Home / ਦੁਨੀਆ ਭਰ / ਰਣਜੀਤ ਸਿੰਘ ਢੰਡਰੀਆ ਵਾਲਿਆਂ ਬਾਰੇ ਵੱਡੀ ਖ਼ਬਰ

ਰਣਜੀਤ ਸਿੰਘ ਢੰਡਰੀਆ ਵਾਲਿਆਂ ਬਾਰੇ ਵੱਡੀ ਖ਼ਬਰ

ਸਿਮਰਨਜੋਤ ਮੱਕੜ ਨੇ ਭਾਈ ਰਣਜੀਤ ਸਿੰਘ ਢੱਡਰੀਆ ਵਾਲਿਆਂ ਨੂੰ ਦਿੱਤਾ ਜਵਾਬ, ਦੱਸਿਆ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ ਢੱਡਰੀਆ ਵਾਲੇ ਕਿਉਂ ਬੰਦ ਕਰਵਾਉਣ ਲੱਗੇ ਸੀ ਮੱਕੜ ਦਾ ਚੈਨਲ? ਆਉ ਜਾਣਦੇ ਹਾਂ ਪੂਰੀ ਵੀਡੀਓ ਅਸਲ ਚ ਕੀ ਰੌਲਾ ਸੀ। ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸਿੱਖ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਕਥਾਵਾਚਕ, ਗੁਰਮਤਿ ਪ੍ਰਚਾਰਕ, ਅਤੇ ਧਾਰਮਿਕ ਜੀਵਨ ਵਾਲੇ ਗੁਰਸਿੱਖ ਹਨ। 16 ਸਾਲ ਦੀ ਉਮਰ ‘ਚ ਉਹ ਸਿੱਖੀ ਪ੍ਰਚਾਰ ਦੇ ਖੇਤਰ ‘ਚ ਆਏ ਸਨ। ਉਹਨਾਂ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰਾ ‘ਚ ਗੁਰਦੁਆਰਾ ਸਾਹਿਬ ਸ਼ੇਖੂਪੁਰ (ਪਰਮੇਸ਼ਵਰ ਦੁਆਰ) ਬਣਾਇਆ ਹੋਇਆ ਹੈ।

new

ਉਹਨਾਂ ਦਾ ਰੱਬ ਵਿੱਚ ਵਿਸ਼ਵਾਸ ਕਿਸੇ ਦੇਵਤੇ, ਸ਼ਖਸੀਅਤ, ਜਾਂ ਪਵਿੱਤਰ-ਸਥਾਨ ਤੱਕ ਸੀਮਤ ਨਹੀਂ ਹੈ। ਗੁਰਬਾਣੀ ਦੇ ਕਥਨ “ਸਭੈ ਘਟ ਰਾਮ ਬੋਲੈ” ਦਾ ਅਰਥ ਉਹ ਇਹ ਕਰਦੇ ਹਨ ਕਿ ਸਰਵ-ਵਿਆਪਕ, ਕੁਦਰਤ ਸਮੇਤ ਸਭ ਦੇ ਅੰਦਰ ਵਸਦਾ ਹੈ। ਉਹ ਵਾਤਾਵਰਨ ਦੇ ਪ੍ਰਦੂਸ਼ਨ ਦੇ ਸਖ਼ਤ ਖ਼ਿਲਾਫ਼ ਹਨ। “ਸਾਨੂੰ ਕੁਦਰਤ ਦਾ ਓਸੇ ਤਰਾਂ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕੁਦਰਤ ਸਾਡਾ ਧਿਆਨ ਰੱਖਦੀ ਹੈ” ਕੁਦਰਤ ਦਾ ਨਿਯਮ ਉਹਨਾਂ ਦੁਆਰਾ ਮੰਨੀਆਂ ਜਾਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ। ਕੁਦਰਤ ਨਿਯਮਾਂ ਵਿੱਚ ਬੰਨ੍ਹੀ ਹੁੰਦੀ ਹੈ ਅਤੇ ਜੇਕਰ ਅਸੀਂ ਇਸ ਨੂੰ ਅਪਣਾਉਂਦੇ ਹਾਂ, ਤਾਂ ਨਤੀਜੇ ਮਿਲਦੇ ਹੀ ਹਨ।

ਸਿਮਰਨਜੋਤ ਮੱਕੜ ਨੇ ਭਾਈ ਰਣਜੀਤ ਸਿੰਘ ਢੱਡਰੀਆ ਵਾਲਿਆਂ ਨੂੰ ਦਿੱਤਾ ਜਵਾਬ, ਦੱਸਿਆ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ ਢੱਡਰੀਆ ਵਾਲੇ ਕਿਉਂ ਬੰਦ ਕਰਵਾਉਣ ਲੱਗੇ ਸੀ ਮੱਕੜ ਦਾ ਚੈਨਲ?

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!