ਪੰਜ ਸਾਲਾਂ ਜੁਵਾਕ ਬਾਰੇ ਵੱਡੀ ਖਬਰ

ਬਹੁਤ ਹੀ ਅਫਸੋਸ ਨਾਲ ਅਸੀ ਤੁਹਾਨੂੰ ਇਹ ਖਬਰ ਲੈਕੇ ਆਏ ਹਾਂ ਜਿਸ ਨੂੰ ਪੜਕੇ ਤੁਹਾਨੂੰ ਦੁੱਖ ਜਰੂਰ ਹੋਵੇਗੇ ਜਾਣਕਾਰੀ ਅਨੁਸਾਰ ਇੱਕ ਸਰਦਾਰ ਬੱਚਾ ਆਪਣੇ ਬਚਪਨ ਦੀ ਖੇਡ ਖੇਡਦਾ ਕੋਠੇ ਤੋਂ ਗਿਰ ਗਿਆ ਤੇ ਰੱਬ ਨੂੰ ਪਿਆਰਾ ਹੋ ਗਿਆ ਹੈ।।

ਕਿਸਮਤ ਇੱਕ ਇਹੋ ਜਿਹਾ ਦਰਵਾਜਾ ਹੈ ਜਿਸਦਾ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਕਦੋਂ ਕਿਸ ਤਰਾਂ ਖੁੱਲ ਜਾਵੇ । ਇਨਸਾਨ ਕਈ ਵਾਰ ਕਰਦਾ ਕੁੱਝ ਹੋਰ ਹੈ ਕਰ ਕੁੱਝ ਹੋਰ ਜਾਂਦਾ ਪਰ ਜਦੋਂ ਨਤੀਜਾ ਨਿਕਲਦਾ ਹੈ ਤਦ ਉਸਨੂੰ ਮਿਲਦਾ ਕੁੱਝ ਹੋਰ ਹੈ ਸੋ ਮਨੁੱਖ ਨੂੰ ਸਦਾ ਕੁਦਰਤ ਦੇ ਰੰਗਾਂ ਵਿੱਚ ਅਨੰਦ ਲੈਣਾਂ ਚਾਹੀਦਾ ਹੈ ਇਸ ਤਰਾਂ ਦੀ ਹੈ ਇਹ ਅੱਜ ਦੀ ਖਬਰ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਇਸ ਤਰ੍ਹਾਂ ਦੀ ਜੋ ਸ਼ਾਇਦ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ।

ਦੱਸ ਦਈਏ ਕਿ ਬਲਾਕ ਸ਼ੇਰਪੁਰ ਦੇ ਪਿੰਡ ਗੰਡੇਵਾਲ ਤੋਂ ਇੱਕ ਮਨਹੂਸ ਖ਼ਬਰ ਸਾਹਮਣੇ ਆਈ ਹੈ। ਜਿਥੇ ਇੱਕ ਪੰਜ ਸਾਲ ਦੇ ਮਾਸੂਮ ਦੀ ਛੱਤ ਤੋਂ ਗਿਰਣ ਕਾਰਨ ਜਿੰਦਗੀ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਮਾਸੂਮ ਏਕਮਜੋਤ ਸਿੰਘ ਪਿੰਡ ਦੇ ਕੁਝ ਹੋਰ ਬੱਚਿਆਂ ਸਮੇਤ ਘਰ ਦੀ ਛੱਤ ‘ਤੇ ਪਤੰਗ ਉਡਾ ਰਿਹਾ ਸੀ ਅਤੇ ਅਚਾਨਕ ਹੇਠਾਂ ਗਿਰ ਗਿਆ ਜਿਸ ਤੋਂ ਬਾਅਦ ਉਦੇ ਸਾਹ ਪੂਰੇ ਹੋ ਗਏ।

ਜਿਸ ਕਾਰਨ ਏਕਮਜੋਤ ਸਿੰਘ ਪੂਰਾ ਹੋ ਗਿਆ । ਪਰਿਵਾਰਕ ਮੈਂਬਰ ਹਰਬੰਸ ਸਿੰਘ ਹੰਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਲਈ ਇਹ ਸਮਾਂ ਬਹੁਤ ਹੀ ਔਖਾ ਹੈ ਕਿਉਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਧੀ ਦੀ ਵੀ ਕਰੰਟ ਲੱਗਣ ਕਾਰਨ ਪੂਰੀ ਹੋ ਗਈ ਸੀ ਜਿਸ ਕਾਰਨ ਉਦਾ ਤਾਂ ਖਾਨਦਾਨ ਖਤਮ ਹੋ ਗਿਆ ਹੈ।।

ਸਾਡੀ ਪਾਠਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਨਿੱਕੇ ਬੱਚਿਆਂ ਚ ਭੈਅ ਨਹੀ ਹੁੰਦਾ ਜਿਸ ਕਾਰਨ ਉਨ੍ਹਾਂ ਨਾਲ ਕੁਝ ਵੀ ਹੋ ਸਕਦਾ ਹੋ। ਸੋ ਆਪਣੇ ਬੱਚਿਆਂ ਦਾ ਧਿਆਨ ਆਪਣੇ ਨਾਲੋ ਜਿਆਦਾ ਰੱਖਿਆ ਕਰੋ।।। ਹੋਰ ਨਵੀਆਂ ਤਾਜੀਆਂ ਖਬਰਾਂ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਅਤੇ ਲਾਈਕ ਬਟਨ ਤੋਂ ਜਰੂਰ ਕਲਿਕ ਕਰਕੇ ਪਸੰਦ ਕਰ ਲਵੋ ਜੀ ਤਾਂ ਕਿ ਖਬਰ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀ ਇਸ ਜਾਣਕਾਰੀ ਵਾਲੀ ਖਬਰ ਤੇ ਆਪਣੇ ਵਿਚਾਰ ਜਰੂਰ ਦਿਉ ਜੀ ਕਿ ਕੀ ਸੋਚਦੇ ਹੋ।।