Home / ਦੁਨੀਆ ਭਰ / ਪ੍ਰਿਟੀ ਜ਼ਿੰਟਾ ਬਾਰੇ ਆਈ ਵੱਡੀ ਖਬਰ

ਪ੍ਰਿਟੀ ਜ਼ਿੰਟਾ ਬਾਰੇ ਆਈ ਵੱਡੀ ਖਬਰ

ਬਾਲੀਵੁੱਡ ਦੀਆਂ ਕਈ ਖੂਬਸੂਰਤ ਹਸਤੀਆਂ ਵਿਦੇਸ਼ਾਂ ‘ਚ ਸੈਟਲ ਹੋ ਚੁੱਕੀਆਂ ਹਨ। ਬਾਲੀਵੁੱਡ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਪ੍ਰਿਟੀ ਜ਼ਿੰਟਾ ਵੀ 6 ਸਾਲ ਪਹਿਲਾਂ ਇਕ ਵਿਦੇਸ਼ੀ ਨਾਲ ਵਿਆਹ ਕਰਕੇ ਅਮਰੀਕਾ ‘ਚ ਸੈਟਲ ਹੋ ਗਈ ਸੀ। ਇਸ ਤੋਂ ਬਾਅਦ ਇਹ ਫਿਲਮੀ ਦੁਨੀਆ ‘ਚ ਵੀ ਨਜ਼ਰ ਨਹੀਂ ਆਈ ਪਰ ਅੱਜ ਇਹ ਅਦਾਕਾਰਾ ਇਕ ਨਹੀਂ ਸਗੋਂ 34 ਬੱਚਿਆਂ ਦੀ ਮਾਂ ਹੈ..ਪ੍ਰੀਟੀ ਜ਼ਿੰਟਾ ਨੇ ਬਾਲੀਵੁੱਡ ‘ਚ ਇਕ ਤੋਂ ਵਧ ਕੇ ਇਕ ਕਮਾਲ ਕਰ ਦਿੱਤਾ ਹੈ।

new

ਦੱਸ ਦਈਏ ਕਿ ਉਨ੍ਹਾਂ ਨੇ ਕਾਮੇਡੀ ਫਿਲਮਾਂ ਦਿੱਤੀਆਂ ਹਨ। ਜੋ ਸੁਪਰਹਿੱਟ ਰਹੀ ਸੀ। ਉਨ੍ਹਾਂ ਫਿਲਮਾਂ ਨੂੰ ਦੇਖ ਕੇ ਲੋਕਾਂ ਨੂੰ ਅੱਜ ਵੀ ਖੂਬ ਆਨੰਦ ਮਿਲਦਾ ਹੈ।ਪ੍ਰੀਤੀ ਜ਼ਿੰਟਾ ਨੇ ‘ਦਿਲ ਚਾਹਤਾ ਹੈ’, ‘ਦਿਲ ਸੇ’, ‘ਕਭੀ ਅਲਵਿਦਾ ਨਾ ਕਹਿਣਾ’ ਅਤੇ ‘ਸਲਾਮ ਨਮਸਤੇ’ ਵਰਗੀਆਂ ਕਈ ਸੁਪਰਹਿੱਟ ਫਿਲਮਾਂ ‘ਚ ਕੰਮ ਕੀਤਾ ਹੈ, ਜੋ ਅੱਜ ਵੀ ਖੂਬ ਚੱਲ ਰਹੀ ਹੈ।

ਦੱਸ ਦਈਏ ਕਿ ਸਾਲ 2016 ‘ਚ ਪ੍ਰੀਤੀ ਜ਼ਿੰਟਾ ਨੇ 29 ਫਰਵਰੀ ਨੂੰ ਅਮਰੀਕਾ ‘ਚ ਰਹਿਣ ਵਾਲੇ ਨਾਗਰਿਕ ਜੀਨ ਗੁਡਇਨਫ ਨਾਲ ਚੁੱਪ-ਚੁਪੀਤੇ ਵਿਆਹ ਕਰ ਲਿਆ ਸੀ ਅਤੇ ਇਹ ਵਿਆਹ ਵਿਦੇਸ਼ ‘ਚ ਵੀ ਹੋਇਆ ਸੀ। ਵਿਆਹ ਤੋਂ ਬਾਅਦ ਪ੍ਰਿਟੀ ਜ਼ਿੰਟਾ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਫਿਲਮੀ ਕਰੀਅਰ ਲਗਭਗ ਖਤਮ ਹੋ ਗਿਆ।ਪ੍ਰੀਤੀ ਜ਼ਿੰਟਾ ਨੇ ਆਪਣੀ ਨਿੱਜੀ ਜ਼ਿੰਦਗੀ ‘ਚ ਬਹੁਤ ਹੀ ਨੇਕ ਕੰਮ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰੀਤੀ ਜ਼ਿੰਟਾ ਦੇ ਵਿਆਹ ਨੂੰ 6 ਸਾਲ ਹੋ ਚੁੱਕੇ ਹਨ ਪਰ ਹੁਣ ਤੱਕ ਉਨ੍ਹਾਂ ਦਾ ਆਪਣਾ ਕੋਈ ਬੱਚਾ ਨਹੀਂ ਹੈ।

newhttps://punjabiinworld.com/wp-admin/options-general.php?page=ad-inserter.php#tab-4

ਅੱਜ ਪ੍ਰਿਟੀ ਜ਼ਿੰਟਾ ਵੀ 34 ਬੱਚਿਆਂ ਦੀ ਮਾਂ ਹੈ। ਜੀ ਹਾਂ, ਇਹ ਬਿਲਕੁਲ ਸਹੀ ਹੈ।ਤੁਹਾਨੂੰ ਦੱਸ ਦੇਈਏ ਕਿ ਸਾਲ 2009 ਵਿੱਚ ਪ੍ਰੀਤੀ ਨੇ ਰਿਸ਼ੀਕੇਸ਼ ਤੋਂ 34 ਅਨਾਥ ਲੜਕੀਆਂ ਨੂੰ ਗੋਦ ਲਿਆ ਸੀ। ਅਤੇ ਉਦੋਂ ਤੋਂ ਇਹ ਬੱਚੇ ਕਦੇ ਵੀ ਆਪਣੀ ਮਾਂ ਦੀ ਘਾਟ ਮਹਿਸੂਸ ਨਹੀਂ ਕਰਦੇ ਅਤੇ ਸਮੇਂ ਸਿਰ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ। ਦੱਸ ਦਈਏ ਕਿ ਪ੍ਰੀਤੀ ਜੰਟਾ ਲੰਬੇ ਸਮੇ ਤੋਂ ਇੱਕ ਸਮਾਜ ਸੇਵੀ ਸੰਸਥਾਵਾਂ ਚਲਾ ਰਹੇ ਹਨ ਜਿਨ੍ਹਾਂ ਨੇ ਕਈ ਕੁੜੀਆਂ ਦੇ ਵਿਆਹ ਤੇ ਪੜ੍ਹਾਈ ਦਾ ਖਰਚਾ ਵੀ ਕੀਤਾ ਹੈ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!