ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇੱਕ ਵੀਡਿਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾ ਦੋਸਤੋ ਅੱਜਕੱਲ੍ਹ ਠੱਗੀਆਂ ਬਹੁਤੀ ਜ਼ਿਆਦਾ ਹੋ ਰਹੀਆਂ ਹਨ ਜਿਥੇ ਕਿ ਨਵੇਂ ਨਵੇਂ ਤਰੀਕੇ ਦੇ ਨਾਲ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਸਾਨੂੰ ਫੋਨਾਂ ਦੇ ਉੱਤੇ ਕਈ ਸਾਰੇ ਮੈਸੇਜ ਵੀ ਆਉਂਦੇ ਹਨ ਅਤੇ ਜਿੱਥੇ ਕਿ ਉਹ ਸਾਥੋਂ ਓਟੀਪੀ ਮੰਗਦੇ ਹਨ ਅਤੇ ਬਾਅਦ ਵਿੱਚ ਸਾਡੇ ਖਾਤੇ ਵਿੱਚੋਂ ਪੈਸੇ ਕੱਢ ਲਏ ਜਾਂਦੇ ਹਨ ਇਸੇ ਦੌਰਾਨ ਹੀ ਇਹ ਠੱਗੀਆਂ ਚੋਰੀਆਂ ਕਾਫ਼ੀ ਜ਼ਿਆਦਾ ਵਧ ਗਈਆਂ ਹਨ ਜਿੱਥੇ ਕਿ ਲੋਕ ਨਵੀਂਆਂ ਨਵੀਂਆਂ ਜੁਗਤਾਂ ਲਾ ਰਹੇ ਹਨ।
ਦੱਸ ਦਈਏ ਕਿ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਸਾਡੇ ਖਾਤੇ ਖਾਲੀ ਹੋ ਜਾਂਦੇ ਹਨ ਇਸ ਤਰ੍ਹਾਂ ਦੇ ਮਾਮਲੇ ਬਹੁਤ ਸਾਰੇ ਦੇਖਣ ਨੂੰ ਮਿਲ ਰਹੇ ਹਨ ਉਥੇ ਹੀ ਇੱਕ ਮਾਮਲਾ ਸਾਡੇ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਬਜ਼ੁਰਗ ਆਦਮੀ ਜਿਸ ਨੂੰ ਇਕ ਮੈਸੇਜ ਆਉਂਦਾ ਹੈ ਕਿ ਤੁਸੀਂ ਆਪਣਾ ਪੈਨ ਕਾਰਡ ਨੂੰ ਖਾਤਿਆਂ ਨਾਲ ਲਿੰਕ ਕਰੋ ਨਹੀਂ ਤੁਹਾਡਾ ਖਾਤਾ ਕੱਲ੍ਹ ਨੂੰ ਬੰਦ ਕਰ ਦਿੱਤਾ ਜਾਵੇਗਾ ਤਾਂ ਉਹ ਇਹ ਗੱਲ ਨਹੀਂ ਸਮਝ ਪਾਉਂਦੇ ਕਿ ਇਹ ਫਰਾਡ ਹੋ ਸਕਦੀ ਹੈ ਉਹ ਤੁਰੰਤ ਹੀ ਉਹ ਆਪਣੇ ਪੈਨ ਕਾਰਡ ਅਤੇ ਆਪਣਾ ਨਾਮ ਅਤੇ ਬੈਂਕ ਦੀ ਜਾਣਕਾਰੀ ਉਸ ਤੇ ਲਿਖ ਦਿੰਦਾ ਹੈ ਜਿਥੇ ਕਿ ਉਸ ਤੋਂ ਬਾਅਦ ਇਹ ਉਸ ਨੂੰ ਇੱਕੋ ਓਟੀਪੀ ਆਉਂਦਾ ਹੈ ਜੋ ਆਪਣੇ ਆਪ ਹੀ ਕਲਿੱਕ ਹੋ ਜਾਂਦਾ ਹੈ।
