Home / ਦੁਨੀਆ ਭਰ / ਮਸ਼ਹੂਰ ਗਾਇਕ ਦੇ ਘਰੋਂ ਆਈ ਵੱਡੀ ਖਬਰ

ਮਸ਼ਹੂਰ ਗਾਇਕ ਦੇ ਘਰੋਂ ਆਈ ਵੱਡੀ ਖਬਰ

ਸੋਸ਼ਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਨਵੀਂ ਵੀਡੀਓ ਵਾਇਰਲ ਹੋ ਰਹੀਆਂ ਹਨ । ਇਹਨਾਂ ਵੀਡੀਓ ਵਿਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਇਹ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਹੁਣ ਦੇਸ-ਵਿਦੇਸ ਕੀ ਹਰ ਥਾਂ ਚੋਰੀਆਂ ਹੁੰਦੀਆਂ ਹਨ।

new

ਹੁਣ ਆਪਾਂ ਗੱਲ ਕਰਦੇ ਹਾਂ ਗੈਰੀ ਸਿੱਧੂ ਦੀ ਜੋ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਬਾਦਸ਼ਾਹ ਜਿਸ ਦੇ ਗਾਣਿਆਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਗੈਰੀ ਸੰਧੂ ਇਕ ਅਜਿਹਾ ਗਾਇਕ ਹੈ ਜੋ ਕਿਸੇ ਦੀ ਸ਼ਰਮ ਨਹੀਂ ਕਰਦਾ ਹੈ ਸਿਧਾ ਹੀ ਬੋਲਦਾ ਹੈ।

ਹਾਲ ਦੇ ਵਿਚ ਹੀ ਗੈਰੀ ਸਿੱਧੂ ਦੇ ਘਰ ਚੋਰੀ ਹੋ ਗਈ ਹੈ। ਗੈਰੀ ਸਿੱਧੂ ਇਸ ਚੋਰੀ ਤੋਂ ਬਾਅਦ ਬਹੁਤ ਹੀ ਜ਼ਿਆਦਾ ਉਦਾਸ ਹੈ। ਦੋਸਤੋ ਚੋਰ ਉਸਦੀ ਮਾਂ ਦੀਆਂ ਵੀ ਕੁਝ ਨਿਸ਼ਾਨੀਆਂ ਲੈ ਗਏ ਤੇ ਉਸ ਦੇ ਬੱਚੇ ਦੀ ਵੀ ਹੈ ‌।

newhttps://punjabiinworld.com/wp-admin/options-general.php?page=ad-inserter.php#tab-4

ਵਿੱਚ ਚੋਰੀ ਤੋਂ ਬਾਅਦ ਗੈਰੀ ਸਿੱਧੂ ਨੇ ਚੋਰਾਂ ਨੂੰ ਬਹੁਤ ਨਾ ਗਾਲਾਂ ਕੱਢੀਆਂ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

new

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!