Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਨੂਰ ਦੀ ਮਾਂ ਨੇ ਆਖੀ ਵੱਡੀ ਗੱਲ

ਨੂਰ ਦੀ ਮਾਂ ਨੇ ਆਖੀ ਵੱਡੀ ਗੱਲ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਭਾਵੇਂ ਟਿੱਕ-ਟੌਕ ਭਾਰਤ ਵਿਚ ਬੰਦ ਕਰ ਦਿੱਤਾ ਗਿਆ ਸੀ ਪਰ ਟਿਕ ਟੋਕ ਸਟਾਰ ਕਲਾਕਾਰ ਦੀਆਂ ਵੀਡੀਓ ਬਹੁਤ ਜਿਆਦਾ ਆ ਰਹੀਆਂ ਹਨ ਜੋ ਹੁਣ ਇੰਸਾਟਗਰਾਮ ਤੇ ਆ ਗਏ ਹਨ ਤੇ ਕਿਸੇ ਹੋਰ ਸ਼ੋਸ਼ਲ ਸਾਈਟ ਰਾਹੀ ਤੇ ਹਨ । ਦੱਸ ਦਈਏ ਕਿ ਨੂਰ ਟੀਮ ਦੋ ਧਿਰਾਂ ਤੋਂ ਹੁਣ ਤਿੰਨ ਚ ਨਜ਼ਰ ਆ ਰਹੀ ਹੈ ਇੱਕ ਪਾਸੇ ਸੰਦੀਪ ਸਿੰਘ ਟੂਰ ਤੇ ਵਰਨ ਤੇ ਦੂਜੇ ਪਾਸੇ ਗੈਬੀ ਨੂਰ ਦੀ ਟੀਮ ਨਜ਼ਰ ਆ ਰਹੇ ਹਨ।

ਤੀਜੇ ਪਾਸੇ ਨੂਰ ਤੇ ਉਸ ਦਾ ਪਰਿਵਾਰ ਤੇ ਗੈਬੀ ਹੈ। ਦੱਸ ਦਈਏ ਕਿ ਉਨ੍ਹਾਂ ਦੀ ਇੱਕ ਇੰਟਰਵਿਊ ਸਾਹਮਣੇ ਆਈ ਹੈ ਜੋ ਸਭ ਤੋਂ ਪਹਿਲਾਂ ਸ਼ਬਦ ਚੈਨਲ ਤੇ ਆਈ ਹੈ ਜਾਣਕਾਰੀ ਅਨੁਸਾਰ ਜਿਸ ਵਿੱਚ ਉਹ ਇੱਕ ਦੂਜੇ ਦੇ ਦੋ ਸ਼ ਲਾ ਰਹੇ ਹਨ। ਆਖਰ ਗੱਲ ਦਾ ਡਰ ਸੀ ਉਹ ਹੀ ਗਿਆ ਹੈ ਇਸ ਗੱਲ ਦਾ ਅਨੁਮਾਨ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ।ਸੋਸ਼ਲ ਸਾਈਟ ਤੋਂ ਸਟਾਰ ਬਣਿਆ ਨੂਰ ਨਾਂਅ ਦਾ ਬੱਚਾ ਇਕੱਲਾ ਪੰਜਾਬ ‘ਚ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਗੋਰਿਆਂ ਦੀ ਵੀ ਪਸੰਦ ਬਣ ਰਿਹਾ ਹੈ | ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਨੂਰ ਅਤੇ ਉਸ ਦੀ ਟੀਮ ਦੇ ਵਰੁਨ ਅਟਵਾਲ ਅਤੇ ਸੰਦੀਪ ਸਿੰਘ ਵਲੋਂ ਬਣਾਈਆਂ ਦੇਸ਼ ਭਗਤੀ ਦੀਆਂ ਵੀਡੀਓਜ਼ ਜਿੱਥੇ ਆਪੋ-ਆਪਣੇ ਦੇਸ਼ ਲਈ ਆਦਰ ਸਤਿਕਾਰ ਦੀ ਭਾਵਨਾ ਪੈਦਾ ਕਰਦੀਆਂ ਹਨ, ਉੱਥੇ ਹੀ ਚੰਗਾ ਮਨੋਰੰਜਨ ਵੀ ਕਰਦੀਆਂ ਸਨ।| ਤੁਹਾਨੂੰ ਦੱਸ ਦੇਈਏ ਕਿ ਪਿੱਛੇ ਜਿਹੇ ਇੱਕ ਸਰਦਾਰ ਵੀਰ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਉਹ ਨੂਰ ਟੀਮ ਨੂੰ ਨਸੀਹਤ ਦਿੰਦਾ ਨਜ਼ਰ ਆ ਰਿਹਾ ਹੈ।

ਪਰ ਉਨ੍ਹਾਂ ਦੀ ਟੀਮ ਵੱਲੋਂ ਪਹਿਲਾਂ ਤੇ ਉਸ ਗੱਲ ਦਾ ਖੰਡਨ ਕੀਤਾ ਗਿਆ ਕਿ ਅਸੀ ਸਭ ਇੱਕ ਹਾਂ ਲੋਕੀ ਇਦਾ ਹੀ ਪਾ ਦਿੰਦੇ ਹਨ ਪਰ ਅੱਜ ਜੋ ਤੁਹਾਡੇ ਸਾਹਮਣੇ ਹੈ ਇਹ ਸਭ ਆਪਸੀ ਰੌਲਾ ਪੈਸੇ ਤੇ ਮੈਂ ਕਾਰਨ ਹੋਇਆ ਹੈ ਜੋ ਦੋਨੇ ਧਿਰ ਲਈ ਬਿਲਕੁਲ ਵੀ ਚੰਗਾ ਨਹੀ ਹੈ। ਸਾਡੀ ਅਜੇ ਵੀ ਬੇਨਤੀ ਹੈ ਅਜੇ ਵੀ ਕੁੱਝ ਨਹੀਂ ਹੋਇਆ ਇੱਕ ਹੋ ਜਾਉ ਅਜੇ ਵੀ ਸਮਾਂ ਹੈ ਏਕਤਾ ਚ ਹੀ ਬਲ ਹੈ।।।

Check Also

Navigating King Casino Online feels surprisingly straightforward for newcomers

Navigating king casino online presents a clean layout and intuitive menus that help newcomers feel at ease while getting accustomed to its features, inviting a smooth start to their experience.