Home / ਦੁਨੀਆ ਭਰ / ਪੰਜਾਬ ਚ ਬੱਸਾਂ ਬਾਰੇ ਆਈ ਵੱਡੀ ਖਬਰ

ਪੰਜਾਬ ਚ ਬੱਸਾਂ ਬਾਰੇ ਆਈ ਵੱਡੀ ਖਬਰ

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਚ ਬੱਸਾਂ ਦਾ ਸਫ਼ਰ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਖਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜਿਹੜੀਆਂ ਪੰਜਾਬ ਦੇ ਵਿਚ ਸਰਕਾਰੀ ਬੱਸਾਂ ਹਨ। ਜਿਵੇਂ ਕਿ ਪੀ ਆਰ ਟੀ ਸੀ ਬੱਸ ਅਤੇ

new

ਪਨਬਸ ਦੀਆਂ ਬੱਸ ਜਿੰਨਾਂ ਦੇ ਵਿੱਚ ਹੁਣ ਪਤਾ ਲੱਗਾ ਹੈ ਕਿ ਕਮਰਸ਼ੀਅਲ ਸਮਾਨ ਨੂੰ ਛੜਾਂ ਮਾਣ ਹੁੰਦਾ ਹੈ ਉਹ ਲਿਜਾਇਆ ਜਾਣ ਲੱਗ ਪਿਆ ਹੈ। ਜਿਸਦੇ ਕਰਕੇ ਸਰਕਾਰ ਨੂੰ ਇਸ ਦੀ ਸ਼ਿਕਾਇਤ ਹੁੰਦੀ ਹੈ ਜਿਸਦੇ ਬਾਅਦ ਜਿਹੜੇ ਟਰੈਕਟਰ ਵਿਭਾਗ ਦੇ ਜਿਹਨਾਂ ਦੇ ਵੱਲੋਂ ਸਾਰੇ ਜਨਰਲ

ਮੈਨੇਜਰਾਂ ਨੂੰ ਵੀ ਲਿਖਤੀ ਰੂਪ ਦੇ ਵਿਚ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕਿਸੇ ਵੀ ਬੱਸ ਵਿੱਚ ਅਜਿਹਾ ਹੁੰਦਾ ਹੈ ਤਾਂ ਉਸ ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਸਾਰੀ ਰਿਸਪੌਨਸੀਬਲ ਜ਼ਿੰਮੇਵਾਰ ਉਹੀ ਹੋਣਗੇ। ਬੱਸਾਂ ਗੱਡੀਆਂ ਹਨ ਸਵਾਰੀਆਂ ਲਿਜਾਣ ਅਤੇ ਢੋਣ ਦੇ ਲਈ ਹਨ ਨਾ ਕਿ ਇਹ ਸਮਾਨ ਲੈ ਜਾਣ ਦੇ ਲਈ

newhttps://punjabiinworld.com/wp-admin/options-general.php?page=ad-inserter.php#tab-4

ਪੰਜਾਬ ਸਰਕਾਰ ਦੇ ਵੱਲੋਂ ਅਜਿਹਾ ਫੈਸਲਾ ਲਿਆ ਗਿਆ ਹੈ ਅਤੇ ਕਮਰਸ਼ੀਅਲ ਸਾਮਾਨ ਲਿਜਾਣ ਤੋਂ ਰੋਕ ਲਾਈ ਜਾਏਗੀ ਅਤੇ ਸਵਾਰੀਆਂ ਵੱਧ ਤੋਂ ਵੱਧ ਬੱਸਾਂ ਵਿੱਚ ਸਫ਼ਰ ਕਰਿਆ ਕਰਨਗੀਆਂ ਅਜਿਹਾ ਫੈਸਲਾ ਵਿਭਾਗ ਦੇ ਡਾਇਰੈਕਟਰ ਦੇ ਵੱਲੋਂ ਪਿੰਡ ਹਾਂਸ ਵੱਲੋਂ ਸੁਣਾਇਆ ਗਿਆ ਹੈ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!