Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਮੌਸਮ ਦੀ ਜੇਕਰ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਕੁਝ ਤਬਦੀਲੀ ਦੇਖਣ ਨੂੰ ਜ਼ਰੂਰ ਮਿਲ ਰਹੀ ਹੈ ਕੁਝ ਠੰਢ ਵਧਦੀ ਹੈ ਪਰ ਜੋ ਧੂੰਆਂ ਹੈ ਪਰਾਲੀ ਦਾ ਧੂੰਆਂ ਹੈ ਉਸ ਨੇ ਲੋਕਾਂ ਦਾ ਜਿਊਣਾ ਬੁਰਾ ਕਰ ਦਿੱਤਾ ਹੈ ਖਾਂਦੇ ਵਿੱਚ ਧੂੰਆਂ ਪੈਂਦਾ ਹੈ ਅੱਖਾਂ ਵਿਚ ਜਲਣ ਮਹਿਸੂਸ ਹੁੰਦੀ ਹੈ ਜਦੋਂ ਵੀ ਆਪਾਂ ਘਰ ਤੋਂ ਬਾਹਰ ਨਿਕਲਦਿਆਂ ਹਿਮਾਚਲ ਦੇ ਵਿੱਚ ਬਰਫਬਾਰੀ ਹੋਈ ਹੈ ਉਸਦੇ ਨਾਲ ਠੰਢ ਵੀ ਵਧੀ ਹੈ ਅਤੇ ਧੁੰਦ ਵੀ ਆਕਾਸ਼ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਕੈਪਟਨ ਕੇ ਕੇ ਦੇ ਨਾਲ ਗੱਲ ਕਰਾਂਗੇ

new

ਜੋ ਮੌਸਮ ਵਿਗਿਆਨੀ ਹਨ ਉਨ੍ਹਾਂ ਨੇ ਕਿਹਾ ਹੈ ਕਿ ਬਹੁਤ ਜ਼ਿਆਦਾ ਪ੍ਰਾਬਲਮ ਹੋਈ ਹੈ ਲੋਕਾਂ ਦੇ ਗਲੇ ਖ਼ਰਾਬ ਹੋ ਰਹੇ ਹਨ ਅੱਖਾਂ ਦੇ ਵਿੱਚ ਜਲਣ ਹੋ ਰਹੀ ਹੈ ਸਾਹ ਲੈਣ ਦੇ ਵਿਚ ਵੀ ਦਿੱਕਤ ਹੋ ਰਹੀ ਹੈ ਬਿਲਕੁਲ ਬਲੌਕ ਜਿਹਾ ਹੋਇਆ ਪਿਆ ਹੈ ਬੰਦ ਕਮਰੇ ਵਾਲੀ ਸਥਿਤੀ ਬਣੀ ਹੋਈ ਹੈ ਜਿਵੇਂ ਆਪਾਂ ਇਸ ਨੂੰ ਕਹਿਨੇ ਅਗੇ ਸਮੋਕ ਦਾ ਇਫੈਕਟ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਮੁੱਖ ਕਾਰਨ ਤਾਂ ਇਸ ਦਾ ਪਲਿਊਸ਼ਨ ਹੀ ਹੈ ਕਿ ਇਨ੍ਹਾਂ ਜ਼ਿਆਦਾ ਪਲਿਊਸ਼ਨ ਅੱਜਕੱਲ੍ਹ ਪਰਾਲੀ ਸਾੜਨ ਦੇ ਨਾਲ ਜਾਂ ਪਟਾਕੇ ਚੱਲ ਰਹੇ ਹਨ ਫੈਸਟੀਵਲ ਸੀਜਨ ਕਰ ਕੇ ਇਸ ਦੇ ਨਾਲ ਹੋ ਰਿਹਾ ਹੈ ਪਰ ਜੋ ਮੌਸਮ ਵੀ ਬਦਲ ਰਿਹਾ ਹੈ ਇਸ ਦੇ ਨਾਲ ਵੀ ਇਹ ਸਾਰਾ ਕੁਝ ਹੋ ਰਿਹਾ ਹੈ

ਇਕ ਤਾਂ ਹਵਾ ਜ਼ਿਆਦਾ ਨਹੀਂ ਚੱਲ ਰਹੀ ਅਤੇ ਉਸ ਤੋਂ ਬਾਅਦ ਜੋ ਰਾਤ ਦੇ ਤਾਪਮਾਨ ਬਹੁਤ ਜ਼ਿਆਦਾ ਵਧ ਗਏ ਹਨ ਕਿਉਂਕਿ ਜੇਕਰ ਪਿਛਲੇ ਪੰਜਾਹ ਸਾਲਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਪਹਿਲੀ ਵਾਰ ਹੈ ਕਿ ਨਵੰਬਰ ਦੇ ਵਿਚ ਅਠਾਰਾਂ ਉਨੀ ਡਿਗਰੀ ਰਾਤ ਦਾ ਤਾਪਮਾਨ ਰਿਕਾਰਡ ਕੀਤਾ ਗਿਆ ਹੈ ਜੋ ਨਾਰਮਲ ਬਾਰਾਂ ਤਕ ਹੁੰਦਾ ਹੈ ਸੋ ਛੇ ਸੱਤ ਡਿਗਰੀ ਟੈਂਪਰੇਚਰ ਜ਼ਿਆਦਾ ਹੋਣਾ ਅਤੇ ਹਵਾ ਦੇ ਵਿਚ ਵੀ ਕਾਫੀ ਨਮੀ ਹੈ ਬਾਕੀ ਉਨ੍ਹਾਂ ਦੇ ਵੱਲੋਂ ਕੀ ਕੁੱਝ ਕਿਹਾ ਗਿਆ ਉਸ ਦੇ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

ਸੰਗਰੂਰ ਪਹੁੰਚੇ CM ਮਾਨ,

ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ ਦਰਅਸਲ …

error: Content is protected !!