Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਕਣਕ ਖਾਣ ਵਾਲੇ ਜਰੂਰ ਦੇਖਣ

ਕਣਕ ਖਾਣ ਵਾਲੇ ਜਰੂਰ ਦੇਖਣ

ਸਿਹਤਮੰਦ ਰਹਿਣ ਲਈ ਚੰਗੀ ਨੀਂਦ, ਡਾਈਟ ਅਤੇ ਕਸਰਤ ਬਹੁਤ ਹੀ ਜ਼ਰੂਰੀ ਹੈ। ਸਾਡੇ ‘ਚੋਂ ਬਹੁਤ ਸਾਰੇ ਲੋਕਾਂ ਨੂੰ ਸੌਣ ਤੋਂ ਪਹਿਲਾਂ ਕਰਵਟੇ ਬਦਲਣੀ ਪੈਂਦੀਆਂ ਹਨ। ਕੁਝ ਲੋਕ ਜਿਨ੍ਹਾਂ ਨੂੰ ਬਹੁਤ ਦੇਰ ਤੱਕ ਨੀਂਦ ਨਹੀਂ ਆਉਂਦੀ ਉਨ੍ਹਾਂ ਨੂੰ ਨੀਂਦ ਦੀ ਦਵਾਈ ਤੱਕ ਲੈਣੀ ਪੈਂਦੀ ਹੈ। ਨੀਂਦ ਨਾ ਆਉਣ ਦਾ ਕਾਰਨ ਸਾਡਾ ਗਲਤ ਖਾਣਾ-ਪੀਣਾ ਅਤੇ ਸਰੀਰਿਕ ਕਸਰਤ ‘ਚ ਕਮੀ ਹੋਣਾ ਹੈ। ਤਾਂ ਚੱਲੋ ਅੱਜ ਜਾਣਦੇ ਹਾਂ ਫਿੱਟ ਐਂਡ ਹੈਲਦੀ ਬਾਡੀ ਦੇ ਲਈ ਜ਼ਰੂਰੀ ਡਾਈਟ, ਕਸਰਤ ਅਤੇ ਪ੍ਰਾਪਰ ਨੀਂਦ ਨਾਲ ਜੁੜੀਆਂ ਖਾਸ ਗੱਲਾਂ…ਬ੍ਰੇਕਫਾਸਟ

ਨਾਸ਼ਤੇ ਦੇ ਸਮੇਂ ਹਮੇਸ਼ਾ ਭਾਰੀ ਖਾਣੇ ਤੋਂ ਬਚੋ। ਤੁਸੀਂ ਚਾਹੇ ਤਾਂ ਦੁੱਧ ਨਾਲ ਓਟਸ ਜਾਂ ਫਿਰ ਇਸ ਨਾਲ ਤਿਆਰ ਚੀਲੇ ਦੀ ਵਰਤੋਂ ਕਰ ਸਕਦੇ ਹੋ। ਸਵੇਰੇ ਉਠਦੇ ਹੀ ਬਰੱਸ਼ ਕਰਨ ਦੇ ਬਾਅਦ 4 ਬਾਦਾਮ ਜ਼ਰੂਰ ਖਾਓ। ਇਸ ਨਾਲ ਸਾਰਾ ਦਿਨ ਤੁਹਾਡੀ ਬਾਡੀ ਐਕਟਿਵ ਅਤੇ ਐਨਰਜੈਟਿਕ ਫੀਲ ਕਰੇਗੀ। ਤੁਸੀਂ ਚਾਹੇ ਤਾਂ ਨਾਸ਼ਤੇ ਦੇ ਸਮੇਂ ਪੁੰਗਰੇ ਹੋਏ ਆਨਾਜ਼ ਇਕ ਪਲੇਟ ਮਿਕਸ ਕਰਕੇ ਜਾਂ ਵੈਜ਼ੀਟੇਬਲ ਉਪਮਾ ਵੀ ਲੈ ਸਕਦੇ ਹੋ।

