Home / ਦੁਨੀਆ ਭਰ / ਬਾਹਰ ਭੇਜਣ ਵਾਲੇ ਬੱਚਿਆਂ ਲਈ ਵੱਡੀ ਖਬਰ

ਬਾਹਰ ਭੇਜਣ ਵਾਲੇ ਬੱਚਿਆਂ ਲਈ ਵੱਡੀ ਖਬਰ

ਹਾਜੀ ਦੋਸਤੋ ਕੀ ਹਾਲ ਚਾਲ ਹਨ ਅੱਜ ਗੱਲ ਕਰਾਂਗੇ ਇੱਕ ਐਸੇ ਏਜੰਟ ਦੀ ਜੋ ਕਿ ਗਰੀਬ ਬੱਚਿਆ ਨੂੰ ਆਪਣੇ ਪੈਸਿਆ ਤੇ ਕਨੇਡਾ ਭੇਜਦਾ ਹੈ ਲੋਕ ਉਸ ਨੂੰ ਮਸੀਹੇ ਤੋ ਘੱਟ ਨਹੀ ਮੰਨਦੇ ਜੀ ਆਈ ਸੀ ਦੀ ਗੱਲ ਕਰੀਏ ਤਾਂ ਵਿਦੇਸ਼ ਵਿੱਚ ਰਹਿਣ ਸਹਿਣ ਦੇ ਖਰਚੇ ਨੂੰ ਜੀ ਆਈ ਸੀ ਕਹਿਦੇ ਹਨ ਛੇ ਲੱਖ ਰੁਪੈ ਤੋ ਉਪਰ ਦਾ ਖਰਚਾ ਹੁੰਦਾ ਹੈ ਇਹ ਅਤੇ ਇੱਕ ਸਾਲ ਦੀ ਟਿਉਸ਼ਨ ਫੀਸ ਵੀ ਜੋ ਕਿ ਇਸ ਇਮੀਗ੍ਰੇਸ਼ਨ ਵਾਲੇ ਵੀਰ ਨੇ ਇੱਕ ਬੱਚੇ ਦੀ ਮਦਦ ਕੀਤੀ ਉਸ ਨੇ ਇਹ ਸਾਰੇ ਪੈਸਿਆ ਦੀਆਂ ਉਸ ਨੇ ਕਿਸ਼ਤਾਂ ਕਰ ਦਿੱਤੀਆ ਉਸ ਨੇ ਸਾਰੇ ਪੈਸੇ ਆਪਣੇ ਕੋਲੋ ਲਗਾਏ ਅਤੇ ਉਹਨਾ ਨੂੰ ਕਿਹਾ ਕਿ ਤੁਸੀ ਸਾਰੇ ਪੈਸੇ ਮੈਨੂੰ ਕਿਸ਼ਤਾਂ ਦੁਆਰਾ ਅਦਾ ਕਰ ਦੇਣਾ ਇਸ ਤੋ ਪਹਿਲਾਂ ਉਸ ਬੱਚੇ ਦਾ ਜਿਸ ਦਾ ਵੀਜਾ ਲਗਾਇਆ ਹੈ ਉਸ ਨੂੰ ਸਾਰੇ ਬੈਕਾਂ ਨੇ ਲੋਨ ਦੇਣ ਤੋ ਮਨਾ ਕਰ ਦਿੱਤਾ ਸੀ ਅਤੇ ਥੱਕ ਹਾਰ ਕੇ ਉਹ ਇਸ ਏਜੰਟ ਕੋਲ ਆਇਆ ਉਸ ਨੇ ਆਪਣੀ ਮੁਸ਼ਕਿਲ ਦੱਸੀ ਅਤੇ ਉਸ ਤੋ ਬਾਅਦ ਉਹ ਏਜੰਟ ਉਹਨਾ ਦਾ ਮਸੀਹਾ ਬਣਿਆ

