Home / ਦੁਨੀਆ ਭਰ / ਰਾਸ਼ਨ ਕਾਰਡ ਵਾਲਿਆ ਲਈ ਵੱਡੀ ਖਬਰ

ਰਾਸ਼ਨ ਕਾਰਡ ਵਾਲਿਆ ਲਈ ਵੱਡੀ ਖਬਰ

ਇਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਕੱਟ ਹੋ ਸਕਦੇ ਨੇ ਨਵੇਂ ਰਾਸ਼ਨ ਕਾਰਡ ਅਪਲਾਈ ਕਰਨ ਵਾਲੇ ਇਹ ਵੀਡੀਓ ਜ਼ਰੂਰ ਦੇਖਣ ਦੋ ਸੌ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਦੱਸਾਂਗੇ ਕਿ ਕਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਅਪਲਾਈ ਹੋਣੇ ਹਨ ਅਤੇ ਕਿਨ੍ਹਾਂ ਲੋਕਾਂ ਦੇ ਕੱਟਣੇ ਹਨ ਸਭ ਤੋਂ ਪਹਿਲਾਂ ਤਾਂ ਦੋਸਤੋ ਉਨ੍ਹਾਂ ਲੋਕਾਂ ਦੇ ਰਾਸ਼ਨ ਕਾਟ ਕੱਟ ਹੋਣੇ ਹਨ ਜਿਹੜੇ ਲੋਕ ਸਰਕਾਰ ਅਹੁਦੇ ਤੇ ਹਨ ਜਿਵੇਂ ਕਿ ਕੋਈ ਪਰਿਵਾਰ ਦਾ ਮੈਂਬਰ ਜੋ ਕਿ ਸਰਕਾਰੀ ਨੌਕਰੀ ਕਰਨ ਲੱਗ ਪਿਆ ਹੈ ਅਤੇ ਉਸ ਦੇ ਆਧਾਰ ਕਾਰਡ ਦਾ ਲਿੰਕ ਜੋ ਕਿ ਰਾਸ਼ਨ ਕਾਰਡ ਦੇ ਨਾਲ ਫੂਡ ਸਪਲਾਈ ਦਫਤਰਾਂ ਵਿਚ ਵੀ ਉਸਦੀ ਇਸ ਪਰ ਸਥਿਤੀ ਬਾਰੇ ਪਤਾ ਚੱਲਦਾ ਹੈ ਕਿ ਇਹ ਮੈਂਬਰ ਨੌਕਰੀ ਕਰਨ ਲੱਗ ਪਿਆ ਹੈ ਅਤੇ ਉਸ ਵਿਅਕਤੀ ਦਾ ਨਾਂ ਰਾਸ਼ਨ ਕਾਰਡ ਵਿੱਚੋਂ ਕੱਟ ਦਿੱਤਾ ਜਾਵੇਗਾ ਹੁਣ ਦੋਸਤੋ ਜੇਕਰ ਗੱਲ ਕਰਦੇ ਹਾਂ ਕਿ ਕਿਸੇ ਲੜਕੀ ਦਾ ਵਿਆਹ ਹੋ ਗਿਆ ਹੈ ਅਤੇ ਉਹ ਦੂਸਰੇ ਘਰ ਚਲੀ ਗਈ ਹੈ ਸਹੁਰੇ ਪਰਿਵਾਰ ਵਿੱਚ ਤੇ ਪੇਕੇ ਪਰਿਵਾਰ ਵੱਲੋਂ ਰਾਸ਼ਨ ਕਾਰਡ ਤੇ

new

ਉਸ ਦਾ ਨਾਂ ਜੋ ਕਿ ਚੜ੍ਹਿਆ ਹੋਇਆ ਸੀ ਅਤੇ ਉਸ ਨੂੰ ਰਾਸ਼ਨ ਮਿਲਦਾ ਸੀ ਇਸੇ ਦੌਰਾਨ ਉਸ ਦਾ ਨਾਂ ਕੱਟਿਆ ਜਾਵੇਗਾ ਕਿਉਂਕਿ ਉਹ ਲੜਕੀ ਦਾ ਵਿਆਹ ਹੋ ਗਿਆ ਹੈ ਇਸ ਲਈ ਉਸ ਦਾ ਰਾਸ਼ਨ ਕਾਰਡ ਪੇਕੇ ਪਰਿਵਾਰ ਵੱਲੋਂ ਕੱਟਿਆ ਜਾਵੇਗਾ ਤੇ ਹੁਣ ਜੇਕਰ ਗੱਲ ਕਰਦੇ ਹਾਂ ਦੋਸਤੋ ਕੀ ਜੇਕਰ ਪਰਿਵਾਰਕ ਮੈਂਬਰ ਦੀ ਕਿਸੇ ਦੀ ਡੈਥ ਹੋ ਗਈ ਹੈ ਅਤੇ ਰਾਸ਼ਨ ਕਾਰਡ ਤੇ ਨਾ ਚੜ੍ਹਿਆ ਹੈ ਤੇ ਉਸ ਦਾ ਵੀ ਨਾਂ ਕੱਟਿਆ ਜਾਵੇਗਾ ਜਦੋਂ ਡੈੱਥ ਸਰਟੀਫਿਕੇਟ ਅਪਲਾਈ ਕਰਨਗੇ ਹੁਣ ਦੋਸਤੋ ਗੱਲ ਕਰਦੇ ਹਾਂ ਕਿ ਜਿਹੜੇ ਲੋਕਾਂ ਨੇ ਨਵੇਂ ਰਾਸ਼ਨ ਕਾਰਡ ਬਣਾਉਣੇ ਹਨ ਅਤੇ ਉਨ੍ਹਾਂ ਲਈ ਵੀ ਇਹ ਜਾਣਕਾਰੀ ਜ਼ਰੂਰੀ ਹੈ ਕਿ ਆਧਾਰ ਕਾਰਡ ਜ਼ਰੂਰ ਲਾਣੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਕਿਉਂਕਿ ਜੇਕਰ ਕੋਈ ਸਰਕਾਰੀ ਅਹੁਦੇ ਤੇ ਹੈ ਤੇ ਜਾਂ ਲੜਕੀ ਵਿਆਹੀ ਹੋਈ ਹੈ ਤੇ ਉਸਦੇ ਨਾ ਚੜ੍ਹੇ ਹੋਏ ਹਨ ਉਨ੍ਹਾਂ ਦੇ ਨਾਮ ਕੱਟੇ ਜਾਣਗੇ ਜੇਕਰ ਕਿਸੇ ਦੀ ਦੈਂਤ ਹੋ ਗਈ ਹੈ ਉਸ ਦਾ ਵੀ ਨਾਮ ਕੱਟਿਆ ਜਾਵੇਗਾ ਰਾਸ਼ਨ ਕਾਰਡ ਵਿੱਚੋਂ ਕੋਈ

