Home / ਦੁਨੀਆ ਭਰ / ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਲਈ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਦੀ ਦਾ ਮੌਸਮ ਹੈ ਲਗਾਤਾਰ ਮੌਸਮ ਚੇਜ਼ ਹੁੰਦਾ ਜਾ ਰਿਹਾ ਹੈ ਜਿੱਥੇ ਕਿ ਹੁਣ ਹੌਲੀ-ਹੌਲੀ ਠੰਡ ਵਧਣੀ ਸ਼ੁਰੂ ਹੋ ਗਈ ਹੈ ਇਥੇ ਹੀ ਮੌਸਮ ਵਿਭਾਗ ਵਾਲਿਆ ਨੇ ਦੱਸਿਆ ਕਿ ਥੋੜੇ ਦਿਨਾਂ ਤੱਕ ਮੀਂਹ ਦੀ ਸੰਭਾਵਨਾ ਹੈ ਜਿੱਥੇ ਕਿ ਪਹਾੜੀ ਇਲਾਕਿਆਂ ਵਿੱਚ ਤੇਜ਼ ਬਰਫਬਾਰੀ ਹੋ ਰਹੀ ਹੈ ਜਿੱਥੇ ਕਿ

new

ਹੁਣ ਪੰਜਾਬ ਹਰਿਆਣਾ ਅਤੇ ਹੋਰ ਖੇਤਰ ਵੀ ਜਿੰਨਾਂ ਦੇ ਵਿੱਚ ਕਾਫੀ ਜ਼ਿਆਦਾ ਬਾਰਿਸ਼ ਵੇਖਣ ਨੂੰ ਮਿਲੇਗੀ ਇਸ ਦੇ ਕਾਰਨ ਹੀ ਮੌਸਮ ਵਿਭਾਗ ਵਾਲਿਆਂ ਨੇ ਹੀ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਜਿੱਥੇ ਕਿ ਹੁਣ ਪਹਾੜਾਂ ਦੇ ਵਿਚ ਕਾਫ਼ੀ ਬਰਫਬਾਰੀ ਪੈ ਰਹੀ ਹੈ ਉੱਥੇ ਹੀ ਹੁਣ ਪੰਜਾਬ ਅਤੇ ਹੋਰ ਸੂਬਿਆਂ ਦੇ ਵਿਚ ਵੀ ਠੰਡ ਵਧਣ ਦੀ ਸੰਭਾਵਨਾ ਹੈ ਜਿੱਥੇ ਕਿ ਹੁਣ ਅਗਲੇ ਦਿਨਾਂ ਤਕ ਮੀਂਹ ਪੈਣ ਦੀ ਸੰਭਾਵਨਾ ਹੈ ਜਿਸਦੇ ਕਾਰਨ ਕੇ ਠੰਢ ਹੋਰ ਵੀ ਵਧ ਜਾਵੇਗੀ ਇਸੇ ਤਰਾਂ ਹੀ ਮੌਸਮ ਵਿਭਾਗ ਵਾਲਿਆਂ ਨੇ ਇਹ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਇਥੇ ਕੀ ਹੁਣ ਦੱਸਿਆ ਜਾਂਦਾ ਹੈ ਕਿ 15 ਦਸੰਬਰ ਤੱਕ ਭਾਰੀ ਮੀਂਹ ਦੇਖਣ ਨੂੰ ਮਿਲੇਗਾ

ਜਿਸਦੇ ਕਾਰਨ ਕੇ ਪੰਜਾਬ ਦੇ ਵਿਚ ਵੀ ਭਾਰੀ ਬਾਰਸ਼ ਦਾ ਸਾਹਮਣਾ ਕਰਨਾ ਪਵੇਗਾ ਇਸ ਤਰਾਂ ਹੀ ਮੌਸਮ ਵਿਭਾਗ ਵਾਲਿਆਂ ਨੇ ਇਹ ਵੱਡੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਬਾਰਿਸ਼ ਹੋਵੇਗੀ ਉਸ ਬਾਰਸ਼ ਦੇ ਨਾਲ ਹੀ ਪੰਜਾਬ ਵਿੱਚ ਠੰਢ ਵਧ ਜਾਵੇਗੀ ਜਿੱਥੇ ਕਿ ਹੁਣ ਪੰਜਾਬ ਦੇ ਵਿਚ ਅਜੇ ਚੰਗੀ ਤਰ੍ਹਾਂ ਠੰਢ ਨਹੀਂ ਪਈ ਪਰ ਆਉਣ ਵਾਲੇ ਸਮੇਂ ਦੇ ਵਿਚ ਭਾਰੀ ਬਾਰਿਸ਼ ਦੇਖਣ ਨੂੰ ਮਿਲੇਗੀ ਜਿਸਦੇ ਕਾਰਨ ਕੇ ਹੋਰ ਵੀ ਠੰਢ ਵਧ ਜਾਵੇਗੀ ਇਸ ਤਰਾਂ ਹੀ ਮੌਸਮ ਵਿਭਾਗ ਵਾਲਿਆਂ ਨੇ ਇਹ ਵੱਡੀ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ

newhttps://punjabiinworld.com/wp-admin/options-general.php?page=ad-inserter.php#tab-4

ਜਿੱਥੇ ਕੇ ਪਹਾੜਾਂ ਦੇ ਵਿੱਚ ਤਾਂ ਹੁਣ ਪੂਰੀ ਬਰਫਬਾਰੀ ਪੈ ਰਹੀ ਹੈ ਉਥੇ ਹੀ ਪਹਾੜਾਂ ਦੇ ਵਿਚ ਪਾਰਾ ਵਧਣਾ ਸ਼ੁਰੂ ਹੋ ਜਾਵੇਗਾ ਜਿਸ ਦੇ ਕਾਰਨ ਕਿ ਹੁਣ ਪੰਜਾਬ ਦੇ ਵਿਚ ਵੀ ਭਾਰੀ ਠੰਡ ਲੋਕਾਂ ਨੂੰ ਦੇਖਣ ਨੂੰ ਮਿਲੇਗੀ ਜਿੱਥੇ ਕਿ ਹੁਣ 15 ਦਸੰਬਰ ਤੱਕ ਭਾਰੀ ਵਰਖਾ ਹੋਵੇਗੀ ਜਿਸਦੇ ਕਾਰਨ ਕਿ ਪੰਜਾਬ ਦੇ ਵਿਚ ਹੋਰ ਵੀ ਠੰਢ ਵਧ ਜਾਵੇਗੀ ਅਤੇ ਉੱਥੇ ਹੀ ਪਹਾੜਾਂ ਵਿੱਚ ਵੀ ਕਾਫੀ ਜ਼ਿਆਦਾ ਬਰਫਬਾਰੀ ਦੇਖਣ ਨੂੰ ਮਿਲੇਗੀ ਇਸੇ ਤਰ੍ਹਾਂ ਹੀ ਮੌਸਮ ਵਿਭਾਗ ਵਾਲਿਆਂ ਨੇ ਇਹ ਵੱਡੀ ਗੱਲ ਦਾ ਖੁਲਾਸਾ ਕੀਤਾ ਹੈ ਹਾਂਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!