾਸੋਂ ਤੰਦਰੁਸਤੀ ਲਈ ਅਰਦਾਸ ਵੀ ਕਰਵਾ ਕੇ ਗਈ ਸੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਤੰਦਰੁਸਤ ਹੋਕੇ ਆਪਣੇ ਪਤੀ ਗੋਲਡੀ ਬਹਿਲ ਅਤੇ ਆਪਣੇ ਪੁੱਤਰ ਦੇ ਸਿਰਾਂ ਤੇ ਦਸਤਾਰਾਂ ਸਜਾਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ੁਕਰਾਨਾ ਕਰਨ ਪਹੁੰਚੀ।ਧੰਨ ਧੰਨ ਸ਼ਿਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਸ਼ਿਰੀ ਗੁਰੂ ਰਾਮਦਾਸ ਸਾਹਿਬ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।

🙏ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ 🙏 ਚੰਗੀ ਖ਼ਬਰ ਹੈ “ਵਾਹਿਗੁਰੂ ਬੋਲ ਕੇ” ਅੱਗੇ ਫਟਾ-ਫਟ ਸ਼ੇਅਰ ਕਰੋ ਪੰਜਾਬੀਓ! ਜਿਹੜੇ ਅਖੌਤੀ ਪ੍ਰਚਾਰਕ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਘਰ ਅਤੇ ਪਾਵਨ ਅੰਮ੍ਰਿਤ ਸਰੋਵਰ ਦੀ ਨਿੰਦਿਆ ਦਿਨ ਰਾਤ ਕਰਦੇ ਨਹੀਂ ਥਕਦੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ।ਪਿਛਲੇ ਸਮੇ ਤੋਂ ਕੈਂਸਰ ਨਾਲ ਪੀੜਤ ਸੋਨਾਲੀ ਬੇਂਦਰੇ ਜੋ ਫਿਲਮੀ ਇੰਡਸਟਰੀ ਦੀ ਯਾਨੀ ਮਾਨੀ ਐਕਟਰ ਹੈ ਜੋ ਕਾਫੀ ਲੰਮੇ ਸਮੇਂ ਤੋਂ ਕੈਂਸਰ ਦੀ ਮਰੀਜ਼ ਸੀ। ਮੈਨੂੰ ਕਿਸੇ ਦਸਿਆ ਕਿ ਪਿਛਲੇ ਸਮੇਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਆਪਣੇ ਪਰਿਵਾਰ ਸਮੇਤ ਆਈ ਸੀ

newhttps://punjabiinworld.com/wp-admin/options-general.php?page=ad-inserter.php#tab-4

ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗਰੰਥੀ ਸਿੰਘ ਸਾਹਿਬ ਜੀ ਪਾਸੋਂ ਤੰਦਰੁਸਤੀ ਲਈ ਅਰਦਾਸ ਵੀ ਕਰਵਾ ਕੇ ਗਈ ਸੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਤੰਦਰੁਸਤ ਹੋਕੇ ਆਪਣੇ ਪਤੀ ਗੋਲਡੀ ਬਹਿਲ ਅਤੇ ਆਪਣੇ ਪੁੱਤਰ ਦੇ ਸਿਰਾਂ ਤੇ ਦਸਤਾਰਾਂ ਸਜਾਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ੁਕਰਾਨਾ ਕਰਨ ਪਹੁੰਚੀ।ਧੰਨ ਧੰਨ ਸ਼ਿਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਸ਼ਿਰੀ ਗੁਰੂ ਰਾਮਦਾਸ ਸਾਹਿਬ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!