Home / ਦੁਨੀਆ ਭਰ / ਮੁਫਤ ਬਿਜਲੀ ਬਾਰੇ ਆਈ ਵੱਡੀ ਖਬਰ

ਮੁਫਤ ਬਿਜਲੀ ਬਾਰੇ ਆਈ ਵੱਡੀ ਖਬਰ

ਹੁਣ ਕਿਹੜੇ ਲੋਕਾਂ ਨੇ ਬਿਜਲੀ ਮੀਟਰ ਕੱਟੇ ਜਾਣਗੇ ਇਸ ਬਾਰੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ।ਦੱਸ ਦੇਈਏ ਲੋਕਾਂ ਦੇ ਜੁਗਾੜ ਨੇ ਬਿਜਲੀ ਮਹਿਕਮੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਨੇ ਯੂਨਿਟਾਂ ਘਟਾਉਣ ਲਈ ਘਰਾਂ ਵਿੱਚ ਦੋ ਦੋ ਮੀਟਰ ਲਵਾਏ ਹਨ ਪਹਿਲਾਂ ਤਾਂ ਬਿਜਲੀ ਮਹਿਕਮਾਂ ਧੜਾਧੜ ਲਾਉਂਦਾ ਗਿਆ ਪਰ ਹੁਣ ਸਖਤੀ ਦੇ ਰੋਅ ਵਿਚ ਹਨ। ਦੱਸ ਦੇਈਏ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸੂਬੇ ਵਿਚ

ਮੁਫ਼ਤ ਬਿਜਲੀ ਮਕਰਨ ਦੇ ਫੈਸਲੇ ਤੋਂ ਬਾਅਦ ਲੋਕ ਘਰਾਂ ਵਿੱਚ ਦੋ ਦੋ ਮੀਟਰ ਲਵਾ ਰਹੇ ਹਨ। ਦੋਸਤੋ ਸੂਤਰਾਂ ਮੁਤਾਬਿਕ ਪਾਵਰਕਾਮ ਨੇ ਹੁਣ ਇਕ ਇਮਾਰਤ ਵਿੱਚ ਦੋ ਤਰਾਂ ਦੀ ਪ੍ਰਕਿਰਿਆ ਤੇ ਰੋਕ ਲਾ ਦਿੱਤੀ ਹੈ।

ਇਸ ਦੇ ਲਈ ਇਕ ਇਮਾਰਤ ਵਿਚ ਲੱਗੇ ਦੋ ਮੋਟਰਾਂ ਦੀ ਜਾਂਚ ਦਾ ਕੰਮ ਉਡਣ ਦਸਤੇ ਨੂੰ ਸੌਂਪ ਦਿੱਤੀ ਹੈ। ਰਿਪੋਰਟ ਆਉਣ ਮਗਰੋਂ ਮੀਟਰ ਲਾਉਣ ਸਬੰਧੀ ਫੈਸਲਾ ਲਿਆ ਜਾਵੇਗਾ। ਸਵੱਯੇ ਸੂਤਰਾਂ ਮੁਤਾਬਿਕ ਮਹਿਕਮੇ ਨੂੰ ਖਦਸ਼ਾ ਹੈ ਲੋਕ

ਇਕ ਇਮਾਰਤ ਵਿਚ ਦੋ ਮੀਟਰ ਲਗਾ ਕੇ ਸਕੀਮ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹਨ। ਦੋਸਤੋ ਹੁਣ ਪੂਰੀ ਖਬਰ ਜਾਨਣ ਦੇ ਲਈ video ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …