Home / ਦੁਨੀਆ ਭਰ / ਇਸ ਕ੍ਰਿਕਟਰ ਬਾਰੇ ਆਈ ਵੱਡੀ ਖਬਰ

ਇਸ ਕ੍ਰਿਕਟਰ ਬਾਰੇ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਭਾਰਤੀ ਕ੍ਰਿਕਟਰ ਬਾਰੇ ਜਾਣਕਾਰੀ ਅਨੁਸਾਰ ਭਾਰਤ ਦੇ ਸਟਾਰ ਖਿਡਾਰੀ ਨਾਲ ਜੋ ਹੋਇਆ ਹੈ ਸਾਰਾ ਦੇਸ਼ ਦੁਆਵਾਂ ਕਰ ਰਿਹਾ ਹੈ ਨਵੇਂ ਸਾਲ ਤੋਂ ਪਹਿਲਾਂ ਇਹ ਸਭ ਜੋ ਅੱਜ ਹੋਇਆ ਹੈ ਪੂਰਾ ਦੇਸ਼ ਅਪਸੱਟ ਹੇ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਿੱਲੀ ਤੋਂ ਘਰ ਪਰਤਦੇ ਸਮੇਂ ਭਾਣਾ ਵਰਤ ਗਿਆ ਹੈ । ਹਮਦਪੁਰ ਝੱਲ ਨੇੜੇ ਰੁੜਕੀ ਦੀ ਨਰਸਾਨ ਸਰਹੱਦ ‘ਤੇ ਇਹ ਸਭ ਹੋਇਆ ਹੈ ।ਉਸ ਸਮੇਂ ਸਿਰ ਕਾਰ ਦੇ ਸ਼ੀਸ਼ੇ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ। ਜਿਸ ਤੋਂ ਬਾਅਦ ਕਾਰ ਨੂੰ ਅ ਗ ਲੱਗ ਗਈ।

new

ਦੱਸ ਦਈਏ ਕਿ ਜਿਸ ਜਗ੍ਹਾ ‘ਤੇ ਕ੍ਰਿਕਟਰ ਰਿਸ਼ਭ ਦੀ ਕਾਰ ਨਾਲ ਇਹ ਸਭ ਹੋਇਆ ਹੈ ਉਹ ਬਲੈਕ ਸਪਾਟ ਹੈ। ਇਸ ਦਾ ਕਾਰਨ ਝਪਕੀ ਹੋਣਾ ਦੱਸਿਆ ਜਾ ਰਿਹਾ ਹੈ। ਕਾਰ ‘ਚ ਰਿਸ਼ਭ ਇਕੱਲਾ ਸੀ, ਉਹ ਖੁਦ ਚਲਾ ਰਿਹਾ ਸੀ। ਉਸ ਨੂੰ ਦੇਹਰਾਦੂਨ ਦੇ ਮੈਕਸ ਹੌਸਪੀਟਲ ਲਿਆਂਦਾ ਜਾ ਰਿਹਾ ਹੈ। ਖਾਨਪੁਰ ਦੇ ਵਿਧਾਇਕ ਉਮੇਸ਼ ਕੁਮਾਰ ਉਨ੍ਹਾਂ ਦਾ ਹਾਲ ਚਾਲ ਜਾਣਨ ਲਈ ਪੁੱਜੇ।

ਦੱਸ ਦਈਏ ਕਿ ਉਦੋਂ ਤੱਕ ਪਿੰਡ ਵਾਸੀ ਅਤੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ‘ਤੇ ਕਾਬੂਪਾਇਆ। ਜਲਦਬਾਜ਼ੀ ‘ਚ ਕ੍ਰਿਕਟਰ ਰਿਸ਼ਭ ਪੰਤ ਨੂੰ ਦਿੱਲੀ ਰੋਡ ‘ਤੇ ਇਕ ਹੌਸਪੀਟਲ ‘ਚ ਭੇਜਿਆ ਗਿਆ। ਇੱਥੋਂ ਉਸ ਨੂੰ ਦੇਹਰਾਦੂਨ ਰੈਫਰ ਕਰ ਦਿੱਤਾ ਗਿਆ ਹੈ।

newhttps://punjabiinworld.com/wp-admin/options-general.php?page=ad-inserter.php#tab-4

ਸਰਕਾਰ ਦਾ ਕਹਿਣਾ ਹੈ ਕਿ ਲੋੜ ਅਨੁਸਾਰ ਸਾਰੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੇ ਅਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ। ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਰਿਸ਼ਭ ਟੀਮ ਇੰਡੀਆ ਦੇ ਨਾਲ ਬੰਗਲਾਦੇਸ਼ ਦੌਰੇ ‘ਤੇ ਗਏ ਸਨ ਪਰ ਸੱ ਟ ਕਾਰਨ ਉਹਨਾਂ ਨੂੰ ਬਰੇਕ ਦੇ ਦਿੱਤਾ ਗਿਆ ਸੀ। ਪੰਤ ਨੂੰ ਸ਼੍ਰੀਲੰਕਾ ਦੇ ਖਿਲਾਫ਼ ਟੀ-20 ਅਤੇ ਵਨਡੇ ਸੀਰੀਜ਼ ਤੋਂ ਵੀ ਬ੍ਰੇਕ ਦਿੱਤਾ ਗਿਆ ਹੈ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!