Home / ਦੁਨੀਆ ਭਰ / ਸਰਦੀਆਂ ਚ ਇਹ ਜਰੂਰ ਸੁਣੋ ਜੀ

ਸਰਦੀਆਂ ਚ ਇਹ ਜਰੂਰ ਸੁਣੋ ਜੀ

ਜਦੋਂ ਵੀ ਮੌਸਮ ਬਦਲਦਾ ਹੈ, ਸਾਨੂੰ ਆਮ ਤੌਰ ਤੇ ਖੰਘ ਅਤੇ ਜੁਕਾਮ ਲੱਗ ਜਾਂਦੇ ਹਨ, ਜਿਸ ਕਰਕੇ ਗਲੇ ਅਤੇ ਨੱਕ ਵਿੱਚ ਐਲਰਜੀ ਹੋਣ ਲੱਗ ਜਾਂਦੀ ਹੈ। ਹਾਲਾਂਕਿ ਖੰਘ ਲੱਗਣਾ ਇੱਕ ਆਮ ਗੱਲ ਹੈ ਅਤੇ ਸਾਡੇ ਸਰੀਰ ਨੂੰ ਸਾਫ ਕਰਨ ਵਿੱਚ ਵੀ ਸਹਾਇਕ ਹੁੰਦੀ ਹੈ, ਪਰ ਲਗਾਤਾਰ ਖੰਘ, ਸਾਡੀ ਨੀਂਦ ਖਰਾਬ ਕਰ ਸਕਦੀ ਹੈ ਅਤੇ ਸਾਨੂੰ ਕੰਮ ਕਰਨ ਵਿੱਚ ਪਰੇਸ਼ਾਨ ਕਰ ਸਕਦੀ ਹੈ, ਜਿਸ ਕਰਕੇ ਅਸੀਂ ਤੰਗ ਵੀ ਹੋ ਸਕਦੇ ਹਾਂ। ਇਸਲਈ ਇਸਦੇ ਮੂਲ ਕਾਰਨ ਦਾ ਇਲਾਜ ਕਰਕੇ, ਇਸਨੂੰ ਜ਼ਰੂਰ ਰੋਕਣਾ ਚਾਹੀਦਾ ਹੈ, ਭਾਵੇਂ ਉਹ ਜੁਕਾਮ ਹੋਵੇ, ਐਲਰਜੀ ਹੋਵੇ ਜਾਂ ਫਿਰ ਫਲੂ।ਜਦੋਂ ਮੈਂ ਬੱਚਾ ਸੀ,

new

ਮੈਨੂੰ ਯਾਦ ਹੈ ਕਿ ਭਾਵੇਂ ਗੱਲ ਸਿਰ ਵਿੱਚ ਸਿੱਕਰੀ ਹੋਣ ਦੀ ਹੋਵੇ ਜਾਂ ਫਿਰ ਬਹੁਤ ਜ਼ਿਆਦਾ ਖੰਘ ਲੱਗਣ ਦੀ, ਮੇਰੀ ਦਾਦੀ ਕੋਲ ਸਮੇਂ-ਸਮੇਂ ਤੇ ਹੋਣ ਵਾਲੀਆਂ ਪਰੇਸ਼ਾਨੀਆਂ ਲਈ ਬਹੁਤ ਸਾਰੇ ਕੁਦਰਤੀ ਨੁਸਖੇ ਹੁੰਦੇ ਸਨ। ਇਹ ਸਭ ਪੂਰੀ ਤਰ੍ਹਾਂ ਉਨ੍ਹਾਂ ਜੜ੍ਹੀ-ਬੂਟੀਆਂ ਨਾਲ ਬਣੇ ਹੁੰਦੇ ਸਨ, ਜੋ ਸਾਡੇ ਵੱਡੇ-ਵਡੇਰਿਆਂ ਵਲੋਂ ਵਰਤੀਆਂ ਜਾਂਦੀਆਂ ਸਨ, ਅਤੇ ਉਹ ਇਨ੍ਹਾਂ ਵਿੱਚ ਕੋਈ ਮਿਲਾਵਟ ਵੀ ਨਹੀਂ ਕਰਦੇ ਹਨ। ਇੱਕ ਅਜਿਹੀ ਸਦੀਆਂ ਪੁਰਾਣੀ ਜੜ੍ਹੀ-ਬੂਟੀ ਆਪਣੇ ਅਸਾਧਾਰਣ ਇਲਾਜ ਦੇ ਗੁਣਾਂ ਲਈ ਵਰਤੀ ਜਾਂਦੀ ਹੈ, ਉਹ ਹੈ – ਮੁਲੱਠੀ। ਇਹ ਬਾਰ੍ਹਾਂ ਮਹੀਨੇ ਵਰਤੀ ਜਾਣ ਵਾਲੀ ਜੜ੍ਹੀ-ਬੂਟੀ ਏਸ਼ੀਆ ਅਤੇ ਯੂਰਪ ਦੇ ਵੱਖੋ-ਵੱਖ ਹਿੱਸਿਆਂ ਵਿੱਚ ਪਾਈ ਜਾਂਦੀ ਹੈ, ਅਤੇ ਇਸਦੀ ਵਰਤੋਂ ਖਾਸ ਕਰਕੇ ਆਯੁਰਵੈਦ ਵਿੱਚ ਸਦੀਆਂ ਤੋਂ ਕੀਤੀ ਜਾਂਦੀ ਹੈ।

