Home / ਦੁਨੀਆ ਭਰ / ਪੰਜਾਬ ਦੇ ਸਭ ਤੋਂ ਲੰਬਾ ਬੰਦਾ ਦੀ ਕਹਾਣੀ

ਪੰਜਾਬ ਦੇ ਸਭ ਤੋਂ ਲੰਬਾ ਬੰਦਾ ਦੀ ਕਹਾਣੀ

7 ਫੁੱਟ ਤੋਂ ਵੱਡਾ ਕੱਦ – ਦੋਖੋ ਕੀ ਕੀ ਪੰਗੇ ਨੇ ਲੰਬੇ ਕੱਦ ਦੇ – ਵਿਆਹ ਸਮੇਂ ਪਏ ਪੰਗੇ ਘਰਵਾਲੀ ਨੇ ਦੱਸੀਆਂ ਹੈਰਾਨੀਜਨਕ ਗੱਲਾਂ ਮੁੰਡਾ ਵੀ 6 ਫੁੱਟ ਸੱਤਵੀਂ ਚ ਪੜ੍ਹਦਾ. ਸੁਣਦੇ ਹਾਂ ਵੀਰ ਤੇ ਭਾਬੀ ਤੋਂ ਹੈਰਾਨੀਜਨਕ ਗੱਲਾਂ ਜੋ ਅਜੇ ਤੱਕ ਲੰਬੇ ਕੱਦ ਕਰਕੇ ਦਿੱਕਤਾਂ ਬਣ ਰਹੀਆਂ ਹਨ। ਆਉ ਜਾਣਦੇ ਹਾਂ ਪੂਰੀ ਜਾਣਕਾਰੀ ਇਸ ਵੀਡੀਓ ਰਿਪੋਰਟ ਚ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਚੈਨਲ ਸ਼ਬਦ ਨੂੰ Subscribe ਕਰ ਲਵੋ ਜੀ।। ।

new

ਦੱਸ ਦਈਏ ਕਿ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਅਤੀਤ ਦੀ ਤੁਲਨਾ ਵਿੱਚ ਇਨਸਾਨਾਂ ਦੇ ਲੰਬੇ ਹੋਣ ਅਤੇ ਜਵਾਨੀ ਤੱਕ ਪਹਿਲਾਂ ਹੀ ਪਹੁੰਚਣ ਦੀ ਪਹੇਲੀ ਨੂੰ ਹੁਣ ਇਨਸਾਨੀ ਦਿਮਾਗ ‘ਚ ਮੌਜੂਦ ਇੱਕ ਸੈਂਸਰ ਦੇ ਨਾਲ ਸਮਝਿਆ ਜਾ ਸਕਦਾ ਹੈ। 20ਵੀਂ ਸਦੀ ਦੇ ਪੋਸ਼ਣ ਸਬੰਧੀ ਸੁਧਾਰ ਹੋਣ ਨਾਲ ਬ੍ਰਿਟੇਨ ਵਿੱਚ ਲੋਕਾਂ ਦੇ ਔਸਤ ਕੱਦ ਦੱਸ ਸੈਂਟੀਮੀਟਰ ਤੱਕ ਵਧੇ ਹਨ ਜਦਕਿ ਦੂਜੇ ਦੇਸ਼ਾਂ ਵਿੱਚ ਲੋਕਾਂ ਦੇ ਕੱਦ ਵੀਹ ਸੈਂਟੀਮੀਟਰ ਤੱਕ ਵਧੇ ਹਨ।