new

ਉਸ ਵਿਦਿਆਰਥੀ ਨੂੰ ਜਿੰਨੇ ਪੈਸੇ ਚਾਹੀਦੇ ਸਨ ਉਹ ਸਾਰੇ ਇਸ ਏਜੰਟ ਨੇ ਦਿੱਤੇ ਨਾ ਕਿ ਕਿਸੇ ਬੈਕ ਨੇ ਇਸ ਏਜੰਟ ਨੇ ਸਾਰੇ ਪਾਸੇ ਦੱਸ ਰੱਖਿਆ ਹੈ ਕਿ ਉਹ ਬਿਨਾ ਪੈਸਿਆ ਤੋ ਵਿਦੇਸ਼ ਭੇਜਦਾ ਹੈ ਜਾਨਿਕਿ ਈ ਐਮ ਆਈ ਦੇ ਕੇ ਉਹ ਬਚਿਆ ਨੂੰ ਵਿਦੇਸ਼ ਭੇਜਦਾ ਹੈ ਅਤੇ ਈ ਐਮ ਆਈ ਮਤਲਬ ਐਜੂਕੇਸ਼ਨ ਲੋਕ ਹੈ ਇੱਕੋ ਵਾਰ ਵਿਦੇਸ਼ ਭੇਜਣ ਲਈ ਇਹ ਏਜੰਟ ਆਪਣੇ ਕੋਲੋ ਕਿਸੇ ਇੱਕ ਬੱਚੇ ਦੇ ਸਾਰੇ ਪੈਸੇ ਦੇ ਦਿੰਦਾ ਹੈ ਅਤੇ ਵਿਦੇਸ਼ ਜਾਣ ਤੋ ਬਾਅਦ ਉਹ ਬੱਚਾ ਹਰ ਮਹੀਨੇ ਕਿਸ਼ਤਾਂ ਰਾਹੀ ਉਸ ਦੇ ਸਾਰੇ ਪੈਸੇ ਵਾਪਸ ਦੇ ਦਿੰਦਾ ਹੈ ਇਹ ਹੈ ਈ ਐਮ ਆਈ ਜਦੋ ਇੱਕ ਵਿਦਿਆਰਥੀ ਦਾ ਵੀਜਾ ਪੱਕਾ ਹੋ ਜਾਵੇਗਾਂ ਤਾਂ ਉਸ ਦੀ ਈ ਐਮ ਆਈ ਇਹ ਏਜੰਟ ਆਪਣੇ ਆਮ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਈ ਐਮ ਆਈ ਦਾ ਸਮਾਂ ਤੁਸੀ ਖੁਦ ਚੁੱ ਸਕਦੇ ਹੋ ਜਿਵੇ ਕਿ ਅੱਠ ਸਾਲ ਦੇ ਸਮੇ ਵਾਲੀ ਈ ਐੰ ਆਈ ਵੀ ਹੈ ਅਤੇ ਦਸ ਸਾਲ ਦੇ ਸਮੇ ਵਾਲੀ ਵੀ ਉਹ ਵਿਦਿਆਰਥੀ ਆਪਣੀ ਮਰਜੀ ਨਾਲ ਚੁਣ ਸਕਦਾ ਹੈ

ਕਿਸੇ ਦੀ ਇਕਾਨਮੀ ਸਟੇਟਸ ਬਹੁਤ ਵਧੀਆਂ ਹੈ ਜੋ ਕਿ ਪੰਜ ਸਾਲ ਦੇ ਵਿੱਚ ਇਸ ਈ ਐਮ ਆਈ ਨੂੰ ਖਤਮ ਕਰ ਦਿੰਦਾ ਹੈ ਅਤੇ ਕਿਸੇ ਦਾ ਥੋੜਾ ਨਾਜੁਕ ਹੈ ਉਸ ਨੂੰ ਸੱਤ ਤੋ ਦਸ ਸਾਲ ਦਾ ਸਮਾਂ ਲੱਗ ਜਾਂਦਾ ਹੈ ਈ ਐਮ ਆਈ ਖਤਮ ਕਰਨ ਤੇ ਸੋ ਇਹ ਏਜੰਟ ਨੇ ਦੱਸਿਆ ਕਿ ਉਹ ਬੰਦਾ ਦੇਖ ਕੇ ਬੰਦੇ ਦਾ ਸਟੇਟੱਸ ਦੇਖ ਕੇ ਇਕਾਨਮੀ ਸਟੇਟਸ ਨੂੰ ਚੈਕ ਕਰਕੇ ਉਸ ਦੇ ਹਿਸਾਬ ਨਾਲ ਉਹ ਕਿਸ਼ਤਾਂ ਕਰ ਦਿੰਦਾ ਹੈ ਜਿਸ ਤੋ ਬਾਅਦ ਆਪਣੇ ਦਿੱਤੇ ਗਏ ਸਮੇ ਤੇ ਉਹ ਬੰਦਾ ਆਪਣੀ ਕਿਸ਼ਤਾਂ ਦੇਦਾਂ ਰਹਿਦਾ ਹੈ ਅਤੇ ਉਸ ਨੂੰ ਵੀ ਵਿਦੇਸ਼ ਜਾਣ ਵਿੱਚ ਕੋਈ ਤੰਗੀ ਨਹੀ ਹੁੰਦੀ ਅਤੇ ਏਜੰਟ ਦਾ ਵੀ ਵਧੀਆਂ ਕੰਮ ਚੱਲ ਜਾਂਦਾ ਹੈ ਇਸ ਏਜੰਟ ਕੋਲ ਇੱਕ ਲੜਕੀ ਆਈ ਜਿਸ ਦਾ ਨਾਮ ਕੋਮਲ ਪ੍ਰੀਤ ਕੌਰ ਹੈ ਉਸ ਦਾ ਕਨੇਡਾ ਦਾ ਸਟੱਡੀ ਵੀਜਾ ਲੱਗਿਆ ਹੋਇਆ ਹੈ ਕੋਮਲ ਨੇ ਦੱਸਿਆ ਕਿ ਇਸ ਏਜੰਟ ਨੇ ਉਸ ਨੂੰ ਐਜੂਕੇਸ਼ਨ ਲੋਨ ਦੇ ਕੇ ਇੱਕ ਮਸੀਹੇ ਵਾਲਾ ਕੰਮ ਕੀਤਾ ਹੈ

