Home / ਦੁਨੀਆ ਭਰ / ਇਸ ਸਰਦਾਰ ਦਾ ਨੁਸਖਾ ਜਰੂਰ ਸੁਣੋ

ਇਸ ਸਰਦਾਰ ਦਾ ਨੁਸਖਾ ਜਰੂਰ ਸੁਣੋ

ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ Daily Sehat Punjab ਤੇ ਅੱਜ ਆਪਾ ਓਹਨਾ ਨੁਸਖਿਆਂ ਦੇ ਬਾਰੇ ਗੱਲ ਕਰਾਂਗੇ , ਜੌ ਜੌੜਾ ਦੇ ਦਰਦ, ਮੋਢਿਆਂ ਦੇ ਦਰਦ, ਕਮਰ ਦਰਦ, ਨੂੰ ਚੁਟਕੀਆਂ ਦੇ ਵਿਚ ਹੀ ਖਤਮ ਕਰ ਦੇਵੇਗਾ ….ਇਨਾ ਹਿ ਬਲਕਿ ਕਮਜੋਰ ਮਾਸਪੇਸ਼ੀਆਂ ਨੂੰ ਵਿ ਠੀਕ ਕਰਨ ਦੇ ਵਿਚ ਬੇਹੱਦ ਹਿ ਕਮਾਲ ਦਾ ਸਾਬਿਤ ਹੋਣ ਵਾਲਾ ਹੈ ਇਹ ਨੁਸਖਾ …. ਜੇਹੜੇ ਨੁਸਖਿਆਂ ਬਾਰੇ ਅੱਜ ਅਸੀਂ ਤੁਹਾਨੂੰ ਦਸਾਂਗੇ, ਸ਼ੁਰੂਆਤ ਦੇ ਵਿਚ ਤਾਂ ਤੁਹਾਨੂੰ ਲਗੇਗਾ ਕੇ ਯਰ ਏਹ ਨੁਸਖਾ ਦਾ ਮੈਂ ਪਹਿਲਾ ਬਹੁਤ ਵਾਰ ਕਰ ਚੁੱਕਿਆ ਹਾਂ, ਪਰ ਕੋਈ ਫਰਕ ਨਹੀਂ ਪਿਆ, ਪਰ ਇਹ ਨੁਸਖਾ ਜਦੋ ਤੁਸੀਂ ਸਾਡੇ ਦਸੇ ਅਨੂਸਾਰ ਕਰੋਗੇ, ਤਾਂ ਯਕੀਨ ਮੰਨੋ, ਤੁਹਾਨੂੰ ਕਿਸੇ ਦਵਾਈ ਦਾਰੂ ਦੀ ਲੋੜ ਨਹੀਂ ਪੈਣੀ, ਮਿੰਨਤਾ ਸਕਿਟਾਂ de ਵਿਚ ਹਿ ਤੁਹਾਡਾ ਦਰਦ ਛੂ ਮੰਤ੍ਰ ਹੋ ਜਾਵੇਗਾ।।

