Home / ਦੁਨੀਆ ਭਰ / ਅੱਠਵੀਂ ਪਾਤਸ਼ਾਹੀ ਦਾ ਅਨੋਖਾ ਵਰ ਇਸ ਸਥਾਨ ਨੂੰ

ਅੱਠਵੀਂ ਪਾਤਸ਼ਾਹੀ ਦਾ ਅਨੋਖਾ ਵਰ ਇਸ ਸਥਾਨ ਨੂੰ

ਦੋਸਤੋ ਅੱਜ ਜਿਸ ਪਾਵਨ ਪਵਿੱਤਰ ਅਸਥਾਨ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਣ ਲੱਗੇ ਹਾ ਉਸ ਦਾ ਨਾਮ ਹੈ ਗੁਰੂਦੁਆਰਾ ਸ੍ਰੀ ਪੰਜੋਖੜਾ ਸਾਹਿਬ ਹੈ ਜੋ ਕਿ ਅੰਬਾਲਾ ਵਿੱਚ ਸਥਿਤ ਹੈ ਜਦੋ ਅੱਠਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਤੋ ਦਿੱਲੀ ਜਾਂਦੇ ਸਮੇ 1720 ਨੂੰ ਇਸ ਜਗਾਂ ਤੇ ਆਏ ਅਤੇ ਜਦੋ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਨੂੰ ਔਰੰਗਜੇਬ ਨੇ ਦਰਸ਼ਨਾ ਲਈ ਬੁਲਾਇਆ ਤਾਂ ਗੁਰੂ ਜੀ ਨੇ ਔਰੰਗਜੇਬ ਨੂੰ ਜਵਾਬ ਦੇ ਦਿੱਤਾ ਕਿ ਅਸੀ ਨਾ ਤੇਰੇ ਮੱਥੇ ਲੱਗਣਾ ਹੈ ਅਤੇ ਨਾ ਹੀ ਤੈਨੂੰ ਦਰਸ਼ਨ ਦੇਣੇ ਹਨ ਇਸ ਕਰਕੇ ਉਹਨਾ ਕਿਹਾ ਕਿ ਅਸੀ ਦਿੱਲੀ ਨਹੀ ਜਾਵਾਗੇ ਪਰ ਔਰੰਗਜੇਬ ਵੱਲੋ ਬਹੁਤ ਸਾਰੀਆਂ ਬੇਨਤੀਆ ਕਰਨ ਤੇ ਗੁਰੂ ਜੀ ਨੇ ਆਪਣੇ ਵੱਡੇ ਸਪੁੱਤਰ ਬਾਬਾ ਰਾਮਰਾਏ ਨੂੰ ਉਥੇ ਭੇਜ ਦਿੱਤਾ

