Home / ਦੁਨੀਆ ਭਰ / ਗਿੱਪੀ ਗਰੇਵਾਲ ਨੇ ਆਖੀ ਵੱਡੀ ਗੱਲ

ਗਿੱਪੀ ਗਰੇਵਾਲ ਨੇ ਆਖੀ ਵੱਡੀ ਗੱਲ

ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਆਪਣੇ ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਜਿਨ੍ਹਾਂ ਨੇ ਇਕ ਇੰ ਟਰਵਿ ਊ ਵਿੱਚ ਆਪਣੀ ਸਾਰੀ ਗੱਲ ਸਾਡੇ ਸਾਹਮਣੇ ਰੱਖੀ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਤੇ ਮੇਰੀ ਘਰ ਵਾਲੀ ਦਾ ਵਿਆਹ ਹੋਇਆ ਸੀ ਉਦੋਂ ਮੈਂ ਕੋਈ ਸੁਟਾਰ ਨਹੀਂ ਸੀ। ਉਹਨਾਂ ਨੇਦੱਸਿਆ ਕਿ ਜਦੋਂ ਮੈਂ ਤੇ ਮੇਰੀ ਘਰ ਵਾਲੀ ਦੋ ਦੋ ਸ਼ਿਫਟਾਂ ਲਾਉਂਦੇ ਸੀ ਤਾਂ ਉਹ ਮੇਰੇ ਤੋਂ ਵੱਧ ਪੈਸੇ ਕਮਾਉਂਦੀ ਸੀ। ਅਸੀ ਦੋਨਾਂ ਨੇ ਬਹੁਤ ਮਿਹਨਤ ਕਰਕੇ ਘਰ ਚਲਾਉਣਾ।

new

ਅਤੇ ਮੇਰੀ ਘਰਵਾਲੀ ਦੇ ਬਹੁਤ ਸੁ ਪ ਨੇ ਸੀ ਕਿ ਮੈਂ ਏਦਾਂ ਕਰਨਾ ਉਦਾ ਕਰਨਾ ਪਰ ਉਨ੍ਹਾਂ ਨੇ ਆਪਣੇ ਬੱਚਿਆਂ ਕਰਕੇਸਾਰਾ ਕੁਝ ਛੱਡ ਦਿੱਤਾ ਉਹ ਹੁਣ ਤੱਕ ਵੀ ਆਪਣੇ ਬੱਚਿਆਂ ਨੂੰ ਆਪ ਗੱਡੀ ਤੇ ਜਾ ਕੇ ਸਕੂਲ ਛੱਡ ਕੇ ਆਉਂਦੇ ਹਨ ਮੈਂ ਉਸ ਨੂੰ ਕਹਿੰਦਾ ਹਾਂ ਕਿ ਆਖਦੇ ਹਨ ਕੀ ਆਪਾਂ ਇੱਕ ਡਰਾ ਈਵਰ ਲਿਖ ਲੈਂਦੇ ਹਾਂ ਪਰ ਉਹ ਕਹਿੰਦੀ ਹੈ ਨਹੀਂ ਮੈਂ ਆਪ ਹੀ ਸਭ ਕੁਝ ਕਰਨਾ ਹੈ ਪਤਾ ਨਹੀ ਉਹਦਾ ਇਕਮੌਜ਼ਾ ਹੋ ਗਿਆ ਹੈ ਇਸ ਨਾਲ। ਅਤੇ ਕਈ ਵਾਰ ਕੀ ਹੁੰਦਾ ਹੈ ਜਦੋਂ ਕਦੇ ਮੇਰੀ ਵਾਈਫ਼ ਘਰ ਤੋਂ ਬਾਹਰ ਚਲੀ ਜਾਵੇ ਤਾਂ ਜਵਾਬ ਮੇਰੇ ਕੋਲ ਰਹਿ ਜਾਂਦੇ ਹਨ। ਪਰ ਮੇਰੀ ਮੇਰੇ ਜਵਾਕਾ ਨਾਲ ਘੰਟੇ ਮਗਰੋਂ ਹੀ ਲੜਾਈ ਹੋ ਜਾਂਦੀ ਹੈ ਹਾਸੇ-ਮਜ਼ਾਕ ਦੇ ਵਿੱਚ। ਅਤੇ ਉਹ ਮੇਰੀ ਵਾਈਫ ਨੂੰ ਫੋਨ ਕਰ ਦਿੰਦੇ ਹਨ