new

Taa aao ਜੀ ਕਰਦੇ ਹਾ…. ਸ਼ੁਰੂਆਤ ਦੇਸੀ ਨੁਸਖੇ ਦੀ jo karega tuhadi har peshani di hall … Sabh to … ਤੁਸੀ ਲੈਣਾ ਹੈ ਮੇਥੀ ਦਾਣਾ, ਧਿਆਨ ਰਹੇ ਮੇਥੀ ਦਾਣੇ 2ਪ੍ਰਕਾਰ ਦੇ ਹੁੰਦੇ ਨੇ ਮੋਟੇ ਅਤੇ ਬਾਰੀਕ ਤੁਸੀ ਬਾਰੀਕ ਮੇਥੀ ਦੇ daane ਲੈਣੇ ਨੇ , ਜਿਨੀ ਤੂਹਾਡੀ ਉਮਰ ਹੈ ਤੁਸੀ ਓਹਨੇ ਹਿ ਮੇਥੀ ਦੇ Dane ਲੈਣੇ ਨੇ,ਜੇਕਰ ਤੁਹਾਡੀ ਉਮਰ 50 ਸਾਲ਼ ਹੈ ਤਾਂ ਤੁਸੀਂ 50 ਮੇਥੀ ਦੇ daane ਗਿਣ ਕੇ ਲੇ ਲਓ ……ਪਰ ਜੇਕਰ ਤੁਹਾਡੇ ਕੋਲੇ ਸਮੇਂ ਦੀ ਕੋਈ ਦਿੱਕਤ ਹੈ ਯ ਕਮੀ ਹੈ ਤਾਂ ਤੁਸੀਂ ਇਕ ਚਮਚ ਮੇਥੀ ਦਾਣਾ ਲੈਕੇ …. ਉਸਨੂੰ ਇੱਕ ਕੱਪ ਪਾਣੀ ਦੇ ਵਿਚ ਪਾਕੇ ਸਿਮ ਗੈਸ ਤੇ ਰਖ ਲਓ……ਤੇ ਚੰਗੀ ਤਰਾਂ 10 ਮਿੰਟਾਂ ਤਕ ਉਬਲਦੇ ਰਹੋ….. ਉਸਤੋਂ ਬਾਅਦ ਇਸਨੂੰ ਗੈਸ ਤੋਂ ਉਤਾਰ ਲਓ …..ਤੇ ਇਸ ਪਾਣੀ ਨੂੰ ਤੁਸੀਂ ਇਕ ਦਮ ਨਹੀਂ ਛਾਨਣਾ,ਜਦੋਂ ਇਹ ਪਾਣੀ ਗੁਣਗੁਣਾ ਹੋ ਜਾਵੇ ਮਤਲਬ ਹਲਕਾ ਕੋਸਾ ਜਾ reh jave ਓਦੋ ਤੁਸਿ ਇਸਨੂੰ chaan ਲਓ ਤੇ ਹਰ ਰੋਜ ਸਵੇਰੇ ਰੋਟੀ ਖਾਣ ਤੋਂ ਪਹਿਲਾਂ ਪੀ ਲਓ ….ਇਸਦੇ ਫ਼ਾਇਦੇ ਤੁਹਾਨੂ ਜਲਦੀ ਹੀ ਨਜ਼ਰ ਆਉਣ ਲਗ penge,

Te ਜੇਕਰ ਤੁਹਾਡੇ ਕੋਲ ਸਵੇਰੇ ਇਨ੍ਹਾਂ ਟਾਇਮ ਨਹੀਂ ਹੁੰਦਾ ਕਿ ਤੁਸੀ ਇਸਨੂੰ ਉਬਾਲ ਕੇ ਠੰਡਾ ਕਰਨ ਲਈ ਰੱਖ ਸਕੋ, ਤਾਂ ਇੱਕ ਤਰੀਕਾ ਹੋਰ ਹੈ ਤੁਸੀਂ ਰਾਤ ਨੂੰ ਓਸੇ ਤਰੀਕੇ ਨਾਲ ਗਿਣ ਕੇ ਮੇਥੀ ਦੇ ਦਾਣਿਆਂ ਨੂੰ ਇਕ ਕੱਪ ਪਾਣੀ ਦੇ ਵਿਚ ਪਿਓ ਕੇ ਰੱਖ ਲਓ ਤੇ ਸਵੇਰੇ ਓਸੇ ਤਰੀਕੇ ਨਲ ਗੈਸ te ਉਬਾਲਣ ਲਈ ਤੱਕ ਦਿਓ, ਪਰ ਇਸ ਵਾਰ ਤੁਹਾਡੇ 10 ਨਹੀਂ ਬਲਕਿ 5 ਹਿ ਮਿੰਟ ਲੱਗਣਗੇ, ਤੇ ਇਸਦੇ ਫ਼ਾਇਦੇ ਵਿ ਤੁਹਾਨੂੰ ਕਾਫ਼ੀ ਜਲਦੀ ਮਿਲਦੇ ਹੋਏ ਦਿਖਾਈ ਦੇਣਗੇ …ਪੀਣ ਦੇ ਵਿਚ ਇਹ ਕਾੜਾ ਬਹੁਤ ਹਿ ਕੌੜਾ ਹੁੰਦਾ ਹੈ ..ਇਸਦਾ ਵਿ ਇਕ ਤਰੀਕਾ ਹੈਗਾ ਸਾਡੇ ਕੋਲ, ਤੁਸਿ ਇਕ ਪਾਣੀ ਦੇ ਵਿਚ ਇਕ ਚਮਚ ਦੇਸੀ ਚੀਨੀ ਯ ਫਿਰ ਗੁੜ ਮਿਲਾ ਕੇ ਖ਼ਾ ਸਕਦੇ ਹੋ, is nal ਇਸਦਾ ਕੜਵਾਪਣ ਦੂਰ ਹੋ javge, ਤੇ ਤੁਸਿ ਆਸਾਨੀ ਨਾਲ ਇਸ ਨੂੰ ਹਰ ਰੋਜ ਪੀ ਸਕੋਗੇ……

newhttps://punjabiinworld.com/wp-admin/options-general.php?page=ad-inserter.php#tab-4