ਦੁਪਹਿਰ ਦੇ ਸਮੇਂ ਲੰਚ ਦਾ ਸਹੀ ਸਮੇਂ 1 ਤੋਂ 2 ਵਜੇ ਦਾ ਹੁੰਦਾ ਹੈ। ਇਸ ਦੌਰਾਨ ਤੁਸੀਂ ਚੋਕਰ ਵਾਲੀ ਚਪਾਤੀ, ਛਿਲਕੇ ਵਾਲੀ ਦਾਲ ਦੀ ਇਕ ਕਟੋਰੀ ਜਾਂ ਫਿਰ ਸਬਜ਼ੀ ਦੇ ਨਾਲ ਇਕ ਛੋਟੀ ਕਟੋਰੀ ਦਹੀ ਦੀ ਲੈ ਸਕਦੇ ਹੋ। ਖਾਣੇ ਤੋਂ 15 ਮਿੰਟ ਪਹਿਲਾਂ ਸਲਾਦ ਖਾਣਾ ਕਦੇ ਨਾ ਭੁੱਲੋ। ਸਲਾਦ ‘ਚ ਤੁਸੀਂ ਖੀਰਾ, ਤਰ, ਟਮਾਟਰ ਅਤੇ ਐਵੋਕਾਡੋ ਸ਼ਾਮਲ ਕਰ ਸਕਦੇ ਹੋ। ਸਲਾਦ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ ‘ਚ ਪੋਸ਼ਣ ਮਿਲੇਗਾ। ਸ਼ਾਮ ਦੀ ਚਾਹ ਲੰਚ ਦੇ ਲਗਭਗ ਤਿੰਨ ਘੰਟੇ ਬਾਅਦ ਚਾਹ ਦੇ ਨਾਲ ਕੁਝ ਖਾਣ ਦਾ ਦਿਲ ਕਰਦਾ ਹੈ। ਅਜਿਹੇ ‘ਚ ਤੁਸੀਂ ਇਕ ਕੱਪ ਚਾਹ ਦੇ ਨਾਲ ਨਮਕੀਨ ਭੇਲ ਜਾਂ ਫਿਰ ਓਟਸ ਬਿਸਕੁੱਟ ਖਾ ਸਕਦੇ ਹੋ। ਜੇਕਰ ਤੁਸੀਂ ਚਾਹ ਪੀਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਸੇਬ, ਸੰਤਰਾ, ਅਨਾਰ, ਨਾਸ਼ਪਤੀ ਆਦਿ ਵੀ ਖਾ ਸਕਦੇ ਹੋ। ਜੇਕਰ ਤੁਸੀਂ ਇਸ ਸਮੇਂ ਲੈਮਨ ਟੀ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਮੇਟਾਬੋਲੀਜ਼ਮ ਸਟਰਾਂਗ ਬਣੇਗਾ। ਰਾਤ ਦੇ ਖਾਣੇ ਦੀ ਭੁੱਖ ਤੁਹਾਨੂੰ ਚੰਗੀ ਤਰ੍ਹਾਂ ਲੱਗੇਗੀ।

ਰਾਤ ਦਾ ਖਾਣਾ ਰਾਤ ਦੇ ਖਾਣੇ ‘ਚ ਚੌਲ ਜ਼ਿਆਦਾ ਮਾਤਰਾ ‘ਚ ਸ਼ਾਮਲ ਨਾ ਕਰੋ। ਇਸ ‘ਚ ਦਾਲ, ਦੋ ਰੋਟੀ, ਹਲਕੇ ਚੌਲ, ਇਕ ਕੱਪ ਦਹੀ ਅਤੇ ਇਕ ਪਲੇਟ ਸਲਾਦ ਲਓ। ਖਾਣਾ ਖਾਣ ਦੇ ਕਰੀਬ ਇਕ ਘੰਟੇ ਬਾਅਦ ਇਕ ਫਲ ਅਤੇ ਦੁੱਧ ਦਾ ਅੱਧਾ ਗਿਲਾਸ ਜ਼ਰੂਰ ਲਓ। ਫਿਟਨੈੱਸ ਪਲਾਨ ਡਾਈਟ ਚਾਰਟ ਨੂੰ ਫੋਲੋ ਕਰਨ ਦੇ ਨਾਲ-ਨਾਲ ਰੂਟੀਨ ‘ਚ ਕਸਰਤ ਜ਼ਰੂਰ ਕਰੋ। ਸਿਹਤਮੰਦ ਅਤੇ ਹੈਲਦੀ ਰਹਿਣ ਲਈ ਫਿਟ ਰਹਿਣ ਬਹੁਤ ਜ਼ਰੂਰੀ ਹੁੰਦਾ ਹੈ। ਲੋਕ ਫਿਟ ਰਹਿਣ ਲਈ ਵਰਕਆਊ ਦਾ ਅਭਿਆਸ ਕਰਦੇ ਹਨ। ਵਰਕਆਊਟ ਕਿੰਨਾ ਅਤੇ ਕਿੰਝ ਕੀਤਾ ਜਾਵੇ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

Check Also

Navigating King Casino Online feels surprisingly straightforward for newcomers

Navigating king casino online presents a clean layout and intuitive menus that help newcomers feel at ease while getting accustomed to its features, inviting a smooth start to their experience.