Home / ਦੁਨੀਆ ਭਰ / ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖਬਰ

ਅਮਰੀਕਾ ਜਾਣ ਵਾਲਿਆਂ ਲਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਅਮਰੀਕਾ ਜਾਣ ਵਾਲਿਆਂ ਲਈ ਜਾਣਕਾਰੀ ਅਨੁਸਾਰ ਕਈ ਭਾਰਤੀ ਨੌਜਵਾਨ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਵਿਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਵੇਖਦੇ ਹਨ। ਜੀ ਹਾਂ, ਗੱਲ ਕੀਤੀ ਜਾ ਰਹੀ ਹੈ ਅਮਰੀਕਾ ਦੀ, ਜਿੱਥੋਂ ਦੀ ਪੜ੍ਹਾਈ ਤੇ ਕੰਮ ਦਾ ਤਜਰਬਾ ਪੂਰੀ ਦੁਨੀਆ ’ਚ ਮਾਨਤਾ ਪ੍ਰਾਪਤ ਹੈ। ਭਾਰਤੀ ਕਾਮੇ ਅਤੇ ਨੌਜਵਾਨ ਅਮਰੀਕਾ ਜਾਣ ਲਈ ਗ਼ਲਤ ਤਰੀਕਿਆਂ ਦੀ ਵਰਤੋਂ ਵੀ ਕਰਦੇ ਹਨ, ਜਿਸ ਨੂੰ ਅਸੀਂ ਡੌਂਕੀ ਕਹਿੰਦੇ ਹਾਂ। ਪਰ ਹੁਣ ਅਮਰੀਕਾ ਵੱਲੋਂ ਨਵੇਂ ਨਿਯਮ ਜਾਰੀ ਕੀਤੇ ਗਏ ਹਨ ਜਿਸ ਦੇ ਤਹਿਤ ਸਿਰਫ 1 ਲੱਖ ਰੁਪਏ ਵਿਚ ਅਮਰੀਕਾ ਦਾ ਸਟੱਡੀ ਵੀਜ਼ਾ ਲੱਗ ਸਕਦਾ ਹੈ, ਇਸ ਲਈ ਡੌਂਕੀ ਲਗਾਉਣ ਦੀ ਵੀ ਲੋੜ ਨਹੀਂ ਪਵੇਗੀ ਤੇ ਅਮਰੀਕਾ ਆਉਣ ਦਾ ਸੁਪਨਾ ਵੀ ਸੱਚ ਹੋ ਸਕੇਗਾ।

new

12ਵੀਂ ਜਮਾਤ ਵਿਚ 45 ਫ਼ੀਸਦੀ ਨੰਬਰ ਤੇ 5-7 ਸਾਲ ਦਾ ਗੈਪ ਹੋਣ ਦੇ ਬਾਵਜੂਦ ਵੀਅਮਰੀਕਾ ਵਿਚ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਬੱਸ ਇਕ ਸਹੀ ਅਤੇ ਸੂਝਵਾਨ ਕੰਸਲਟੈਂਸੀ ਨਾਲ ਸੰਪਰਕ ਕਰਨ ਦੀ ਲੋੜ ਹੈ, ਕਿਉਂਕਿ ਕਈ ਵਾਰ ਲੋਕ ਜਲਦੀ ਆਉਣ ਦੇ ਚੱਕਰ ਵਿਚ ਗਲਤ ਥਾਂ ਪੈਸੇ ਫਸਾ ਲੈਂਦੇ ਹਨ।ਕਈ ਭਾਰਤੀ ਨੌਜਵਾਨ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਵਿਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਵੇਖਦੇ ਹਨ। ਜੀ ਹਾਂ, ਗੱਲ ਕੀਤੀ ਜਾ ਰਹੀ ਹੈ ਅਮਰੀਕਾ ਦੀ, ਜਿੱਥੋਂ ਦੀ ਪੜ੍ਹਾਈ ਤੇ ਕੰਮ ਦਾ ਤਜਰਬਾ ਪੂਰੀ ਦੁਨੀਆ ’ਚ ਮਾਨਤਾ ਪ੍ਰਾਪਤ ਹੈ।

ਭਾਰਤੀ ਕਾਮੇ ਅਤੇ ਨੌਜਵਾਨ ਅਮਰੀਕਾ ਜਾਣ ਲਈ ਗ਼ਲਤ ਤਰੀਕਿਆਂ ਦੀ ਵਰਤੋਂ ਵੀ ਕਰਦੇ ਹਨ, ਜਿਸ ਨੂੰ ਅਸੀਂ ਡੌਂਕੀ ਕਹਿੰਦੇ ਹਾਂ। ਪਰ ਹੁਣ ਅਮਰੀਕਾ ਵੱਲੋਂ ਨਵੇਂ ਨਿਯਮ ਜਾਰੀ ਕੀਤੇ ਗਏ ਹਨ ਜਿਸ ਦੇ ਤਹਿਤ ਸਿਰਫ 1 ਲੱਖ ਰੁਪਏ ਵਿਚ ਅਮਰੀਕਾ ਦਾ ਸਟੱਡੀ ਵੀਜ਼ਾ ਲੱਗ ਸਕਦਾ ਹੈ, ਇਸ ਲਈ ਡੌਂਕੀ ਲਗਾਉਣ ਦੀ ਵੀ ਲੋੜ ਨਹੀਂ ਪਵੇਗੀ ਤੇ ਅਮਰੀਕਾ ਆਉਣ ਦਾ ਸੁਪਨਾ ਵੀ ਸੱਚ ਹੋ ਸਕੇਗਾ। 12ਵੀਂ ਜਮਾਤ ਵਿਚ 45 ਫ਼ੀਸਦੀ ਨੰਬਰ ਤੇ 5-7 ਸਾਲ ਦਾ ਗੈਪ ਹੋਣ ਦੇ ਬਾਵਜੂਦ ਵੀਅਮਰੀਕਾ ਵਿਚ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਬੱਸ ਇਕ ਸਹੀ ਅਤੇ ਸੂਝਵਾਨ ਕੰਸਲਟੈਂਸੀ ਨਾਲ ਸੰਪਰਕ ਕਰਨ ਦੀ ਲੋੜ ਹੈ, ਕਿਉਂਕਿ ਕਈ ਵਾਰ ਲੋਕ ਜਲਦੀ ਆਉਣ ਦੇ ਚੱਕਰ ਵਿਚ ਗਲਤ ਥਾਂ ਪੈਸੇ ਫਸਾ ਲੈਂਦੇ ਹਨ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!