ਗਲਤ ਤਰੀਕੇ ਨਾਲ ਰਾਸ਼ਨ ਲਈ ਜਾ ਰਿਹਾ ਹੈ ਤੇ ਉਸ ਰਾਸ਼ਨ ਕਾਰਡ ਦੀ ਪੜਤਾਲ ਕੀਤੀ ਜਾਵੇਗੀ ਇਸ ਵਿੱਚ ਜਾਂਚ ਪੜਤਾਲ ਇਸ ਲਈ ਹੁੰਦੀ ਹੈ ਕਿਉਂਕਿ ਰਾਸ਼ਨ ਕਾਰਡ ਤੇ ਜੇਕਰ ਕੋਈ ਸਰਕਾਰੀ ਅਹੁਦੇ ਤੇ ਤੈਨਾਤ ਹੈ ਅਤੇ ਨੌਕਰੀ ਕਰ ਰਿਹਾ ਹੈ ਉਸ ਨੂੰ ਇਹ ਰਾਸ਼ਨ ਨਹੀਂ ਦਿੱਤਾ ਜਾਵੇਗਾ ਇਸ ਲਈ ਆਧਾਰ ਕਾਰਡ ਦਾ ਲਿੰਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ੳ ਸਪਲਾਈ ਅਫ਼ਸਰਾਂ ਨੂੰ ਪਤਾ ਚੱਲ ਜਾਵੇਗਾ ਕਿ ਇਹ ਵਿਅਕਤੀ ਜਿਸਦਾ ਕਿ ਹੁਣ ਕੋਈ ਅਲੋਕਾਰ ਨਹੀਂ ਹੈ ਜੇਕਰ ਉਹ ਸਰਕਾਰੀ ਅਹੁਦੇ ਤੇ ਹੈ ਤੇ ਉਸ ਨੂੰ ਰਾਸ਼ਨ ਨਹੀਂ ਦਿੱਤਾ ਜਾਵੇਗਾ ਇਸੇ ਦੌਰਾਨ ਜੇਕਰ ਕਿਸੇ ਲੜਕੀ ਦਾ ਵਿਆਹ ਹੋ ਗਿਆ ਹੈ ਅਤੇ ਉਹ ਸਹੁਰੇ ਪਰਿਵਾਰ ਚਲੀ ਗਈ ਹੈ ਤੇ ਪੇਕੇ ਪਰਿਵਾਰ ਵੱਲੋਂ ਰਾਸ਼ਨ ਕਾਰਡ ਤੋਂ ਨਾ ਕੱਟਿਆ ਜਾਵੇਗਾ ਅਤੇ ਦੈਂਤ ਹੋਏ ਵਿਅਕਤੀ ਦਾ ਵੀ ਨਾਂ ਕੱਟਿਆ ਜਾਵੇਗਾ ਇਸ ਤਰ੍ਹਾਂ ਦੋਸਤੋ ਜੇਕਰ ਨਵੇਂ ਸਿਰੇ ਕੋਈ ਅਪਲਾਈ ਕਰਦਾ ਹੈ ਰਾਸ਼ਨ ਕਾਰਡ ਤੇ ਇਸ ਗੱਲ ਦਾ ਖਾਸ ਧਿਆਨ ਰੱਖੇ ਦਿੱਲੀ ਆਧਾਰ ਕਾਰਡ ਦੇ ਲਿੰਕ ਹੋਣੇ ਜ਼ਰੂਰੀ ਹਨ ਅਤੇ ਜੇਕਰ ਕੋਈ ਸਰਕਾਰੀ ਅਹੁਦੇ ਤੇ ਹੈ ਅਤੇ ਉਸਦਾ ਰਾਸ਼ਨ ਕਾਰਡ ਵਿਚ ਨਾਂ ਨਹੀਂ ਲਿਖਿਆ ਜਾਵੇਗਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!