ਇਸ ਤੋਂ ਇਲਾਵਾ ਜੇਕਰ ਤੁਹਡੀ ਛਾਤੀ ਦੇ ਵਿਚ ਦਰਦ ਰਹਿੰਦਾ ਜਾ ਵਿਚ ਛਾਤੀ ਚ ਰੇਸ਼ਾ ਜੰਮਿਆ ਹੈ ਤਾਂ ਤੁਸੀਂ ਇਸੇ ਕਾੜੇ ਦੇ ਵਿਚ ਇਕ ਚਮਚ ਸ਼ਹਦ ਮਿਲਾ ਕੇ ਵਿ ਰੋਜ਼ਾਨਾ ਇਸਦਾ ਇਸਤੇਮਾਲ ਕਰ ਸਕਦੇ ਹੋ …..ਇਕ ਮਜ਼ੇਦਾਰ ਗੱਲ ਤੁਹਾਨੂ ਹੋਰ ਦਸਦੇ… ਹਾ ਤੁਸਿ ਇਸਨੂੰ ਆਪਣੀ ਚਾਅ ਦੀ ਜਗਾ ਤੇ ਵਿ ਸ਼ਾਮਿਲ ਕਰ ਸਕਦੇ ਹੋ … ਮਤਲਬ ਤੁਸੀ ਇਸਦੇ ਵਿਚ ਦੁੱਧ ਪਾਕੇ ਇਸਨੂੰ ਚਾਅ ਦੀ ਤਰਾ ਰੋਜਾਨਾ ਇਸਤੇਮਾਲ ਕਰ ਸਕਦੇ ਹੋ…….ਇਸ ਨਾਲ ਤੁਸਿ ਇਸਨੂੰ ਆਸਾਨੀ ਨਲ ਵਿ ਪੀ ਸਕਦੇ ਹੋ ..ਤਾਂ ਇਸਦਾ ਕੋਈ ਵੀ ਨੁਕਸਾਨ ਨਹੀਂ ਹੈ …. Tw ਦੋਸਤੋ ਇਨਾ ਨੁਸਖਿਆਂ ਨੂੰ ਜਲਦੀ ਤੋਂ ਜਲਦੀ ਆਪਣੇ ਘਰ ਦੇ ਵਿਚ ਕਰੋ, ਤੇ ਛੇਤੀ ਹੀ ਇਨ੍ਹਾਂ ਦਰਦਾਂ ਤਕਲੀਫਾ ਤੋਂ ਛੁਟਕਾਰਾ paa ਲਓ, ਜੇਕਰ ਤੁਹਾਨੂੰ ਸਾਡੀ ਇਹ ਜਾਨਕਾਰੀ ਪਸੰਦ ਆਇ ਹੋਏ ਤਾਂ ਵੀਡਿਓ ਨੂੰ like share ਜਰੂਰ ਕਰੋ …ਤੇ ਆਪਣੀਆਂ ਤਕਲੀਫਾ ਸਾਨੂੰ comnts ਦੇ ਵਿਚ ਜ਼ਰੂਰ ਸਾਂਝੀਆਂ ਕਰੋ,। ਤਾਂ ਕਿ ਅਸੀਂ tuhade ਲਈ ਨੁਸਖੇ ਲੈਕੇ ਹਾਜਰ ਹੋ ਸਕੀਏ, ਤੇ ਆਪਣੇ ਚੈਨਲ daily sehat punjab ਨੂੰ ਲਾਇਕ ਤੇ subscribe ਜਰੂਰ ਕਰੋ ਜੀ ਤੇ ਵੀਡੀਓ ਨੂੰ ਸਭ ਦੇ ਭਲੇ ਲਈ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!