new

ਜਿਸ ਸਮੇ ਬਾਬਾ ਰਾਮ ਰਾਏ ਨੂੰ ਭੇਜਿਆ ਤਾਂ ਉਸ ਸਮੇ ਗੁਰੂ ਜੀ ਨੇ ਬਾਬਾ ਰਾਮਰਾਏ ਨੂੰ ਕਿਹਾ ਕਿ ਪੁੱਤਰ ਕਿਸੇ ਦੀ ਵੀ ਤੂੰ ਅਧੀਣਗੀ ਨਹੀ ਮੰਨਣੀ ਤੇ ਜਦੋ ਵੀ ਤੂੰ ਕੋਈ ਬਚਨ ਕਰੇਗਾ ਗੁਰੂ ਨਾਨਕ ਦਾ ਵਾਸ ਹੋਵੇਵਾ ਅਤੇ ਉਹ ਬਚਨ ਸੱਤ ਹੋਵੇਗਾ ਤਾਂ ਗੁਰੂ ਜੀ ਨੇ ਆਪਣੇ ਪੁੱਤਰ ਰਾਮਰਾਏ ਨੂੰ ਦਿੱਲੀ ਭੇਜ ਦਿੱਤ ਅਤੇ ਜਦੋ ਬਾਬਾ ਰਾਮਰਾਏ ਦਿੱਲੀ ਪਹੁੰਚਿਆ ਤਾਂ ਉਥੇ ਔਰੰਗਜੇਬ ਨੂੰ ਮਿਲਿਆ ਅਤੇ ਬਹੁਤ ਆਵ ਭਗਤ ਹੋਈ ਬਹੁਤ ਸਤਿਕਾਰ ਹੋਇਆ ਅਤੇ ਵਾਰ ਵਾਰ ਕੋਈ ਨਾ ਕੋਈ ਘਟਨਾ ਬਾਬਾ ਰਾਮ ਰਾਏ ਨੂੰ ਕਿਹਾ ਅਤੇ ਉਸ ਸਮੇ ਦੱਸਦੇ ਹਨ ਉਹਨ 72 ਕਰਾਮਾਤਾਂ ਦਿਖਾਈਆ ਕਰਾਮਾਤਾਂ ਕੀ ਹਨ ਕਿ ਪੰਛੀਆਂ ਵਾਂਗ ਅਕਾਸ਼ ਵਿੱਚ ਉਡ ਜਾਣਾ ਪਾਣੀ ਉਪਰ ਚੱਲਣਾ ਅਤੇ ਇਸੇ ਤਰਾਂ ਬਹੁਤ ਕੁੱਝ ਦਿਖਾਇਆ ਅਤੇ ਜਦੋ ਔਰੰਗਜੇਬ ਨੂੰ ਇਹ ਕੁੱਝ ਦਿਖਾਇਆ ਗਿਆ ਅਤੇ ਉਹ ਬਹੁਤ ਖੁਸ਼ ਹੋ ਗਿਆ

ਇੱਕ ਦਿਨ ਔਰੰਗਜੇਬ ਨੇ ਕਿਹਾ ਕਿ ਤੁਸੀ ਜੋ ਗੁਰੂ ਗ੍ਰੰਥ ਸਾਹਿਬ ਲਿਖ ਰਹੇ ਹੋ ਉਸ ਦੇ ਵਿੱਚ ਤੁਸੀ ਮੁਸਲਮਾਨ ਧਰਮ ਦੀ ਨਿਰਾਦਰੀ ਕੀਤੀ ਹੈ ਤਾਂ ਉਸ ਸਮੇ ਆਸਾ ਕੀ ਵਾਰ ਵਿੱਚ ਪੰਗਤੀ ਆਉਦੀ ਹੈ ਮਿੱਠੀ ਮੁਸਲਮਾਨ ਕੀ ਪੇੜਾ ਭਈ ਘੁਮਿਆਰ ਉਸ ਜਗਾ ਤੇ ਬਾਬਾ ਰਾਮ ਰਾਏ ਨੇ ਔਰੰਗਜੇਬ ਦੇ ਪ੍ਰਭਾਵ ਨੂੰ ਮੰਨਦਿਆ ਹੋਇਆ ਉਥੇ ਮਿਟੀ ਬਈਮਾਨ ਕੀ ਦਾ ਉਚਾਰਨ ਕੀਤਾ ਭਾਵ ਬਾਣੀ ਦਾ ਉਲਟ ਕਰ ਦਿੱਤਾ ਅਤੇ ਇਸ ਗੱਲ ਦਾ ਸਤਿਗੁਰੂ ਗੁਰੂ ਹਰ ਰਾਇ ਜੀ ਨੂੰ ਪਤਾ ਲੱਗਾ ਲਿ ਰਾਮਰਾਏ ਨੇ ਇਹ ਗੱਲ ਕਰ ਦਿੱਤੀ ਹੈ ਕਿ ਗੁਰੂ ਜੀ ਦੀ ਬਾਣੀ ਦਾ ਨਿਰਾਦਰ ਕੀਤਾ ਹੈ ਅਤੇ ਬਚਨ ਕਰ ਦਿੱਤਾ ਕਿ ਪੁੱਤਰ ਜਿਧਰ ਵੀ ਤੇਰਾ ਮੂੰਹ ਹੈ ਉਧਰ ਨੂੰ ਚਲਾ ਜਾ ਅੱਜ ਤੋ ਤੂੰ ਸਾਡਾ ਪੁੱਤਰ ਨਹੀ ਅਤੇ ਅਸੀ ਤੇਰੇ ਪਿਤਾ ਨਹੀ

