Home / ਦੁਨੀਆ ਭਰ / ਕੈਨੇਡਾ ਤੋਂ ਨੌਜਵਾਨ ਕੁੜੀ ਬਾਰੇ ਵੱਡੀ ਖਬਰ

ਕੈਨੇਡਾ ਤੋਂ ਨੌਜਵਾਨ ਕੁੜੀ ਬਾਰੇ ਵੱਡੀ ਖਬਰ

ਕਨੇਡਾ ਤੋਂ ਵੱਡੀ ਖਬਰ ਆ ਰਹੀ ਹੈ ਨੌਜਵਾਨ ਕੁੜੀ ਬਾਰੇ ਜਾਣਕਾਰੀ ਅਨੁਸਾਰ ਕਈ ਕੁੜੀਆਂ ਬੇਰੁਜ਼ਗਾਰੀ ਤੇ ਲਾਲਚ ਕਾਰਨ ਗਲਤ ਰਸਤਾ ਚੁਣ ਲੈਂਦੀਆਂ ਹਨ। ਆਉ ਸੁਣਦੇ ਹਾਂ ਪੂਰੀ ਵੀਡੀਓ ਦੇਖੋ ਵੀਡੀਓ। ਕੈਨੇਡਾ ਦੀ ਬੇਰੁਜ਼ਗਾਰੀ ਦਰ ਵਿਚ ਰਿਕਾਰਡ ਕਮੀ, ਅਰਥਚਾਰੇ ’ਚ ਸ਼ਾਮਲ ਹੋਈਆਂ 73,000 ਨਵੀਆਂ ਨੌਕਰੀਆਂ ਮਾਰਚ ਵਿਚ ਕੈਨੇਡਾ ਦੀ ਬੇਰੁਜ਼ਗਾਰੀ ਦਰ ਗਿਰ ਕੇ 5.3 ਫ਼ੀਸਦੀ ਦਰਜ ਕੈਨੇਡਾ ਦੀ ਬੇਰੁਜ਼ਗਾਰੀ ਦਰ 1976 ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਕੈਨੇਡਾ ਦੀ ਬੇਰੁਜ਼ਗਾਰੀ ਦਰ 1976 ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ।

new

ਪਿਛਲੇ ਮਹੀਨੇ ਕੈਨੇਡਾ ਦੇ ਅਰਥਚਾਰੇ ਵਿਚ 73,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਭਾਵੇਂ ਇਹ ਅਰਥਸ਼ਾਸਤਰੀਆਂ ਦੇ ਅਨੁਮਾਨ ਤੋਂ ਘੱਟ ਹਨ ਪਰ ਮੁਲਕ ਦੀ ਬੇਰੁਜ਼ਗਾਰੀ ਦਰ ਨੂੰ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਲਿਆਉਣ ਲਈ ਕਾਫ਼ੀ ਰਹੀਆਂ। ਮਾਰਚ ਮਹੀਨੇ ਕੈਨੇਡਾ ਦੀ ਬੇਰੁਜ਼ਗਾਰੀ ਦਰ 5.3 ਫ਼ੀਸਦੀ ਦਰਜ ਕੀਤੀ ਗਈ, ਜੋਕਿ 1976 ਤੋਂ ਬਾਅਦ ਦਰਜ ਹੋਣ ਵਾਲੀ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਹੈ।

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਮਾਲ-ਉਤਪਾਦਕ ਇੰਡਸਟਰੀਆਂ ਅਤੇ ਸਰਵਿਸ ਸੈਕਟਰ ਦੋਵਾਂ ਵਿਚ ਹੀ ਨੌਕਰੀਆਂ ਵਿਚ ਇਜ਼ਾਫ਼ਾ ਹੋਇਆ ਹੈ। ਸਭ ਤੋਂ ਜ਼ਿਆਦਾ ਵਾਧਾ ਓਨਟੇਰਿਓ ਅਤੇ ਕਿਊਬੈਕ ਵਿਚ ਦਰਜ ਹੋਇਆ। ਕਿਊਬੈਕ ਵਿਚ 27,000 ਅਤੇ ਓਨਟੇਰਿਓ ਵਿਚ 35,000 ਨਵੀਆਂ ਨੌਕਰੀਆਂ ਪੈਦਾ ਹੋਈਆਂ। ਮੌਜੂਦਾ ਬੇਰੁਜ਼ਗਾਰੀ ਦਰ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਨਾਲੋਂ ਵੀ ਨੀਚੇ ਪਹੁੰਚ ਗਈ ਹੈ। ਮਈ 2019 ਵਿਚ ਵੀ ਬੇਰੁਜ਼ਗਾਰੀ ਦਰ 5.4 ਫ਼ੀਸਦੀ ਦਰਜ ਕੀਤੀ ਗਈ ਸੀ। ਫ਼ਰਵਰੀ ਵਿਚ ਬੇਰੁਜ਼ਗਾਰੀ ਦਰ 5.3 ਫ਼ੀਸਦੀ ਸੀ।

newhttps://punjabiinworld.com/wp-admin/options-general.php?page=ad-inserter.php#tab-4

ਅੰਕੜਿਆਂ ਮੁਤਾਬਕ ਕੈਨੇਡਾ ਵਿਚ ਰੁਜ਼ਗਾਰ ਦਰ ਆਬਾਦੀ ਦੀ ਦਰ ਨਾਲੋਂ ਜ਼ਿਆਦਾ ਵਧ ਰਹੀ ਹੈ। ਸਤੰਬਰ 2021 ਤੋਂ ਹੁਣ ਤੱਕ ਕੈਨੇਡਾ ਵਿਚ 463,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ, ਜਦਕਿ ਨੌਕਰੀ ਕਰਨ ਦੀ ਉਮਰ ਵਾਲੀ ਆਬਾਦੀ ਵਿਚ 263,000 ਦਾ ਵਾਧਾ ਹੋਇਆ ਹੈ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!