Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ

ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖਬਰ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਕਾਫੀ ਵੱਡੇ ਬਦਲਾਅ ਜਿਹੜੇ ਕਰ ਦਿੱਤੇ ਗਏ ਹਨ ਬਦਲਾਵ ਕਰਨ ਦੇ ਕਾਰਨ ਕਾਫੀ ਦੱਸੇ ਜਾ ਰਹੇ ਹਨ ਕਿਉਂਕਿ ਕੈਨੇਡਾ ਦੀ ਸਰਕਾਰ ਜੋ ਇਸ ਵੇਲੇ ਉਸ ਦੀ ਕਾਫ਼ੀ ਜ਼ਿਆਦਾ ਲੋਕਾਂ ਦੇ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਕਰਨ ਦਾ ਕਾਰਨ ਇਹ ਹੈ ਕਿ ਮਹਿੰਗਾਈ ਕੈਨੇਡਾ ਵਿਚ ਲਗਾਤਾਰ ਵਧਦੀ ਜਾ ਰਹੀ ਸੀ ਮਹਿੰਗਾਈ ਇੰਨੀ ਜ਼ਿਆਦਾ ਵਧ ਗਈ ਸੀ ਕਿ ਲੋਕਾਂ ਦੇ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਲੋਕਾਂ ਨੂੰ ਠੀਕ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਕੀਤੀਅਾਂ ਗੲੀਅਾਂ ਅਤੇ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਕੈਨੇਡਾ ਵਿੱਚ ਮਹਿੰਗਾਈ ਦਾ ਅਸਰ ਠੀਕ ਰਹੇ

new

ਅਤੇ ਨਾਲ ਹੀ ਉਨ੍ਹਾਂ ਦੀ ਇੱਕ ਸੋਚ ਇਹ ਵੀ ਸੀ ਕਿ ਜਿਹੜੇ ਕੈਨੇਡਾ ਵਿੱਚ ਲੋਕ ਉੱਠ ਰਹੇ ਹਨ ਸਰਕਾਰ ਦੇ ਖਿਲਾਫ ਉਨ੍ਹਾਂ ਨੂੰ ਦਬਾਉਣ ਦੇ ਲਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਇਹੋ ਜਿਹੀ ਸਕੀਮ ਕੱਢੀ ਜਾਵੇ ਜਿਸ ਨਾਲ ਲੋਕ ਸ਼ਾਂਤ ਹੋ ਜਾਣੇ ਹੀ ਹਰ ਇੱਕ ਸਰਕਾਰ ਦਾ ਕੰਮ ਏ ਇੱਕ ਸਰਕਾਰ ਦਾ ਕੰਮ ਨਹੀਂ ਸਗੋਂ ਹਰ ਇੱਕ ਸਰਕਾਰ ਹਰੇਕ ਦੇਸ਼ ਦੇ ਵਿਚ ਇਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ ਤੇ ਗੱਲ ਕੀਤੀ ਜਾਵੇ ਤਾਂ ਹੁਣ ਲੋਕਾਂ ਨੂੰ ਉਨ੍ਹਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਦੋਂ ਪੁੱਛਣੇ ਸ਼ੁਰੂ ਕੀਤੇ ਗਏ ਤਾਂ ਉਸ ਤੋਂ ਬਾਅਦ ਸਰਕਾਰ ਨੇ ਨਵੇਂ ਨਵੇਂ ਨਿਯਮ ਲਿਆਉਣੀ ਸ਼ੁਰੂ ਕਰ ਦਿੱਤੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਕਰ ਦਿੱਤੀਆਂ ਅਤੇ ਉਸਾਰੀਆਂ ਲੋਕਾਂ ਦੇ ਪੱਖ ਵਿੱਚ ਸੀ ਜਦੋਂ ਲੋਕਾਂ ਦੇ ਪੱਖ ਵਿਚ ਸਾਰੀਆਂ ਗੱਲਾਂ ਸੀ ਤਾਂ ਸਮਝ ਲਵੋ ਕਿ ਕੈਨੇਡਾ ਦੇ ਵਿਚ ਲੋਕਾਂ ਨੇ ਜਦੋਂ ਉਹ ਖ਼ਬਰਾਂ ਸੁਣੀਆਂ ਤਾਂ ਲੋਕ ਬੜੇ ਸ਼ਾਂਤੀ ਤਰੀਕੇ ਦੇ ਨਾਲ ਬੈਠ ਗਏ ਅਤੇ ਵਿਰੋਧ ਕਰਨਾ ਬੰਦ ਕਰ ਦਿੱਤਾ

