Home / ਦੁਨੀਆ ਭਰ / ਛੁੱਟੀਆਂ ਬਾਰੇ ਆਈ ਵੱਡੀ ਖਬਰ

ਛੁੱਟੀਆਂ ਬਾਰੇ ਆਈ ਵੱਡੀ ਖਬਰ

ਦੱਸ ਦੇਈਏ ਕੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਆਏ ਦਿਨ ਹੀ ਦੇਸ਼ ਦੀ ਸਰਕਾਰ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ ਉਥੇ ਹੀ ਇਨ੍ਹਾਂ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਹੋਇਆਂ ਬਹੁਤ ਸਾਰੇ ਅਜਿਹੇ ਮਹਿਕਮੇ ਵਿੱਚ ਵੀ ਸੁੱਕੀਆਂ ਕਰਨ ਦੇ ਐਲਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਵਿਚ ਇਨ੍ਹਾਂ ਤਿਉਹਾਰਾਂ ਦੇ ਦਿਨਾਂ ਨੂੰ ਲੈ ਕੇ ਲੋਕਾਂ ਵਿੱਚ ਬੜੇ ਉਤਸ਼ਾਹਿਤ ਦੇਖੇ ਜਾ ਰਹੇ ਹਨ ਉਸ ਦੇ ਸਬੰਧ ਵਿਚ ਹੁਣੇ ਹੁਣੇ ਸਰਕਾਰ ਵੱਲੋਂ ਨੌਂ ਦਿਨ ਛੁੱਟੀਆਂ ਕਰਨ ਦਾ ਅੈਲਾਨ ਕਰ ਦਿੱਤਾ ਗਿਆ ਹੈ ਤਿਉਹਾਰਾਂ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਾ ਹੈ

ਲਗਾਤਾਰ ਜਿਹੜੇ ਹੁਣ ਤਿਉਹਾਰਾਂ ਭਾਰਤ ਦੇਸ਼ ਦੇ ਵਿੱਚ ਆਉਣ ਵਾਲੇ ਹਨ ਤੇ ਤਿਉਹਾਰਾਂ ਨੂੰ ਦੇਖਦੇ ਹੋਏ ਕਈ ਸੂਬਿਆਂ ਵਿੱਚ ਜਿਹੜੀਆਂ ਛੁੱਟੀਆਂ ਸਰਕਾਰ ਦੇ ਵੱਲੋਂ ਅਲੱਗ ਤੋਂ ਕੀਤੀਆਂ ਜਾਂਦੀਆਂ ਨੇ ਪਰ ਕੁਝ ਛੁੱਟੀਆਂ ਪਹਿਲਾਂ ਤੋਂ ਹੀ ਨਿਸ਼ਚਤ ਕੀਤੀਆਂ ਹੁੰਦੀਆਂ ਹਨ ਅਕਤੂਬਰ ਪੋਹ ਦਾ ਮਹੀਨਾ ਅੱਧ ਤੋਂ ਵੱਧ ਲੰਘ ਚੁੱਕਾ ਹੈ ਤਿਉਹਾਰੀ ਸੀਜ਼ਨ ਕਾਰਨ ਮਹੀਨੇ ਦੇ ਪਹਿਲੇ ਦੋ ਹਫਤਿਆਂ ਚ ਬੈਂਕ ਕਈ ਦਿਨ ਬੰਦ ਰਹੇ ਹੁਣ ਅਠਾਰਾਂ ਤੋਂ ਇਕੱਤੀ ਅਕਤੂਬਰ ਤੱਕ ਬੈਂਕ ਕੁੱਲ ਨੌਂ ਦਿਨ ਬੰਦ ਰਹਿਣਗੇ

ਜੇਕਰ ਤੁਹਾਡੇ ਕੋਲ ਆਉਣ ਵਾਲੇ ਦਿਨਾਂ ਵਿਚ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਪਹਿਲਾਂ ਹੀ ਨਿਪਟਾ ਲਓ ਰਿਜ਼ਰਵ ਬੈਂਕ ਦੇ ਛੁੱਟੀਅਾਂ ਕੈਲੰਡਰ ਅਨੁਸਾਰ ਦੀਵਾਲੀ ਗੌਵਰਧਨ ਪੂਜਾ ਭਾਈ ਦੂਜ ਸਮੇਤ ਹੋਰ ਕਈ ਮੌਕਿਆਂ ਤੇ ਸਤਾਰਾਂ ਅਕਤੂਬਰ ਤੋਂ ਬਾਅਦ ਬੈਂਕ ਬੰਦ ਰਹਿਣਗੇ ਹਾਲਾਂਕਿ ਬੈਂਕ ਛੁੱਟੀਆਂ ਸੂਬਿਆਂ ਤੇ ਸ਼ਹਿਰਾਂ ਵਿੱਚ ਵੱਖ ਵੱਖ ਹੁੰਦੀਆਂ ਹਨ ਕਈ ਸੂਬਿਆਂ ਵਿਚ ਉਥੋਂ ਦੇ ਸਥਾਨਕ ਵੱਡੇ ਤਿਉਹਾਰਾਂ ਦਿੱਤੇ ਹੀ ਬੈਂਕਾਂ ਵਿੱਚ ਛੁੱਟੀ ਹੁੰਦੀ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਰਾਜ ਅਤੇ ਸ਼ਹਿਰ ਵਿਚ ਬੈਂਕ ਜਿਹੜੇ ਉਹ ਵੱਖੋ ਵੱਖਰੇ ਤਰੀਕੇ ਨਾਲ ਨੌਂ ਦਿਨ ਜਿਹੜੇ ਬੰਦ ਰਹਿਣਗੇ

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …