Home / ਦੁਨੀਆ ਭਰ / ਧੀਆਂ ਲਈ ਆਈ ਵੱਡੀ ਖਬਰ

ਧੀਆਂ ਲਈ ਆਈ ਵੱਡੀ ਖਬਰ

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਦੋਸਤ ਜੇਮਸ ਜਾਣ ਦੂਸਰੇ ਘਰ ਵਿੱਚ ਛੋਟੀ ਬੱਚੀ ਹੁੰਦੀ ਹੈ ਜਿਸ ਤੋਂ ਬਾਅਦ ਜਦੋਂ ਉਹ ਵੱਡੀ ਹੁੰਦੀ ਹੈ ਤਾਂ ਉਸ ਦੇ ਵਿਆਹ ਦੀ ਚਿੰਤਾ ਹੋਣ ਲੱਗ ਜਾਂਦੀ ਹੈ ਇਸ ਲਈ ਤੁਹਾਡੇ ਲਈ ਇਕ ਬਹੁਤ ਹੀ ਵਧੀਆ ਪਾਲਿਸੀ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਸਕੀਮ ਲੈ ਕੇ ਆਏ ਹਾਂ ਦੋਸਤੋ ਜੇਗਰ ਤੁਸੀਂ ਇਸ ਪਾਲਿਸੀ ਨੂੰ ਕਰਵਾਉਂਦੇ ਹੋ ਤਾਂ ਤੁਹਾਡਾ ਲਡ਼ਕੀ ਦੇ ਵਿਆਹ ਸਮੇਂ ਹੋਣ ਵਾਲਾ ਖਰਚਾ ਅਸਾਨੀ ਨਾਲ ਹੀ ਉਤਰ ਜਾਵੇਗਾ

ਇਹ ਪਲੈਨੋ ਐੱਲਆਈਸੀ ਵਾਲਿਆਂ ਵੱਲੋਂ ਕੱਢਿਆ ਗਿਆ ਹੈ ਜੋ ਕਿ ਕੰਨਿਆਦਾਨ ਪਾਲਿਸੀ ਦੇ ਨਾਮ ਦਾ ਕੱਢਿਆ ਗਿਆ ਹੈ ਇਸ ਲਈ ਜੇਕਰ ਤੁਸੀਂ ਪ੍ਰਤੀ ਦਿਨ ਇੱਕ ਸੌ ਇੱਕ ਰੁਪਿਆ ਬਚਤ ਕਰਦੇ ਹੋਣ ਤਾਂ ਤੁਹਾਨੂੰ ਲਡ਼ਕੀ ਦੇ ਵਿਆਹ ਮੌਕੇ ਕੰਨਿਆ ਦਾਨ ਕਰਨ ਲਈ ਇਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਜਿਸ ਨਾਲ ਤੁਹਾਡੀ ਲੜਕੀ ਦਾ ਵਿਆਹ ਬੜੀ ਆਸਾਨੀ ਨਾਲ ਹੋ ਜਾਵੇਗਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

error: Content is protected !!