ਦੋਸਤੋ ਬਜ਼ੁਰਗਾਂ ਦੇ ਲਈ ਆਈ ਵੱਡੀ ਖੁਸ਼ਖਬਰੀ। ਦੋਸਤੋ ਇਹ ਸੀਨੀਅਰ ਸਿਟੀਜ਼ਨ ਸਨਾਖਤੀ ਕਾਰਡ ਹੈ ਜਿਸ ਤਰ੍ਹਾਂ ਤੁਸੀਂ ਬੁਢਾਪਾ ਪੈਨਸ਼ਨ ਅਪਲਾਈ ਕਰਦੇ ਹੋ। ਇਹ ਫਾਰਮ ਵੀ ਉਸੇ ਤਰ੍ਹਾਂ ਹੀ ਅਪਲਾਈ ਕਰਨਾ ਹੈ।\ ਦੋਸਤੋ ਇਹ ਫਾਰਮ ਤੁਸੀਂ ਭਰਕੇ ਸੇਵਾ ਕੇਂਦਰ ਵਿੱਚ ਹੀ ਜਮ੍ਹਾਂ ਕਰਵਾ ਦੇਣਾ ਹੈ। ਇਸ ਵਿੱਚ ਬੇਸ਼ਕ ਡਿਟੇਲ ਭਰਨੀ ਹੈ ਇਸ ਫਾਰਮਾਂ ਨਾਲ ਤੁਸੀਂ ਜ਼ਰੂਰੀ ਸਬੂਤ ਵੋਟਰ ਕਾਰਡ ਆਧਾਰ ਕਾਰਡ ਰਿਆਹਾਸ ਦਾ ਸਬੂਤ ਜਾਂ ਉਮਰ ਦਾ ਸਬੂਤ ਲਗਾ ਦੇਣਾ ਹੈ ।
ਇਹ ਫਾਰਮ ਭਰ ਕੇ ਤੁਸੀਂ ਸੁਵਿਧਾ ਕੇਂਦਰ ਵਿਚ ਜਮ੍ਹਾ ਕਰਵਾ ਦੇਣ ਹੈ ।ਇਸ ਕਾਰਡ ਦੂਜੀਆਂ ਸਟੇਟਾਂ ਵਿੱਚ ਬਹੁਤ ਸਾਰੇ ਫਾਇਦੇ ਮਿਲ ਰਹੇ ਹਨ ਤੇ ਕੇਵਲ ਪੰਜਾਬ ਵਿੱਚ ਇਸ ਤੇ ਬੁਢੇਪਾ ਪੈਨਸ਼ਨ ਹੀਂ ਮਿਲ ਰਹੀ ਹੈ। ਆਉਣ ਵਾਲੇ ਟਾਈਮ ਵਿਚ ਇਸ ਕਾਰਡ ਦੇ ਬਹੁਤ ਸਾਰੇ ਬੈਨੀਫਿਟ ਮਿਲ ਸਕਦੇ ਹਨ ।ਇਹ ਕਾਰਡ ਸਾਰਿਆਂ ਦੀ ਜ਼ਰੂਰੀ ਨਹੀਂ ਹੈ ਜੇ ਕੋਈ ਬਣਾਉਣਾ ਚਾਹੁੰਦਾ ਹੈ ਤਾਂ ਇਹ ਕਾਰਡ ਬਣਵਾ ਸਕਦਾ ਹੈ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਦੋਸਤੋ ਬਜ਼ੁਰਗਾਂ ਦੇ ਲਈ ਆਈ ਵੱਡੀ ਖੁਸ਼ਖਬਰੀ। ਦੋਸਤੋ ਇਹ ਸੀਨੀਅਰ ਸਿਟੀਜ਼ਨ ਸਨਾਖਤੀ ਕਾਰਡ ਹੈ ਜਿਸ ਤਰ੍ਹਾਂ ਤੁਸੀਂ ਬੁਢਾਪਾ ਪੈਨਸ਼ਨ ਅਪਲਾਈ ਕਰਦੇ ਹੋ। ਇਹ ਫਾਰਮ ਵੀ ਉਸੇ ਤਰ੍ਹਾਂ ਹੀ ਅਪਲਾਈ ਕਰਨਾ ਹੈ।\ ਦੋਸਤੋ ਇਹ ਫਾਰਮ ਤੁਸੀਂ ਭਰਕੇ ਸੇਵਾ ਕੇਂਦਰ ਵਿੱਚ ਹੀ ਜਮ੍ਹਾਂ ਕਰਵਾ ਦੇਣਾ ਹੈ। ਇਸ ਵਿੱਚ ਬੇਸ਼ਕ ਡਿਟੇਲ ਭਰਨੀ ਹੈ ਇਸ ਫਾਰਮਾਂ ਨਾਲ ਤੁਸੀਂ ਜ਼ਰੂਰੀ ਸਬੂਤ ਵੋਟਰ ਕਾਰਡ ਆਧਾਰ ਕਾਰਡ ਰਿਆਹਾਸ ਦਾ ਸਬੂਤ ਜਾਂ ਉਮਰ ਦਾ ਸਬੂਤ ਲਗਾ ਦੇਣਾ ਹੈ ।
ਇਹ ਫਾਰਮ ਭਰ ਕੇ ਤੁਸੀਂ ਸੁਵਿਧਾ ਕੇਂਦਰ ਵਿਚ ਜਮ੍ਹਾ ਕਰਵਾ ਦੇਣ ਹੈ ।ਇਸ ਕਾਰਡ ਦੂਜੀਆਂ ਸਟੇਟਾਂ ਵਿੱਚ ਬਹੁਤ ਸਾਰੇ ਫਾਇਦੇ ਮਿਲ ਰਹੇ ਹਨ ਤੇ ਕੇਵਲ ਪੰਜਾਬ ਵਿੱਚ ਇਸ ਤੇ ਬੁਢੇਪਾ ਪੈਨਸ਼ਨ ਹੀਂ ਮਿਲ ਰਹੀ ਹੈ। ਆਉਣ ਵਾਲੇ ਟਾਈਮ ਵਿਚ ਇਸ ਕਾਰਡ ਦੇ ਬਹੁਤ ਸਾਰੇ ਬੈਨੀਫਿਟ ਮਿਲ ਸਕਦੇ ਹਨ ।ਇਹ ਕਾਰਡ ਸਾਰਿਆਂ ਦੀ ਜ਼ਰੂਰੀ ਨਹੀਂ ਹੈ ਜੇ ਕੋਈ ਬਣਾਉਣਾ ਚਾਹੁੰਦਾ ਹੈ ਤਾਂ ਇਹ ਕਾਰਡ ਬਣਵਾ ਸਕਦਾ ਹੈ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.