ਪਰ ਅਸਲ ਵਿੱਚ ਅਜਿਹਾ ਹੁੰਦਾ ਕਿਵੇਂ ਹੈ, ਇਸ ਨੂੰ ਹੁਣ ਤੱਕ ਸਮਝਿਆ ਨਹੀਂ ਜਾ ਸਕਿਆ ਸੀ। ਬ੍ਰਿਟੇਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਖੋਜ ਵਿੱਚ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਅਤੇ ਵੱਡੀ ਉਮਰ ਵਿੱਚ ਕੱਦ ਵਧਾਉਣ ਵਾਲੀਆਂ ਦਵਾਈਆਂ ਬਣਾਉਣ ਦਾ ਰਾਹ ਸੌਖਾ ਹੋ ਸਕਦਾ ਹੈ। ਵਿਗਿਆਨੀ ਜਾਣਦੇ ਹਨ ਕਿ ਚੰਗੇ ਖਾਣੇ ਦਾ ਕੱਦ ਉਪਰ ਪ੍ਰਭਾਵ ਪੈਂਦਾ ਹੈ। ਮਿਸਾਲ ਵਜੋਂ ਦੱਖਣੀ ਕੋਰੀਆ ਦੇ ਗ਼ਰੀਬ ਤੋਂ ਵਿਕਸਤ ਦੇਸ਼ ਬਣ ਜਾਣ ਨਾਲ ਉਥੋਂ ਦੇ ਅਸਲ ਲੋਕਾਂ ਦੀ ਲੰਬਾਈ ਪਹਿਲਾਂ ਨਾਲੋਂ ਵੱਧ ਗਈ ਹੈ।
ਉੱਥੇ ਹੀ ਦੱਖਣੀ ਏਸ਼ੀਆ ਅਤੇ ਅਫ਼ਰੀਕਾ ਦੇ ਕਈ ਹਿੱਸੇ ਦੇ ਲੋਕ ਅਜੇ ਵੀ ਪਹਿਲਾਂ ਦੀ ਤੁਲਨਾ ਵਿੱਚ ਥੋੜ੍ਹੇ ਹੀ ਲੰਬੇ ਹੋਏ ਹਨ।

newhttps://punjabiinworld.com/wp-admin/options-general.php?page=ad-inserter.php#tab-4

ਖੋਜ ਮੁਤਾਬਕ ਜਦੋਂ ਦਿਮਾਗੀ ਰਿਸੈਪਟਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਲੋਕਾਂ ਦਾ ਕੱਦ ਘੱਟ ਰਹਿ ਜਾਂਦਾ ਹੈ। ਇਸਦੇ ਨਾਲ ਹੀ ਇਹ ਲੋਕ ਦੂਜਿਆਂ ਦੀ ਤੁਲਨਾ ਵਿੱਚ ਦੇਰੀ ਨਾਲ ਜਵਾਨ ਹੁੰਦੇ ਹਨ। ਖੋਜ ਦੌਰਾਨ ਕਈ ਬੱਚਿਆਂ ਦੇ ਜੀਨ ਵਿੱਚ ਬਦਲਾਅ ਵੀ ਦੇਖਿਆ ਗਿਆ। ਇਨ੍ਹਾਂ ਬੱਚਿਆਂ ਵਿੱਚ ਰਿਸੈਪਟਰ ਨੂੰ ਰੋਕਿਆ ਗਿਆ ਸੀ। ਇਹ ਬੱਚੇ ਕੱਦ ਵਿੱਚ ਛੋਟੇ ਅਤੇ ਵਜ਼ਨ ਵਿੱਚ ਘੱਟ ਸਨ।ਖੋਜ ਦੌਰਾਨ ਟੀਮ ਨੂੰ ਇੱਕ ਅਜਿਹਾ ਵਿਅਕਤੀ ਮਿਲਿਆ ਜਿਸ ਵਿੱਚ ਰਿਸੈਪਟਰ ਦੇ ਜੀਨ ਦੀ ਕਾਪੀ ਦਾ ਮਿਊਟੇਸ਼ਨ ਹੋਇਆ। ਇਹ ਬਦਲਾਅ ਕਾਫ਼ੀ ਹਾਨੀਕਾਰਕ ਅਤੇ ਦੁਰਲੱਭ ਹੈ। ਇਸ ਵਿਅਕਤੀ ਦਾ ਕੱਦ ਕਾਫ਼ੀ ਛੋਟਾ ਸੀ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!