ਦੱਸ ਦਈਏ ਕਿ ਉਦੋਂ ਉਸ ਨੂੰ ਨਹੀਂ ਪਤਾ ਲੱਗਦਾ ਫਿਰ ਥੋੜ੍ਹੇ ਦਿਨਾਂ ਬਾਅਦ ਹੀ ਜਦੋਂ ਉਸ ਨੂੰ ਕੋਈ ਦੁਬਾਰਾ ਮੈਸੇਜ ਆਉਂਦਾ ਹੈ ਤਾਂ ਉਸ ਨੂੰ ਵੀ ਸੇਮ ਹੀ ਇਹੀ ਮੈਸੇਜ ਆ ਕੇ ਲਿਖਿਆ ਹੁੰਦਾ ਹੈ ਤਾਂ ਉਹ ਫਿਰ ਦੁਬਾਰਾ ਜਦੋਂ ਉਸਦੇ ਓਟੀਪੀ ਭਰ ਦਿੰਦਾ ਹੈ ਤਾਂ ਉਸ ਦੇ ਪੈਸੇ ਕੱਟੇ ਜਾਂਦੇ ਹਨ ਜਿਸ ਤੋਂ ਬਾਅਦ ਉਸ ਆਦਮੀ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਇਕ ਫਰੌਡ ਹੈ ਉਸ ਤੋਂ ਬਾਅਦ ਕੇ ਉਸਦੇ ਖਾਤੇ ਵਿੱਚੋਂ ਉਨੰਜਾ ਹਜ਼ਾਰ ਰੁਪਏ ਟਰਾਂਸਫਰ ਕਰਵਾਏ ਜਾਂਦੇ ਹਨ ਜਿਸ ਤੋਂ ਬਾਅਦ ਕਿਹੋ ਆਦਮੀ ਤੁਰੰਤ ਹੀ ਚੁਕੰਨਾ ਹੋ ਜਾਂਦਾ ਹੈ ਅਤੇ ਆਪਣੇ ਐੱਚਡੀਐੱਫਸੀ ਬੈਂਕ ਦੇ ਬੰਦਿਆਂ ਦੇ ਕੋਲੋਂ ਜਿਹੜੀ ਉਸ ਵਿੱਚ ਕੰਮ ਕਰਦੇ ਹਨ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੰਦਾ ਹੈ ਅਤੇ ਉਸ ਦੇ ਆਪਣੇ ਖਾਤਿਆਂ ਨੂੰ ਉਹ ਸੇਫਟੀ ਉੁਨ੍ਹਾਂ ਨੂੰ ਕਰਨ ਲਈ ਕਹਿੰਦਾ ਹੈ।
ਜਿਸ ਤੋਂ ਬਾਅਦ ਕੇ ਉਹ ਆਪਣੇ ਸਾਰੇ ਖਾਤੇ ਅਤੇ ਆਪਣਾ ਪੇਟੀਐੱਮ ਬੀ ਸੇਫ ਕਰਵਾ ਦਿੰਦਾ ਹੈ ਜਿਸ ਤੋਂ ਬਾਅਦ ਕਿ ਉਹ ਪੁਲੀਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਂਦਾ ਹੈ ਅਤੇ ਦੱਸਦਾ ਹੈ ਕਿ ਉਸ ਨਾਲ ਕਿਸ ਤਰ੍ਹਾਂ ਫਰੌਡ ਕਾਲ ਤੋਂ ਉਸਦੇ ਨਾਲ ਧੋਖਾ ਹੋਇਆ ਹੈ ਅਤੇ ਉਸ ਤੋਂ ਪੈਸੇ ਠੱਗੇ ਗਏ ਹਨ ਉਥੇ ਹੀ ਉਸ ਨੇ ਦੱਸਿਆ ਕੀ ਅਜਿਹੀਆਂ ਕਾਲਾਂ ਤੋਂ ਬਚ ਕੇ ਰਹੋ ਨਹੀਂ ਤਾਂ ਤੁਹਾਡੇ ਨਾਲ ਵੀ ਅਜਿਹਾ ਹਾਦਸਾ ਹੋ ਜਾਵੇਗਾ ਉਸ ਦੌਰਾਨ ਹੀ ਪੁਲੀਸ ਨੇ ਸਾਰੇ ਮਾਮਲੇ ਲਿਖ ਲਿਆ ਹੈ ਅਤੇ ਉਸ ਦੀ ਜਾਂਚ ਪੜਤਾਲ ਕਰ ਰਿਹਾ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ।।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.