newhttps://punjabiinworld.com/wp-admin/options-general.php?page=ad-inserter.php#tab-4

ਸੋ ਗੁਰੂ ਜੀ ਨੇ ਆਪਣਾ ਸਮਾਂ ਨੇੜੇ ਆਉਦਿਆ ਦੇਖ ਆਪਣੇ ਛੋਟੇ ਪੁੱਤਰ ਧਨ ਧਨ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪੰਜ ਪੈਸੇ ਅਤੇ ਨਾਰੀਅਲ ਧਰ ਕੇ ਤਿੰਨ ਪ੍ਰਕਰਮਾਂ ਕਰਕੇ ਮੱਥਾ ਟੇਕ ਕੇ ਗੁਰੂ ਸਥਾਪਿਤ ਕਰ ਦਿੱਤਾ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਤਾਂ ਗੱਦੀ ਪ੍ਰਾਪਤ ਕਰਕੇ ਬਹੁਤ ਵਧੀਆ ਕੰਮ ਕੀਤੇ ਫਿਰ ਔਰੰਗਜੇਬ ਨੂੰ ਬਾਬਾ ਰਾਮਰਾਏ ਨੇ ਭੜਕਾਉਣਾ ਚਾਹਿਆ ਕਿ ਤੁਹਾਡੇ ਕਾਰਨ ਮੇਰੀ ਗੁਰਤਾਂਗੱਦੀ ਚਲੀ ਗਈ ਹੈ ਇਸ ਕਰਕੇ ਮੈਨੂੰ ਗੁਰਤਾਗੱਦੀ ਦਵਾਉ ਬਹੁਤ ਸਾਰੀਆ ਚਾਲਾਂ ਰਚੀਆ ਬਹੁਤ ਸਾਰੀਆਂ ਸਾਜਿਸ਼ਾ ਕੀਤੀਆ ਅਤੇ ਉਹ ਗੁਰੂ ਹਰਕ੍ਰਿਸ਼ਨ ਜੀ ਨੂੰ ਖਤਮ ਕਰਨਾ ਚਾਹੁੰਦਾ ਸੀ ਤਾਂ ਉਸ ਸਮੇ ਰਾਜਾ ਜੈ ਸਿੰਘ ਨੇ ਆਪਣਾ ਇੱਕ ਵਕੀਲ ਭੇਜਿਆ ਅਤੇ ਕਿਹਾ ਕਿ ਤੁਸੀ ਦਿਲੀ ਆਉ ਅਤੇ ਉਸ ਸਮੇ ਵਕੀਲ ਨੇ ਗੁਰੂ ਜੀ ਅੱਗੇ ਬਹੁਤ ਸਾਰੀਆ ਬੇਨਤੀਆ ਕੀਤੀਆ ਕਿ ਸਤਿਗੁਰੂ ਜੀ ਤੁਸੀ ਦਿੱਲੀ ਚੱਲੋ ਅਤੇ ਸਾਨੂੰ ਦਰਸ਼ਨ ਦਿਉ ਅਤ ਗੁਰੂ ਹਰਕ੍ਰਿਸ਼ਨ ਜੀ ਨੇ ਕਿਹਾ ਕਿ ਅਸੀ ਔਰੰਗਜੇਬ ਦੇ ਮੱਥੇ ਨਹੀ ਲੱਗਣਾ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!