ਕਿ ਮੇਰੀ ਪਾਪਾ ਨਾਲ ਹੋਗੀ ਮੈਂ ਪਾਪਾ ਨਾਲ ਗੱਲ ਨਹੀਂ ਕਰ ਰਿਹਾ ਤਾਂ ਮੇਰੀ ਵਾਈਫ਼ ਦਾ ਮੈਨੂੰ ਫੋਨ ਆਉਂਦਾ ਹੈ ਕੀ ਗੱਲ ਹੋ ਗਈ। ਤਾਂ ਕੋਈ ਗੱਲ ਨਹੀਂ ਹੁੰਦੀ ਬੱਸ ਐਵੇਂ ਹੀ ਇਕ ਦੂਜੇ ਦੀ ਸੋਚ ਅਲੱਗ ਅਲੱਗ ਹੈ ਥੋੜ੍ਹੀ ਹੋ ਜਾਂਦੀ ਹੈ ਆਪਣੀ ਵਾਇਫ ਨੂੰ ਕਿਹਾ ਕਿ ਇਹ ਮੇਰੀ ਗੱਲ ਨਹੀਂ

newhttps://punjabiinworld.com/wp-admin/options-general.php?page=ad-inserter.php#tab-4

ਸੁਣਦੇ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਛੋਟੇ ਹੁੰਦੇ ਤੁਹਾਡੀ ਵੀ ਤੁਹਾਡੇ ਮਾਤਾ-ਪਿਤਾ ਪੈਂਦੀ ਸੀ ਤਾਂ ਉਨ੍ਹਾਂ ਕਿਹਾ ਮੇਰੇ ਕਦੇ ਨਹੀਂ ਪਈ ਮੇਰੀ ਮਾਤਾ ਨੇ ਦੇਖ ਕਰ ਚੱਪਲ ਵੀ ਚੱਕ ਲੈਣੀ ਤੇ ਮੈਨੂੰ ਬੋਲਦੇ ਰਹਿਣਾ ਪਰ ਮੈਨੂੰ ਪਤਾ ਹੁੰਦਾ ਸੀਗਾ ਕਿ ਮੇਰੇ ਚੱਪਲ ਨਹੀਂ ਪੈਣੀ ਇਹਨਾਂ ਨੇ ਬੱਸ

new

ਬੋਲਣਾ ਹੀ ਹੈ। ਅਤੇ ਮੈਂ ਘਰ ਦਾ ਲਾਡਲਾ ਹੋਣ ਕਰਕੇ ਕਦੇ ਮੇਰੇ ਪਾਪਾ ਨੇ ਵੀ ਮੇਰੇ ਅੱਜ ਤੱਕ ਨਹੀਂ ਚੁੱਕਿਆ। ਮੈਨੂੰ ਪਤਾ ਹੁੰਦਾ ਸੀ ਕਿ ਇਹਨਾਂ ਨੇ ਬੋਲਦੇ ਹੀ ਰਹਿਣਾ ਹੈ ਮੈਨੂੰ ਕੁਝ ਨਹੀਂ ਹੈ ਇਸ ਕਰਕੇ ਮੈਂ ਸ਼ਰਰਤੀ ਸੀ। ਹੁਣ ਮੈਂ ਵੀ ਆਪ ਉਸ ਤਰ੍ਹਾਂ

ਦਾ ਫਾਦਰ ਹਾਂ ਮੈਂ ਵੀ ਆਪਣੇ ਜਵਾਕਾਂ ਨੂੰ ਬੋਲਦਾ ਰਹਿੰਦਾ ਹਾਂ। ਪਰ ਕਦੇ ਉਹਨਾਂ ਤੇ ਅੱਜ ਤੱਕ ਹੱਥ ਨਹੀਂ ਚੁੱਕਿਆ। ਅਤੇ ਮੇਰੇ ਜਵਾਕਾਂ ਨੂੰ ਵੀ ਪਤਾ ਹੈ ਪਾਪਾ ਨੇ ਕੁਝ ਨਹੀਂ ਕਿਹਾ ਬੱਸ ਬੋਲੀ ਜਾਣਾ ਹੈ। ਘਰ ਦੇ ਵਿੱਚ ਪਿਆਰ ਚਲਦਾ ਰਹਿੰਦਾ ਹੈ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!