Home / ਦੁਨੀਆ ਭਰ / ਪਾਸਪੋਰਟ ਬਣਾਉਣ ਵਾਲਿਆਂ ਲਈ ਵੱਡੀ ਖਬਰ

ਪਾਸਪੋਰਟ ਬਣਾਉਣ ਵਾਲਿਆਂ ਲਈ ਵੱਡੀ ਖਬਰ

ਤਤਕਾਲ ਕੋਟੇ ਵਿੱਚ ਪਾਸਪੋਰਟ ਬਣਵਾਉਣ ਦੀ ਵੀ ਇਹੀ ਹਾਲਤ ਹੈ। ਤਤਕਾਲ ਕੋਟੇ ਵਿੱਚ ਪਾਸਪੋਰਟ ਬਣਾਉਣ ਲਈ 16 ਜਨਵਰੀ 2023 ਤਕ ਕੋਈ ਬੁਕਿੰਗ ਜਾਂ ਤਾਰੀਕ ਉਪਲਬਧ ਨਹੀਂ ਹੈ। ਅਜਿਹੇ ‘ਚ ਉਨ੍ਹਾਂ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ, ਜਿਨ੍ਹਾਂ ਨੇ ਪਾਸਪੋਰਟ ਨਹੀਂ ਬਣਾਇਆ ਹੈ ਅਤੇ ਉਹ ਆਪਣੇ ਸਟੱਡੀ ਵੀਜ਼ਾ ਜਾਂ ਵਿਦੇਸ਼ ਘੁੰਮਣ ਜਾਣ ਲਈ ਪਹਿਲੀ ਵਾਰ ਪਾਸਪੋਰਟ ਬਣਵਾ ਰਹੇ ਹਨ।

new

ਲੋਕਾਂ ਨੂੰ ਆਮ ਤਰੀਕੇ ਨਾਲ ਪਾਸਪੋਰਟ ਬਣਵਾਉਣ ਲਈ 9 ਫਰਵਰੀ 2023 ਦੀ ਤਰੀਕ ਦਿੱਤੀ ਜਾ ਰਹੀ ਹੈ। ਜਦਕਿ ਤਤਕਾਲ ਕੋਟੇ ‘ਚ ਪਾਸਪੋਰਟ ਬਣਵਾਉਣ ਲਈ 16 ਜਨਵਰੀ 2023 ਦੀ ਤਰੀਕ ਦਿੱਤੀ ਜਾ ਰਹੀ ਹੈ। ਪੁੱਛਗਿੱਛਦੀ ਬੁਕਿੰਗ ਵੀ 30 ਦਸੰਬਰਤ ਕ ਫੁੱਲ ਸੈਕਟਰ-34 ਏ ਦੇ ਐੱਸਸੀਓ ਨੰਬਰ-28-32 ਸਥਿਤ ਰੀਜਨਲ ਪਾਸਪੋਰਟ ਦਫ਼ਤਰ ‘ਚ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਪੁੱਛਗਿੱਛ ਕੇਂਦਰ ਤਕ ‘ਚ ਬੁਕਿੰਗ ਫੁੱਲ

ਦੱਸ ਦਈਏ ਕਿ ਪੁੱਛਗਿੱਛ ਕੇਂਦਰ ‘ਚ 30 ਦਸੰਬਰ 2022 ਤਕ ਐਡਵਾਂਸ ਬੁਕਿੰਗ ਹੈ, ਪੁੱਛਗਿੱਛ ਲਈ ਵੀ ਲੋਕਾਂ ਨੂੰ ਆਨਲਾਈਨ ਅਪੁਆਇਂਟਮੈਂਟ 31 ਦਸੰਬਰ 2022 ਦੇ ਬਾਅਦ ਦੀ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਮੁਲਜ਼ਮਾਂ ‘ਚ ਸਿਰਫ਼ ਪੁੱਛਗਿੱਛ ਦੀ ਸਹੂਲਤ ਉਪਲਬਧ ਹੈ, ਜਦਕਿ ਆਮ, ਤੱਤਕਾਲ ਕੋਟੇ ਜਾਂ ਪਾਸਪੋਰਟ ‘ਚ ਕਿਸੇ ਤਰ੍ਹਾਂ ਦੀ ਸੋਧ ਲਈ ਇੰਡਸਟ੍ਰੀਅਲ ਏਰੀਆ ਫੇਜ਼ ਦੋ ਸਥਿਤ ਪਲਾਟ ਨੰਬਰ-50 ‘ਚ ਵਿਜ਼ਿਟ ਕਰਨਾ ਪੈਂਦਾ ਹੈ।

newhttps://punjabiinworld.com/wp-admin/options-general.php?page=ad-inserter.php#tab-4

ਰਿਪੋਰਟਾਂ ਮੁਤਾਬਕ 8 ਫਰਵਰੀ ਤੱਕ ਨਵੇਂ ਪਾਸਪੋਰਟ ਲੈਣ ਲਈ ਆਨਲਾਈਨ ਬੁਕਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਤਕਾਲ ਕੋਟੇ ਵਿੱਚ ਵੀ ਪਾਸਪੋਰਟ ਬਣਾਉਣ ਲਈ 16 ਜਨਵਰੀ 2023 ਤੱਕ ਕੋਈ ਬੁਕਿੰਗ ਜਾਂ ਮਿਤੀ ਉਪਲਬਧ ਨਹੀਂ ਹੈ। ਅਜਿਹੇ ‘ਚ ਜੇਕਰ ਤੁਸੀਂ ਨਵਾਂ ਪਾਸਪੋਰਟ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਅਗਲੇ ਸਾਲ 8 ਫਰਵਰੀ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਵਕਫ਼ੇ ਦਰਮਿਆਨ ਸਰਕਾਰ ਦਾ ਕੋਈ ਨਵਾਂ ਫਰਮਾਨ ਹੀ ਰਾਹਤ ਦੇ ਸਕਦਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!