ਆਮ ਲੋਕਾਂ ਲਈ ਆਈ ਵੱਡੀ ਖਬਰ

ਦੋਸਤੋ ਦੱਸਣ ਜਾ ਰਹੇ ਹਾਂ ਅੱਜ ਦੀਆਂ ਮੁੱਖ ਵੱਡੀਆ ਖਬਰਾਂ।ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋ ਪਿੰਡ ਰਾਣੀਆਂ ਵਿੱਚ ਬੀਜ ਕਰਨ ਦੇ ਨਾਂ ਤੇ ਬਾਦਲ ਸਰਕਾਰ ਬਾਰੇ ਖਰੀਦੀ ਜ਼ਮੀਨ ਦੀ ਹੋਵੇਗੀ ਜਾਂਚ -ਕੁਲਦੀਪ ਸਿੰਘ ਧਾਲੀਵਾਲ।ਅੱਜ ਦੀ ਦੂਜੀ ਵੱਡੀ ਖਬਰ ਹੁਸ਼ਿਆਰਪੁਰ ਵਿਖੇ ਸ਼ਹੀਦ ਉਧਮ ਸਿੰਘ ਨਾ ਤੇ ਬਣੇਗਾ ਮੈਡੀਕਲ ਕਾਲਜ ਮੁੱਖ ਮੰਤਰੀ ਨੇ ਕਿਹਾ ਸਿਹਤ ਸਿੱਖਿਆ ਬਿਜਲੀ ਤੇ ਸਾਫ ਪਾਣੀ ਨੂੰ ਸਰਕਾਰ ਦੀ ਪਰਮੁੱਖ ਪਹਿਲ। ਅੱਜ ਦੀ ਤੀਜੀ ਵੱਡੀ ਖਬਰ ਕਨੇਡਾ ਵਿੱਚ ਇੱਕ ਹੋਰ ਵਿਦਿਆਰਥੀ ਦੀ ਮੌਤ

ਟਰਾਂਟੋ ਵਿਚ ਹੋਇਆ ਭਿਆਨਕ ਐਂਕਸੀਡੈਂਟ ਪਿਛਲੇ ਸਾਲ ਹੀ ਗਿਆ ਸੀ ਕੈਨੇਡਾ ।ਅੱਜ ਦੀ ਚੌਥੀ ਵੱਡੀ ਖਬਰ ਜੇਲ ਵਿਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਪ੍ਰਿਯੰਕਾ ਗਾਂਧੀ ਨੇ ਭੇਜੀ ਚਿੱਠੀ ਰੋਡਰੇਜ ਮਾਮਲੇ ਚ 6 ਮਹੀਨੇ ਦੀ ਸਜ਼ਾ ਬਾਕੀ । ਅੱਜ ਦੀ ਪੰਜਵੀਂ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਗੰਨਾ ਮਿੱਲ ਫਗਵਾੜਾ ਚਲਾਉਣ ਦੀ ਪ੍ਰਵਾਨਗੀ ਨੋਟੀਫੀਕੇਸ਼ਨ ਜਾਰੀ ।ਅੱਜ ਦੀ 6ਵੀਂ ਵੱਡੀ ਖਬਰ ਪੈਨਸ਼ਨਰਾਂ ਲਈ ਵੱਡੀ ਖਬਰ ਘਰ ਬੈਠੇ ਇੰਝ ਜਮਾਂ ਕਰੋ ਜੀਵਨ ਪ੍ਰਮਾਣ-ਪੱਤਰ ਸਰਕਾਰ ਨੇ ਜਾਰੀ ਕੀਤੀ ਨਵੀਂ ਡੈਡ ਲਾਈਨ ।

ਅੱਜ ਦੀ 7ਵੀਂ ਵੱਡੀ ਖ਼ਬਰ ਫਿਰ ਵੱਧਣ ਜਾ ਰਹੀਆਂ ਦੁੱਧ ਦੀਆਂ ਕੀਮਤਾਂ ਆਇਆ ਵੱਡਾ ਅੱਪਡੇਟ। ਅੱਜ ਦੀ 8ਵੀਂ ਵੱਡੀ ਖਬਰ ਤੇਲ ਕੰਪਨੀਆਂ ਨੇ ਜਾਰੀ ਕੀਤੀਆਂ ਪਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ। ਦੋਸਤੋ ਹੋਰ ਖ਼ਬਰਾਂ ਜਾਨਣ ਦੇ ਲਈ video ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।