ਵਾਹਿਗੁਰੂ ਜੀ ਕਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਡੇ ਪੇਜ ਦੀ ਇੱਕ ਹੋਰ ਨਵੀ ਖਬਰ ਵਿੱਚ ਅੱਜ ਅਸੀ ਤੁਹਾਨੂੰ ਇੱਕ ਐਸੀ ਬੱਚੀ ਦੀ ਖਬਰ ਸੁਨਾਣ ਜਾ ਰਹੇ ਹਾਂ ਜਿਸ ਨੂੰ ਗੁਰਬਾਣੀ ਦੇ ਕਈ ਪਾਂਠ ਜੁਬਾਨੀ ਯਾਦ ਹਨ ਦੋਸਤੋ ਜਿਵੇ ਕਿ ਅਸੀ ਸਾਰੇ ਹੀ ਜਾਣਦੇ ਹਾਂ ਕਿ ਅੱਜ ਦਾ ਕੱਲ ਦਾ ਜਮਾਨਾ ਬਹੁਤ ਤੇਜ ਹੈ ਅਤੇ ਟੈਕਨਾਲਿਜੀ ਇੰਨੀ ਵੱਧ ਗਈ ਹੈ ਕਿ ਅੱਜ ਕੱਲ ਹਰ ਕੋਈ ਕੰਮ ਬਹੁਤ ਅਸਾਨੀ ਨਾਲ ਚੁਟਕੀ ਵਜਾਉਦੇ ਹੀ ਹੋ ਜਾਂਦਾ ਹੈ ਅਤੇ ਇਸ ਭੱਜ ਦੌੜ ਵਾਲੀ ਜਿੰਦਗੀ ਵਿੱਚ ਬੰਦਾ ਸਿਰਫ ਪੈਸੇ ਪਿੱਛੇ ਹੀ ਭੱਜਦਾ ਹੈ ਅਤੇ ਪੈਸੇ ਪਿਛੇ ਭੱਜਦਿਆ ਭੱਜਦਿਆ ਉਹ ਦੋਸਤਾਂ ਮਿਤਰਾਂ ਅਤੇ ਰਿਸ਼ਤੇਦਾਰੀਆਂ ਨੂੰ ਵੀ ਭੁੱਲ ਜਾਂਦਾ ਹੈ ਅਤੇ ਇਸ ਤੋ ਵੱਡੀ ਗੱਲ ਇਹ ਕਿ ਉਹ ਰੱਬ ਨੂੰ ਵੀ ਭੁੱਲ ਜਾਂਦਾ ਹੈ ਪਰ ਰੱਬ ਨੂੰ ਭੁਲਾ ਕੇ ਉਸ ਨੂੰ ਕਦੇ ਵੀ ਚੈਨ ਨਹੀ ਮਿਲਦਾ ਚਾਹੇ ਉਹ ਕਿੰਨੇ ਵੀ ਪੈਸੇ ਕਮਾਂ ਲਵੇ ਇਸੇ ਕਰਕੇ ਜਿਹੜਾ ਬੰਦਾ ਪੈਸੇ ਪਿਛੇ ਭੱਜਦਾ ਹੈ ਉਹ ਹਮੇਸ਼ਾ ਭਟਕਦਾ ਹੀ ਰਹਿਦਾ ਹੈ
ਦੋਸਤੋ ਅੱਜ ਦੇ ਜਮਾਨੇ ਵਿੱਚ ਕੋਈ ਕੋਈ ਹੀ ਰੱਬ ਦਾ ਨਾਮ ਲੈਦਾ ਹੈ ਇੱਕ ਆਮ ਇਨਸਾਨ ਸਵੇਰੇ ਉਠਦਾ ਹੈ ਰੋਟੀ ਖਾਦਾ ਅਤੇ ਆਪਣੇ ਕੰਮ ਤੇ ਚਲਿਆ ਜਾਂਦਾ ਹੈ ਉਥੇ ਜਾਂ ਕੇ ਸਾਰਾ ਦਿਨ ਬੈਠ ਕੇ ਕੰਮ ਕਰਦਾ ਹੈ ਅਤੇ ਬੈਠਿਆ ਬੈਠਿਆ ਹੀ ਕੰਮ ਕਰਦਾ ਹੈ ਉਸ ਤੋ ਬਾਅਦ ਸ਼ਾਮ ਨੂੰ ਉਹ ਘਰ ਆਉਦਾ ਹੈ ਅਤੇ ਘਰੇ ਵੀ ਬੈਠਾ ਬੈਠਾ ਰੋਟੀ ਖਾਦਾ ਅਤੇ ਸੋ ਜਾਂਦਾ ਹੈ ਇਸ ਵਿਚਕਾਰ ਨਾ ਤਾਂ ਉਹ ਰੱਬ ਦਾ ਨਾਮ ਲੈਦਾ ਹੈ ਅਤੇ ਨਾ ਹੀ ਕੋਈ ਕਸਰਤ ਕਰਦਾ ਹੈ ਇਸੇ ਕਾਰਨ ਸਭ ਤੋ ਪਹਿਲਾਂ ਤਾਂ ਉਸ ਨੂੰ ਬੀਮਾਰੀਆ ਲੱਗਦੀਆ ਹਨ ਕਿਉਕਿ ਜਿਹੜਾ ਬੰਦਾ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਨਹੀ ਕਰ ਸਕਦਾ ਉਹ ਰੱਬ ਦਾ ਨਾਮ ਕਿਵੇ ਲਵੇਗਾ ਪਰ ਉਹੀ ਬੰਦਾ ਉਸ ਸਮੇ ਰੱਬ ਵੱਲ ਭੱਜਦਾ ਹੈ ਜਦੋ ਉਸ ਨੂੰ ਕਿਸੇ ਤਰਾਂ ਦਾ ਦੁੱਖ ਹੋਵੇ ਜਾਂ ਫਿਰ ਉਹ ਕਿਸੇ ਮੁਸੀਬਤ ਵਿੱਚ ਹੋਵੇ ਸੋ ਦੋਸਤੋ ਸਭ ਤੋ ਪਹਿਲਾਂ ਤਾਂ ਰੱਬ ਦਾ ਨਾਮ ਲੈਣਾ ਬਹੁਤ ਜਰੂਰੀ ਹੈ
ਇਹ ਇੱਕ ਛੋਟੀ ਜਿਹੀ ਬੱਚੀ ਜਿਸ ਦੀ ਉਮਰ ਸਿਰਫ ਚਾਰ ਸਾਲ ਹੈ ਜੋ ਕਿ ਜਪਜੀ ਸਾਹਿਬ ਜੁਬਾਨੀ ਬੋਲਦੀ ਹੈ ਅਤੇ ਇਸ ਦੀ ਵੀਡਿਉ ਵੀ ਤੁਸੀ ਸੋਸ਼ਲ ਮੀਡੀਆਂ ਤੇ ਦੇਖੀ ਹੋਵੇਗੀ ਜੋ ਕਿ ਅੱਜ ਕੱਲ ਬਹੁਤ ਵਾਇਰਲ ਹੋਈ ਹੋ ਰਹੀ ਹੈ ਦੋਸਤੋ ਇਸ ਛੋਟੀ ਬੱਚੀ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਦੁਨੀਆਂ ਨੂੰ ਸਿਰਫ ਇਸ ਬਾਰੇ ਹੀ ਦਸਣ ਆਈ ਹੈ ਕਿ ਰੱਬ ਦਾ ਨਾਮ ਲਉਗੇ ਤਾਂ ਤੁਸੀ ਹਮੇਸ਼ਾ ਹੀ ਸੁਖੀ ਅਤੇ ਖੁਸ਼ ਰਹੋਗੇ ਗੱਲ ਕਰ ਲਈਏ ਪੈਸੇ ਵਾਲਿਆ ਦੀ ਤਾਂ ਜਿਸ ਕੋਲ ਜਿਆਦਾ ਪੈਸੇ ਹੁੰਦੇ ਹਨ ਉਸ ਕੋਲ ਸਾਰੇ ਸੁੱਖ ਨਹੀ ਹੁੰਦੇ ਪਹਿਲਾਂ ਤਾਂ ਉਸ ਨੂੰ ਬੀਮਾਰੀਆ ਨੇ ਘੇਰਿਆ ਹੁੰਦਾ ਹੈ ਕਈਆਂ ਨੂੰ ਤਾਂ ਰਾਤ ਨੂੰ ਬਿਨਾ ਨੀਦ ਦੀ ਦਵਾਈ ਖਾਦੇ ਨੀਦ ਨਹੀ ਆਉਦੀ ਬੀਮਾਰੀਆਂ ਤੋ ਬਾਅਦ ਬਹੁਤ ਸਾਰੇ ਲੋਕ ਇਸ ਕਰਕੇ ਪਰੇਸ਼ਾਨ ਹੁੰਦੇ ਹਨ ਕਿ ਉਹਨਾ ਦੀ ਕੋਈ ਔਲਾਦ ਨਹੀ ਅਤੇ ਉਹ ਸੋਚਦੇ ਹਨ ਕਿ ਹੁਣ ਇਨੇ ਪੈਸੇ ਦਾ ਉਹ ਕੀ ਕਰਨਗੇ
ਦੋਸਤੋ ਜਿੰਨਾ ਕੋਲ ਪੈਸੇ ਵੀ ਹਨ ਸਭ ਕੁੱਝ ਹੈ ਪਰ ਔਲਾਦ ਨਹੀ ਹੈ ਉਹਨਾ ਨੂੰ ਇਹ ਯਾਦ ਨਹੀ ਕਿ ਰੱਬ ਵੀ ਹੈ ਅਤੇ ਜੇਕਰ ਉਹ ਸੱਚੇ ਦਿਲ ਨਾਲ ਰੱਬ ਤੋ ਕੁੱਝ ਵੀ ਮੰਗਣ ਤਾਂ ਰੱਬ ਉਹਨਾ ਦੇ ਦੇਵੇਗਾ ਪਰ ਬਹੁਤਿਆ ਨੂੰ ਪੈਸੇ ਦਾ ਹੰਕਾਂਰ ਹੁੰਦਾ ਹੈ ਕਿ ਉਹਨਾ ਕੋਲ ਬਹੁਤ ਪੈਦੇ ਹੈ ਅਤੇ ਉਹ ਕਿਸੇ ਨਾ ਕਿਸੇ ਤਰੀਕੇ ਬੱਚੇ ਹਾਸਿਲ ਕਰ ਲੈਣਗੇ ਪਰ ਸਾਇੰਸ ਤੋ ਵੀ ਉਪਰ ਰੱਬ ਹੈ ਰੱਬ ਨੇ ਹੀ ਸਾਡਾ ਸਰੀਰ ਬਣਾਇਆ ਉਸ ਵਿੱਚ ਦਿਮਾਂਗ ਦਿੱਤਾ ਕਿ ਅਸੀ ਸੋਚ ਸਕੀਏ ਕਿ ਸਾਇਸ ਵੀ ਕੋਈ ਚੀਜ ਹੈ ਸੋ ਉਸ ਬਨਾਉਣ ਵਾਲੇ ਤੋ ਉਪਰ ਅਸੀ ਕਿਸ ਤਰਾਂ ਜਾ ਸਕਦੇ ਹਾਂ ਸੋ ਦੋਸਤੋ ਇਸ ਛੋਟੀ ਬੱਚੀ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਨੂੰ ਰੱਬ ਨੇ ਆਪ ਭੇਜਿਆ ਕਿ ਦੁਨੀਆਂ ਨੂੰ ਸੁਨੇਹਾਂ ਦਿਉ ਕਿ ਰੱਬ ਦਾ ਨਾਮ ਜਪਿਆ ਕਰੋ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.