ਖੰਘ ਦਾ ਇਲਾਜ ਕਰਨ ਤੋਂ ਇਲਾਵਾ, ਇਹ ਪਾਚਕ ਕਿਰਿਆ ਨੂੰ ਵਧਾਉਂਦੀ ਹੈ ਅਤੇ ਤੁਹਾਡੇ ਲੀਵਰ ਅਤੇ ਪਾਚਨ ਸਿਸਟਮ ਨੂੰ ਤੰਦਰੁਸਤ ਰੱਖਦੀ ਹੈ। ਇਸ ਤੋਂ ਇਲਾਵਾ, ਅਮਲਤਾਸ, ਛੁਹਾਰੇ ਅਤੇ ਸਪਿਸਤਾਨ ਵਰਗੀਆਂ ਹੋਰ ਵੀ ਜੜ੍ਹੀ-ਬੂਟੀਆਂ ਹਨ, ਜੋ ਖੰਘ ਤੋਂ ਆਰਾਮ ਪ੍ਰਦਾਨ ਕਰਦੀਆਂ ਹਨ, ਛਾਤੀ ਨੂੰ ਸਾਫ ਕਰਨ ਅਤੇ ਸਾਹ ਦੀ ਨਲੀ ਨੂੰ ਆਰਾਮਦੇਹ ਬਣਾਉਣ ਵਿੱਚ ਵੀ ਲਾਭਦਾਇਕ ਹਨ।ਮੌਜੂਦਾ ਸਮੇਂ ਵਿੱਚ, ਹਾਲਾਂਕਿ ਸਾਨੂੰ ਕੁਦਰਤੀ ਦਵਾਈਆਂ ਦੇ ਫਾਇਦੇ ਪਤਾ ਹਨ, ਪਰ ਜੇਕਰ ਤੁਸੀਂ ਇੱਕ ਵਿਦਿਆਰਥੀ ਜਾਂ ਕਿੱਥੇ ਕੰਮ ਕਰਨ ਵਾਲੇ ਕਰਮਚਾਰੀ ਹੋ, ਤਾਂ ਇਨ੍ਹਾਂ ਨੂੰ ਖੁਦ ਪ੍ਰਾਪਤ ਕਰਨਾ,

newhttps://punjabiinworld.com/wp-admin/options-general.php?page=ad-inserter.php#tab-4

ਤੁਹਾਡੇ ਲਈ ਕੋਈ ਆਸਾਨ ਕੰਮ ਨਹੀਂ ਹੈ। ਸਾਨੂੰ ਤਾਂ ਕੋਈ ਪੀਣ ਵਾਲੀ ਕੁਦਰਤੀ ਦਵਾਈ ਮਿਲ ਜਾਏ ਤਾਂ ਵਧੀਆ ਹੈ ਅਤੇ ਇਸੇ ਕਰਕੇ ਹੀ ਹਮਦਰਦ ਜੋਸ਼ੀਨਾ ਨੂੰ ਬਣਾਇਆ ਗਿਆ ਹੈ। ਇਹ ਯੂਨਾਨੀ ਫਾਰਮੂਲੇਸ਼ਨ, ਨਾ ਸਿਰਫ ਆਮ ਬਿਮਾਰੀਆਂ ਤੋਂ ਬਚਾਅ ਵਿੱਚ ਮਦਦ ਕਰਦਾ ਹੈ, ਸਗੋਂ ਪੂਰੀ ਤਰ੍ਹਾਂ ਕੁਦਰਤੀ ਤਰੀਕੇ ਨਾਲ ਬਣੀ ਦਵਾਈ ਦੀ ਨਿਯਮਿਤ ਵਰਤੋਂ, ਤੁਹਾਡੇ ਇਮਿਊਨ ਸਿਸਟਮ ਨੂੰ ਵੀ ਹੋਰ ਮਜ਼ਬੂਤ ਅਤੇ ਸੁਰੱਖਿਅਤ ਬਣਾਉਂਦੀ ਹੈ।ਸਿਰਪ ਦੀ ਆਮ ਖੁਰਾਕ – 100ml ਗਰਮ ਪਾਣੀ ਵਿੱਚ 10ml ਸਿਰਪ ਮਿਲਾ ਕੇ ਪੀਓ।

new

ਸਿਰਪ ਲੈਣ ਦਾ ਢੁੱਕਵਾਂ ਸਮਾਂ – ਨਾਸ਼ਤੇ ਤੋਂ ਪਹਿਲਾਂ ਅਤੇ ਰਾਤੀ ਸੌਣ ਵੇਲੇ। ਹਮਦਰਦ ਜੋਸ਼ੀਨਾ ਇੱਕ ਕੁਦਰਤੀ ਦਵਾਈ ਹੈ, ਜੋ 12 ਜ਼ਰੂਰੀ ਜੜ੍ਹੀ-ਬੂਟੀਆਂ ਨਾਲ ਬਣਾਈ ਗਈ ਹੈ, ਇਹ ਕਈ ਤਰ੍ਹਾਂ ਦੇ ਗੱਲੇ ਦੇ ਇੰਫੈਕਸ਼ਨਸ ਤੋਂ ਬਚਾਉਂਦੀ ਹੈ, ਅਤੇ ਦੂਜਿਆਂ ਨਾਲ ਸੰਪਰਕ ਵਿੱਚ ਆਉਣ ਵੇਲੇ ਵੀ, ਇਹ ਅਜਿਹੀਆਂ ਬਿਮਾਰੀਆਂ ਤੋਂ ਕੁਦਰਤੀ ਤਰੀਕੇ ਨਾਲ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਬਿਨਾਂ ਕਿਸੇ ਸਾਈਡ ਇਫੈਕਟ ਦੇ, ਸਾਹ ਦੀ ਨਲੀ ਨੂੰ ਆਰਾਮ ਪਹੁੰਚਾਉਣ, ਛਾਤੀ ਨੂੰ ਸਾਫ ਰੱਖਣ, ਭਰੇ ਹੋਏ ਨੱਕ, ਖੰਘ ਅਤੇ ਛਿੱਕਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਅਸਰਦਾਰ ਤਰੀਕੇ ਨਾਲ ਕੰਮ ਕਰਦੀ ਹੈ। ਇਸ ਵਿੱਚ ਸ਼ਾਮਲ ਮੁਲੱਠੀ, ਬਲਗਮ ਨੂੰ ਦੂਰ ਕਰਦਿਆਂ, ਗਲੇ ਨੂੰ ਆਰਾਮ ਦਿੰਦੀ ਹੈ। ਇਸ ਵਿੱਚ ਤੁਲਸੀ ਵੀ ਹੈ,।। ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!