ਹੁਣ ਇਮੀਗਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਕਨੇਡਾ ਦੇ ਵਿੱਚ ਪੰਜ ਲੱਖ ਵਿਅਕਤੀ ਹਨ ਜੋ ਕਿ ਗ਼ੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਹਨ ਉਨ੍ਹਾਂ ਨੂੰ ਪੀ ਆਰ ਦਿੱਤੀ ਜਾਵੇਗੀ ਅਤੇ ਉਹ ਬੜੇ ਆਰਾਮ ਨਾਲ ਕਨੇਡਾ ਵਿੱਚ ਰਹਿ ਸਕਦੇ ਹਨ ਉਨ੍ਹਾਂ ਨੂੰ ਚੋਰੀ ਚੋਰੀ ਕੰਮ ਨਹੀਂ ਕਰਨਾ ਪਵੇਗਾ ਉਹ ਸ਼ਰ੍ਹੇਆਮ ਖੁੱਲ੍ਹ ਕੇ ਲੋਕਾਂ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ ਉਨ੍ਹਾਂ ਤੋਂ ਕੰਮ ਕਰਵਾ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਹਨ ਉਨ੍ਹਾਂ ਨੂੰ ਡਰਾਇਆ ਜਾਂਦਾ ਹੈ ਕਿ ਜੇਕਰ ਤੂੰ ਕਿਸੇ ਕੋਲ ਗੱਲ ਕੀਤੀ ਤਾਂ ਧੁਖ਼ਦੀ ਖਾ ਜਾਣੈ ਤੇ ਤੈਨੂੰ ਡਿਪੋਰਟ ਕਰ ਦੇਣੈ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸਰਕਾਰ ਨੂੰ ਪਤਾ ਲੱਗਦੀਆਂ ਹਨ ਤਾਂ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਸਰਕਾਰ ਨੂੰ ਇਸ ਫ਼ੈਸਲੇ ਨਾਲ ਕਾਫ਼ੀ ਫ਼ਾਇਦਾ ਹੋਣ ਵਾਲੇ ਹਨ ਇਕ ਤੋਂ ਪੰਜ ਲੱਖ ਵਿਅਕਤੀਆਂ ਦੀ ਸਿੱਧੀ ਵੋਟ ਉਨ੍ਹਾਂ ਨੂੰ ਹੀ ਪੈਣੀਆਂ ਹੋਰ ਕਿਸੇ ਨੂੰ ਪੈਣੀ ਹੈ ਜੇਕਰ ਸਰਕਾਰੀ ਕੰਮ ਕਰਦੀ ਹੈ

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

ਅਮਰੀਕਾ ’ਚ ਭੁੱਖੇ ਮਰਨ ਨੂੰ ਮਜਬੂਰ ਹੋ ਰਹੇ ਪੰਜਾਬੀ

 ਭਵਿੱਖ ਦੇ ਸੁਨਹਿਰੇ ਸੁਪਨੇ ਲੈ ਕੇ ਕਈ ਭਾਰਤੀ ਕਿਸੇ ਵੀ ਤਰੀਕੇ ਨਾਲ ਵਿਦੇਸ਼ ਪਹੁੰਚਣਾ …

error: Content is protected !!