Home / ਦੁਨੀਆ ਭਰ / ਪੁਰਾਣੀਆਂ ਗੱਡੀਆਂ ਬਾਰੇ ਵੱਡੀ ਖਬਰ

ਪੁਰਾਣੀਆਂ ਗੱਡੀਆਂ ਬਾਰੇ ਵੱਡੀ ਖਬਰ

ਪੰਜਾਬ ਚ ਪੁਰਾਣੀਆਂ ਗੱਡੀਆਂ ਤੇ ਪਾਬੰਦੀ,: ਚੀਮਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਬਿਆਨ ਦਿੱਤਾ ਹੈ ਕਿ, 15 ਸਾਲ ਤੋਂ ਪੁਰਾਣੀਆਂ ਗੱਡੀਆਂ ਸੜਕਾਂ ਤੋਂ ਹਿਟਾ ਦਿਤੀਆ ਜਾਣਗੀਆਂ | ਚੀਮਾ ਨੇ ਕਿਹਾ ਕਿ ਇਹ ਫ਼ੈਸਲਾ ਕੈਬਨਿਟ ਵਿੱਚ ਲਿਆ ਗਿਆ ਹੈ | ਇਹ ਫੈਸਲੇ ਨਾਲ ਸਰਕਾਰ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਖੜਦੀ ਨਜ਼ਰ ਆ ਰਹੀਂ ਹੈ | ਇਸ ਫੈਸਲੇ ਨਾਲ ਆਮ ਲੋਕਾਂ ਤੇ ਅਸਰ ਪਵੇਗਾ |

ਹਰ ਇੱਕ ਦੇ ਵੱਸ ਵਿੱਚ ਨਹੀਂ ਕਿ ਉਹ ਨਵੀਂ ਗੱਡੀ ਲੈ ਸਕੇ | ਮੰਤਰੀ ਦਾ ਕਹਿਣਾ ਹੈ ਕਿ ਪੁਰਾਣੀਆਂ ਗੱਡੀਆਂ ਨਾਲ ਐਕਸ ਡੈਂਟ ਜਿਆਦਾ ਹੁੰਦੇ ਹਨ | ਕੀ ਸਰਕਾਰ ਇਸ ਗੱਲ ਦੀ ਗਾਰੰਟੀ ਦੇ ਸਕਦੀ ਹੈ ਕੀ ਨਵੀਂ ਗੱਡੀ ਦਾ ਐਕਸ ਡੈਂਟ ਨਹੀਂ ਹੋਵੇਗਾ |
ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਸੜਕ ਭਾਣਿਆ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਹੁਕਮਾਂ ਤੇ ਡੀਜੀਪੀ ਪੰਜਾਬ ਨੇ ਪੂਰੇ ਪੰਜਾਬ ਚ ਜਿਲ੍ਹਾ ਪੁਲਿਸ ਮੁਖੀਆਂ ਨੂੰ ਇਕ ਪੱਤਰ ਛੇ ਦਸੰਬਰ ਨੂੰ ਜਾਰੀ ਕੀਤਾ ਹੈ।

ਦੱਸ ਦਈਏ ਜਿਸ ਵਿੱਚ ਇਹ ਹੁਕਮ ਦਿੱਤੇ ਗਏ ਹਨ ਕਿ ਅੱਜ ਕਲ ਵਿਆਹ ਦਾ ਸੀਜ਼ਨ ਹੈ। ਧੁੰਦ ਕਾਰਨ ਸੜਕ ਹਾਦਸੇ ਦਾ ਖਤਰਾ ਵਧ ਜਾਂਦਾ ਹੈ। ਦੋਸਤੋ ਤੋਂ ਨਾਲ ਹੀ ਮਾਨਯੋਗ ਮੁੱਖ ਮੰਤਰੀ ਨੇ ਸੜਕ ਭਾਣੇ ਨੂੰ ਰੋਕਣ ਦੇ ਲਈ ਇਕ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੇ ਰਾਹੀਂ ਮੈਰਿਜ ਪੈਲੇਸਾਂ ਦੇ ਬਾਹਰ ਇੱਕ ਮੀਟਰ ਰਾਹੀਂ ਚੈਕਿੰਗ ਕੀਤੀ ਜਾਵੇਗੀ । ਇਸ ਮੁਹਿੰਮ ਰਾਹੀ ਪਬਲਿਕ ਨੂੰ ਸੂਚਿਤ ਕੀਤਾ ਜਾਵੇਗਾ ਕਿ ਉਹ ਸ਼ਰਾਬ ਪੀ ਕੇ ਗੱਡੀ ਨਾ ਚਲਾਓ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …