Home / ਦੁਨੀਆ ਭਰ / ਇਨ੍ਹਾਂ ਲੋਕਾਂ ਲਈ ਆਈ ਵੱਡੀ ਖਬਰ

ਇਨ੍ਹਾਂ ਲੋਕਾਂ ਲਈ ਆਈ ਵੱਡੀ ਖਬਰ

ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਸਿੱਖਿਆ ਸੰਸਥਾਵਾਂ ਨੂੰ ਮੁੱਖ ਮੰਤਰੀ ਦੀ ਚਿਤਾਵਨੀ ਪੰਜਾਬੀ ਬੋਲਣ ਤੇ ਰੋਕ ਜਾ ਜੁਰਮਾਨਾ ਲਾਏ ਤਾਂ ਮਾਨਤਾ ਰੱਦ। ਅੱਜ ਦੀ ਦੂਜੀ ਵੱਡੀ ਖਬਰ ਪੁਲਿਸ ਤੇ ਪਟਵਾਰੀਆਂ ਦੀ ਭਰਤੀ ਤੋਂ ਇਲਾਵਾ ਹੋਰ

new

ਕਿਹੜਾ ਫੈਸਲਿਆਂ ਤੇ ਲੱਗੀ ਮੋਹਰ । ਅੱਜ ਦੀ ਤੀਜੀ ਵੱਡੀ ਖਬਰ ਕਿੱਥੇ ਗਾਇਬ ਹੋਈਆਂ ਦੋ ਹਜ਼ਾਰ ਦਾ ਗੁਲਾਬੀ note ਸੰਸਦ ਵਿਚ ਉਠਿਆ ਮੁੱਦਾ। ਅੱਜ ਦੀ ਚੌਥੀ ਵੱਡੀ ਖਬਰ ਸੁਖਬੀਰ ਸੁਖਬੀਰ ਬਾਦਲ ਸਿੱਟ ਸਾਹਮਣੇ ਹੋਏ ਪੇਐ ਤਿੰਨ ਘੰਟਿਆਂ ਦੇ ਕਰੀਬ ਹੋਈ ਪੁੱਛਗਿੱਛ।

ਅੱਜ ਦੀ ਪੰਜਵੀਂ ਵੱਡੀ ਖਬਰ ਕੈਨੇਡਾ ਸਰਕਾਰ ਦਾ ਵਰਕ ਪਰਮਿਟ ਧਾਰਕਾਂ ਲਈ ਵੱਡਾ ਐਲਾਣ ਨਵੇਂ ਸਾਲ ਤੋ ਮਿਲੇਗੀ ਇਹ ਵੱਡੀ ਸਹੂਲਤ। ਅੱਜ ਦੀ ਛੇਵੀਂ ਵੱਡੀ ਖਬਰ ਇਟਲੀ ਦੀ ਰਾਜਧਾਨੀ ਰੋਮ ਵਿੱਚ ਅੰਨ੍ਹੇਵਾਹ ਗੋਲੀਬਾਰੀ ਪੀ ਐਮ ਮੇਲੋਨੀ ਦੀ

newhttps://punjabiinworld.com/wp-admin/options-general.php?page=ad-inserter.php#tab-4

ਦੋਸਤ ਸਮੇਤ ਤਿੰਨ ਦੀ ਮੌਤ। ਅੱਜ ਦੀ ਸੱਤਵੀਂ ਵੱਡੀ ਖਬਰ ਏਅਰ ਇੰਡੀਆ ਖਰੀਦੇਗੀ 500 ਨਵੇਂ ਜਹਾਜ਼ ਸੋ ਅਰਬ ਡਾਲਰ ਦੀ ਹੋ ਸਕਦੀ ਹੈ ਡੀਲ। ਅੱਜ ਦੀ ਅੱਠਵੀਂ ਵੱਡੀ ਖਬਰ ਭਾਰਤ ਜੋੜੇ ਯਾਤਰਾ ਅਗਲੇ ਮਹੀਨੇ ਪੰਜਾਬ ਪਹੁੰਚੇਗੀ

new

ਦਸ ਦਿਨਾਂ ਤਕ ਸੂਬੇ ਚ ਰਹਿਣਗੇ। ਦੋਸਤੋ ਹੋਰ ਖਬਰਾਂ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!