Home / ਦੁਨੀਆ ਭਰ / ਮਸ਼ਹੂਰ ਹਸਤੀ ਬਾਰੇ ਵੱਡੀ ਖਬਰ

ਮਸ਼ਹੂਰ ਹਸਤੀ ਬਾਰੇ ਵੱਡੀ ਖਬਰ

ਹੁਣ ਇੰਡੀਆ ਦੀ ਮਸ਼ਹੂਰ ਹਸਤੀ ਦੇ ਅਚਾਨਕ ਚਲੇ ਜਾਣ ਮਗਰੋਂ PM ਮੋਦੀ ਨੇ ਪ੍ਰਗਟਾਇਆ ਦੁੱਖ , ਸਿਫਰ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਨਹੂਸ ਖਬਰ ਚੰਡੀਗੜ ਤੋਂ ਸਾਹਮਣੇ ਆਈ ਹੈ ਜਿੱਥੇ ਸ਼ਹਿਰ ਦੇ ਪਹਿਲੇ ਸੰਸਦ ਮੈਂਬਰ ਸਵਰਗੀ ਸ੍ਰੀਚੰਦ ਗੋਇਲ ਦੀ ਪਤਨੀ ਪੁਸ਼ਪਾ ਗੋਇਲ ਦਾ ਦਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਜਗਤ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਵੱਖ-ਵੱਖ ਆਗੂਆਂ ਵੱਲੋਂ ਦੁਖ ਦਾ ਇਜ਼ਹਾਰ ਕੀਤਾ ਗਿਆ ਹੈ। ਜਿੱਥੋਂ ਪਿਛਲੇ ਦੋ ਮਹੀਨਿਆਂ ਤੋਂ ਠੀਕ ਨਹੀ ਸਨ ਜਿਸ ਦੇ ਚਲਦਿਆਂ ਹੋਇਆਂ ਪੀਜੀਆਈ ਵਿੱਚ ਭੇਜਿਆ ਗਿਆ ਸੀ।

ਦੱਸ ਦਈਏ ਕਿ ਉਥੇ ਹੀ ਸ਼ਨੀਵਾਰ ਸਵੇਰੇ ਪੀਜੀਆਈ ‘ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪੁਸ਼ਪਾ ਗੋਇਲ ਦੇ ਚਲ ਜਾਣ ਦੀ ਜਾਣਕਾਰੀ ਮਿਲਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਪਾ ਗੋਇਲ ਦੇ ਪਰਿਵਾਰ ਨਾਲ ਟੈਲੀਫੋਨ ‘ਤੇ ਸੰਪਰਕ ਕੀਤਾ ਅਤੇ ਫੋਨ ਉੱਪਰ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹੋਣ ਦਾ ਭਰੋਸਾ ਦੁਆਇਆ ਗਿਆ ਹੈ।ਉਨ੍ਹਾਂ ਦਾ ਸ਼ੋਕ ਸੰਦੇਸ਼ ਦਿੱਤਾ ਅਤੇ ਦੁੱਖ ਦੀ ਇਸ ਘੜੀ ‘ਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੱਸ ਦਈਏ ਕਿ ਪੁਸ਼ਪਾ ਲਤਾ ਗੋਇਲ ਪੁਸ਼ਪਾ ਜੀ ਦੇ ਨਾਂ ਨਾਲ ਕਾਫ਼ੀ ਮਸ਼ਹੂਰ ਸਨ।।

ਦੱਸ ਦਈਏ ਕਿ ਉਹ ਆਪਣੇ ਪਤੀ ਸਵਰਗੀ ਬਾਬੂ ਸ੍ਰੀਚੰਦ ਗੋਇਲ ਨਾਲ ਸਮਾਜਿਕ ਅਤੇ ਰਾਜਨੀਤਿਕ ਤੌਰ ‘ਤੇ ਜੁੜੀ ਹੋਈ ਸੀ। ਉਨ੍ਹਾਂ ਦੇ ਪਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੀਨੀਅਰ ਵਕੀਲ ਸਨ ਅਤੇ ਉਨ੍ਹਾਂ ਨੂੰ ਸੰਸਦ ਦੇ ਪਹਿਲੇ ਮੈਂਬਰ ਵਜੋਂ ਚੰਡੀਗੜ੍ਹ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਸੀ।।

error: Content is protected !!