newhttps://punjabiinworld.com/wp-admin/options-general.php?page=ad-inserter.php#tab-4

ਕਿਉਕਿ ਕੋਮਲ ਨੇ ਦੱਸਿਆ ਕਿ ਉਸ ਨੂੰ ਕੋਈ ਵੀ ਬੈਕ ਐਜੂਕੇਸ਼ਨ ਲੋਨ ਨਹੀ ਸੀ ਦੇ ਰਿਹਾ ਉਸ ਨੇ ਦੱਸਿਆ ਕਿ ਮੇਰੇ ਕਾਲਜ ਦੀ ਸਾਰੀ ਫੀਸ ਉਸ ਨੇ ਦਿੱਤੀ ਹੈ ਅਤੇ ਉਸ ਲੜਕੀ ਦੇ ਸਾਢੇ ਛੇ ਬੈਡ ਸਨ ਅਤੇ ਉਸ ਦੇ ਬਾਰਵੀ ਜਮਾਤ ਵਿੱਚ ਅੱਸੀ ਪ੍ਰਤੀਸ਼ਤ ਨੰਬਰ ਸਨ ਅਤੇ ਜਿਵੇ ਉਸ ਏਜੰਟ ਨੇ ਦੱਸਿਆ ਕਿ ਅਸੀ ਈ ਐਮ ਆਈ ਕਰਦੇ ਹਾਂ ਅਤੇ ਉਸੇ ਹਿਸਾਬ ਨਾਲ ਕੋਮਲਪ੍ਰੀਤ ਨੂੰ ਸਾਰੀਆਂ ਸੁਵਿਧਾਵਾਂ ਵੀ ਮਿਲੀਆ ਹਨ ਕੋਮਲਪ੍ਰੀਤ ਨੇ ਦੱਸਿਆ ਕਿ ਉਹ ਇਸ ਏਜੰਟ ਦੀ ਬਹੁਤ ਧੰਨਵਾਦੀ ਹੈ ਕਿਉਕਿ ਉਸ ਨੇ ਕੋਮਲ ਦੀ ਬਹੁਤ ਮਦਦ ਕੀਤੀ ਇਸ ਐਜੂਕੇਸ਼ਨ ਲੋਨ ਵਿੱਚ ਕੋਮਲ ਨੇ ਇੱਕ ਰੁਪਿਆ ਵੀ ਆਪਣੇ ਕੋਲੋ ਨਹੀ ਦਿੱਤਾ ਸਾਰਾ ਖਰਚਾ ਉਸ ਏਜੰਟ ਨੇ ਹੀ ਕੀਤਾ ਹੈ ਸੋ ਇਸ ਤਰਾਂ ਦੇ ਏਜੰਟ ਕਿਥੇ ਲੱਭਦੇ ਹਨ ਅੱਜ ਕੱਲ ਅਜਿਹੇ ਏਜੰਟ ਮਿਲਦੇ ਹਨ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਉਹਨਾ ਦੇ ਪੈਸੇ ਲੈ ਕੇ ਭੱਜ ਜਾਦੇ ਹਨ ਸੋ ਦੋਸਤੋ ਜੇਕਰ ਤੁਸੀ ਵੀ ਇਸ ਏਜੰਟ ਕੋਲ ਜਾਣਾ ਚਾਹੁੰਦੇ ਹੋ ਤਾਂ ਅਸੀ ਆਪਣੇ ਪੇਜ ਦੀ ਵੀਡਿਉ ਵਿੱਚ ਉਸ ਦੀ ਜਾਣਕਾਰੀ ਦਿੱਤੀ ਹੈ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!